ਕੋਰੋਨਾ ਵਾਇਰਸ
ਪੰਜਾਬ ’ਚ ਮੁੜ ਕੋਰੋਨਾ ਨਾਲ ਮੌਤਾਂ ਦਾ ਇਕ ਦਿਨ ਦਾ ਅੰਕੜਾ 200 ਤੋਂ ਪਾਰ
ਬਠਿੰਡਾ ਤੇ ਪਟਿਆਲਾ ’ਚ 20-20 ਮੌਤਾਂ, ਪਾਜ਼ੇਟਿਵ ਮਾਮਲਿਆਂ ’ਚ ਗਿਰਾਵਟ
ਕੋਵੈਕਸੀਨ ਲਗਵਾਉਣ ਵਾਲੇ ਨਹੀਂ ਕਰ ਸਕਣਗੇ ਵਿਦੇਸ਼ ਯਾਤਰਾ
ਵਿਸ਼ਵ ਸਿਹਤ ਸੰਗਠਨ ਨੇ ‘ਕੋਵੈਕਸੀਨ’ ਨੂੰ ਖ਼ਾਸ ਸੂਚੀ ’ਚੋਂ ਬਾਹਰ ਰਖਿਆ
ਕੋਰੋਨਾ ਦੀ ਦੂਜੀ ਲਹਿਰ ’ਚ ਹੁਣ ਤਕ ਦੇਸ਼ ਦੇ 420 ਡਾਕਟਰਾਂ ਦੀ ਹੋਈ ਮੌਤ
ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਰਿਹਾ ਵੱਧ
ਜਾਨ ਤਲੀ 'ਤੇ ਧਰ ਕੇ ਕੋਰੋਨਾ ਮਰੀਜ਼ਾਂ ਦੀ ਜਾਨ ਬਚਾ ਰਹੇ ਨੇ ਡਾਕਟਰ ਪਤੀ-ਪਤਨੀ
ਮਰੀਜ਼ਾਂ ਦੀ ਜਾਨ ਬਚਾਉਣਾਲ ਸਮਝਦੇ ਨੇ ਆਪਣਾ ਫਰਜ਼
ਸੁਪਰੀਮ ਸਿੱਖ ਸੁਸਾਇਟੀ ਨਿਊਜੀਲੈਂਡ ਨੇ ਸ਼੍ਰੋਮਣੀ ਕਮੇਟੀ ਨੂੰ ਭੇਜੇ ਆਕਸੀਜਨ ਕੰਨਸਟ੍ਰੇਟਰ
''ਹੁਣ ਤੱਕ 5 ਵਾਰਡ ਸਥਾਪਤ ਕੀਤੇ ਜਾ ਚੁੱਕੇ ਹਨ ਅਤੇ 3 ਹੋਰ ਜਲਦ ਕਾਰਜਸ਼ੀਲ ਕੀਤੇ ਜਾਣਗੇ''
ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਕੀਤਾ ਐਲਾਨ, ਇਕ ਜੂਨ ਤੋਂ ਲੋਕਾਂ ਨੂੰ ਪਾਬੰਦੀਆਂ ਵਿਚ ਮਿਲੇਗੀ ਛੋਟ
''ਰਾਜ ਵਿਚ ਕੋਰੋਨਾ ਦੀ ਸਥਿਤੀ ਕਾਬੂ ਵਿਚ''
'ਇੰਡੀਅਨ ਵੇਰੀਐਂਟ' ਦਾ ਜ਼ਿਕਰ ਕਰਨ ਵਾਲੀ ਸਮੱਗਰੀ ਨੂੰ ਹਟਾਵੇ ਸੋਸ਼ਲ ਸਾਈਟ: ਕੇਂਦਰ
ਲੋਕਾਂ ਵਿਚ ਫੈਲਾਈਆਂ ਜਾ ਰਹੀਆਂ ਗਲਤ ਫਹਿਮੀਆਂ
DRDO ਨੇ ਬਣਾਈ ਕੋਰੋਨਾ ਦੀ ਐਂਟੀਬਾਡੀ ਟੈਸਟਿੰਗ ਕਿੱਟ, 75 ਰੁਪਏ ਵਿਚ ਮਿਲੇਗੀ DIPCOVAN
: ਕੋਰੋਨਾ ਮਹਾਂਮਾਰੀ ਖ਼ਿਲਾਫ਼ ਜੰਗ ਵਿਚ ਰੱਖਿਆ ਖੋਜ ਅਤੇ ਵਿਕਾਸ ਸੰਗਠਨ (DRDO) ਨੂੰ ਅਹਿਮ ਕਾਮਯਾਬੀ ਮਿਲੀ ਹੈ।
ਦੇਸ਼ ’ਚ ਕੋਵਿਡ ਦੇ 2.57 ਲੱਖ ਤੋਂ ਵੱਧ ਨਵੇਂ ਮਾਮਲੇ ਆਏ, 4194 ਹੋਰ ਮੌਤਾਂ
19,33,72,819 ਲੋਕ ਲਗਵਾ ਚੁੱਕੇ ਹਨ ਕੋਰੋਨਾ ਵੈਕਸੀਨ
ਕੋਰੋਨਾ ਦੀ ਰੋਕਥਾਮ ਲਈ ਸਰਕਾਰ ਦੇ ਮਾੜੇ ਪ੍ਰਬੰਧਾਂ ਵਿਰੁਧ ਵੀ ਅੰਦੋਲਨ ਕਰਾਂਗੇ : ਉਗਰਾਹਾਂ
ਦਿੱਲੀ ਤੋਂ ਇਲਾਵਾ ਪੰਜਾਬ ਦੇ ਸਾਰੇ ਧਰਨਿਆਂ ਵਿਚ ਵੀ ਕਰੋਨਾ ਨਿਯਮਾਂ ਦਾ ਪਾਲਣ ਕਰਨਗੇ ਕਿਸਾਨ ਪਰ ਜ਼ਬਰਦਸਤੀ ਟੈਸਟਾਂ ਤੇ ਵੈਕਸੀਨੇਸ਼ਨ ਦਾ ਹੋਵੇਗਾ ਵਿਰੋਧ