ਕੋਰੋਨਾ ਵਾਇਰਸ
ਲੁਧਿਆਣਾ 'ਚ 23 ਮਈ ਤੱਕ ਵਧਾਇਆ ਗਿਆ ਲਾਕਡਾਊਨ
ਕੋਰੋਨਾ ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਫੈਸਲਾ
ਕੇਜਰੀਵਾਲ ਸਰਕਾਰ ਨੇ ਮੁੜ 7 ਦਿਨਾਂ ਦਾ ਵਧਾਇਆ ਲਾਕਡਾਊਨ, 24 ਮਈ ਤੱਕ ਰਹਿਣਗੀਆਂ ਪਾਬੰਦੀਆਂ
ਦਿੱਲੀ ਵਿਚ ਘੱਟ ਰਹੇ ਕੋਰੋਨਾ ਕੇਸ
ਆਜ਼ਾਦੀ ਤੋਂ ਬਾਅਦ ਕੋਵਿਡ -19 ਸਭ ਤੋਂ ਵੱਡੀ ਚੁਣੌਤੀ-ਸਾਬਕਾ RBI ਗਵਰਨਰ ਰਘੂਰਾਮ ਰਾਜਨ
''ਜੇ ਮੋਦੀ ਸਰਕਾਰ ਸਮੇਂ ਸਿਰ ਅੱਗੇ ਵਧ ਜਾਂਦੀ, ਤਾਂ ਕੋਰੋਨਾ ਦੀ ਸਥਿਤੀ ਦੇਸ਼ ਵਿਚ ਇੰਨੀ ਖਰਾਬ ਨਹੀਂ ਹੋਣੀ ਸੀ''
ਭਾਰਤ ’ਚ 24 ਘੰਟਿਆਂ ’ਚ 3.11 ਲੱਖ ਨਵੇਂ ਮਾਮਲੇ
ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀਆਂ ਹੋਈਆਂ ਮੌਤਾਂ
ਮਮਤਾ ਸਰਕਾਰ ਨੇ ਵਧਾਈ ਸਖ਼ਤੀ, ਰਾਜ ਵਿਚ ਲਗਾਇਆ 30 ਮਈ ਤੱਕ ਲਾਕਡਾਊਨ
ਜ਼ਰੂਰੀ ਸੇਵਾਵਾਂ ਨੂੰ ਛੱਡ ਬਾਕੀ ਸਭ ਕੁੱਝ ਰਹੇਗਾ ਬੰਦ
ਹੁਣ ਹੋਮ ਕੁਆਰੰਟੀਨ ਕੋਰੋਨਾ ਮਰੀਜ਼ਾਂ ਨੂੰ ਨਹੀਂ ਆਵੇਗੀ ਕੋਈ ਸਮੱਸਿਆ, ਲੈ ਸਕਣਗੇ ਆਕਸੀਜਨ ਸਿਲੰਡਰ
ਕੋਰੋਨਾ ਕੋਰੋਨਾ ਦੀ ਨਹੀਂ ਪਵੇਗੀ ਲੋੜ
ਭਾਰਤ ਵਿਚ ਹੁਣ ਤੱਕ 10 ਲੱਖਾਂ ਲੋਕਾਂ ਦੀ ਹੋ ਚੁੱਕੀ ਮੌਤ-ਅਰਥਸ਼ਾਸਤਰ ਦੇ ਮਾਡਲ ਦਾ ਦਾਅਵਾ
ਭਾਰਤ ਵਿਤ ਰੋਜ਼ਾਨਾ ਛੇ ਤੋਂ 31 ਹਜ਼ਾਰ ਮੌਤਾਂ ਦਾ ਦਾਅਵਾ
ਸ਼ਹੀਦ ਭਗਤ ਸਿੰਘ ਦੇ ਭਤੀਜੇ ਦੀ ਵੀ ਕੋਰੋਨਾ ਨਾਲ ਮੌਤ
ਮੁੱਖ ਮੰਤਰੀ ਨੇ ਮੌਤ ’ਤੇ ਜਤਾਇਆ ਦੁੱਖ
ਦੇਸ਼ ’ਚ ਕੋਵਿਡ 19 ਦੇ 3.26 ਲੱਖ ਨਵੇਂ ਮਾਮਲੇ, 3 ਹਜ਼ਾਰ ਤੋਂ ਵੱਧ ਮੌਤਾਂ
ਹਜ਼ਾਰਾਂ ਦੀ ਗਿਣਤੀ ਵਿਚ ਲੋਕ ਗਵਾ ਰਹੇ ਹਨ ਆਪਣੀਆਂ ਕੀਮਤੀ ਜਾਨਾਂ
WHO ਦੀ ਅਮੀਰ ਦੇਸ਼ਾਂ ਨੂੰ ਅਪੀਲ, ‘ਬੱਚਿਆਂ ਦਾ ਟੀਕਾਕਰਨ ਨਾ ਕਰੋ, ਗਰੀਬ ਦੇਸ਼ਾਂ ਨੂੰ ਦਾਨ ਕਰੋ ਵੈਕਸੀਨ’
ਮਹਾਂਮਾਰੀ ਦਾ ਦੂਜਾ ਸਾਲ ਪਹਿਲੇ ਸਾਲ ਦੇ ਮੁਕਾਬਲੇ ਜ਼ਿਆਦਾ ਘਾਤਕ- WHO