ਕੋਰੋਨਾ ਵਾਇਰਸ
ਚੰਡੀਗੜ੍ਹ ਜੇਲ ਵਿਚ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ ਨੂੰ ਹੋਇਆ ਕੋਰੋਨਾ
ਬੇਅੰਤ ਸਿੰਘ ਕਾਂਡ ਵਿਚ ਸਜ਼ਾ ਕੱਟ ਰਹੇ ਗੁਰਮੀਤ ਸਿੰਘ ਤੇ ਸ਼ਮਸ਼ੇਰ ਸਿੰਘ
ਰਾਜਸਥਾਨ ਦੇ ਸਾਬਕਾ ਮੁੱਖ ਮੰਤਰੀ ਜਗਨਨਾਥ ਪਹਾੜੀਆ ਦੀ ਕੋਰੋਨਾ ਨਾਲ ਹੋਈ ਮੌਤ
93 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਕਾਂਗਰਸ ਵਿਧਾਇਕ ਨੇ ਕੇਂਦਰੀ ਸਿਹਤ ਮੰਤਰੀ ਨੂੰ ਭੇਜਿਆ ‘ਗਊ ਮੂਤਰ’
ਪੁਛਿਆ, ਕੀ ਇਸ ਨਾਲ ਠੀਕ ਹੋ ਸਕਦਾ ਹੈ ਕੋਰੋਨਾ?
ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ 26 ਮਈ ਤੋਂ
ਮੁਕਾਬਲਿਆਂ ਦਾ ਉਦੇਸ਼ ਵਿਦਿਆਰਥੀਆਂ ਨੂੰ ਪੇਂਟਿੰਗ ਵੱਲ ਪ੍ਰੇਰਿਤ ਕਰਨ ਅਤੇ ਉਨਾਂ ਦੀ ਛੁਪੀ ਹੋਈ ਪ੍ਰਤੀਭਾ ਨੂੰ ਨਿਖਾਰਣਾ ਵੀ ਹੈ।
ਕੋਰੋਨਾ ਨੇ ਉਜਾੜਿਆ ਹੱਸਦਾ ਵੱਸਦਾ ਪਰਿਵਾਰ, ਇਕ ਹਫ਼ਤੇ 'ਚ ਗਈ ਪਰਿਵਾਰ ਦੇ ਤਿੰਨਾਂ ਜੀਆਂ ਦੀ ਜਾਨ
ਪਰਿਵਾਰ ਤੇ ਕੋਰੋਨਾ ਨੇ ਢਾਹਿਆ ਕਹਿਰ
ਕੋਰੋਨਾ ਕਾਲ 'ਚ ਮਨੁੱਖਤਾ ਦਾ ਫਰਜ਼ ਨਿਭਾ ਰਹੇ ਨੇ ਨਾਗਪੁਰ ਦੇ ਜੋਤਸ਼ੀ
ਰੋਜ਼ਾਨਾ 150 ਕੁੱਤਿਆਂ ਨੂੰ ਖਵਾਉਂਦੇ ਨੇ ਬਿਰਿਆਨੀ
ਪੱਛਮੀ ਬੰਗਾਲ ਦੇ ਸਾਬਕਾ ਮੁੱਖ ਮੰਤਰੀ ਬੁੱਧਦੇਬ ਭੱਟਾਚਾਰੀਆ ਕੋਰੋਨਾ ਪਾਜ਼ੇਟਿਵ
ਘਰ ਵਿਚ ਹੋਏ ਇਕਾਂਤਵਾਸ
ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ, ਇਕ ਦਿਨ ’ਚ 4529 ਲੋਕਾਂ ਦੀ ਹੋਈ ਮੌਤ
18,58,09,302 ਲੋਕਾਂ ਨੂੰ ਲੱਗ ਚੁੱਕੀ ਕੋਰੋਨਾ ਵੈਕਸੀਨ
ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰਨ ਵਾਲੇ ਸਿੱਖ ਨੌਜਵਾਨ ਜੋਤ ਜੀਤ ਨੇ ਕੋਰੋਨਾ ਨੂੰ ਦਿੱਤੀ ਮਾਤ
ਦਿੱਲੀ 'ਚ ਕੋਰੋਨਾ ਦੇ ਖ਼ਤਰਨਾਕ ਹਾਲਾਤਾਂ ਨੂੰ ਵਿਖਾਇਆ
ਕੰਗਨਾ ਰਣੌਤ ਦੀ ਕੋਰੋਨਾ ਰਿਪੋਰਟ ਆਈ ਨੇਗੈਟਿਵ, ਕਿਹਾ- ''ਨਹੀਂ ਦੱਸਾਂਗੀ ਕਿਵੇਂ ਹੋਈ ਠੀਕ''
ਪੋਸਟ ਪਾ ਕੇ ਦਿੱਤੀ ਜਾਣਕਾਰੀ