ਕੋਰੋਨਾ ਵਾਇਰਸ
ਪਿੰਡ ਦੀ ਜ਼ਮੀਨ ਵੇਚ ਕੇ ਪੁੱਤਰਾਂ ਨੂੰ ਬਣਾਇਆ ਸੀ ਇੰਜੀਨੀਅਰ, ਕੋਰੋਨਾ ਨੇ ਲਈ ਦੋਵਾਂ ਭਰਾਵਾਂ ਦੀ ਜਾਨ
ਜਵਾਨ ਪੁੱਤਰਾਂ ਦੀ ਮੌਤ ਨੇ ਪਰਿਵਾਰ ਨੂੰ ਪੂਰੀ ਤਰ੍ਹਾਂ ਕਰ ਦਿੱਤਾ ਚਕਨਾਚੂਰ
ਮਾਹਰਾਂ ਵੱਲੋਂ ਵਿਕਸਿਤ SUTRA model ਦਾ ਅਨੁਮਾਨ, ਅਗਲੇ ਮਹੀਨੇ ਮੱਠੀ ਪਵੇਗੀ ਕੋਰੋਨਾ ਦੀ ਰਫ਼ਤਾਰ
ਜੂਨ ਦੇ ਅਖੀਰ ਤੱਕ ਕੋਰੋਨਾ ਵਾਇਰਸ ਲਾਗ ਦੇ ਰੋਜ਼ਾਨਾ ਮਾਮਲਿਆਂ ’ਚ ਆ ਸਕਦੀ ਹੈ 93% ਕਮੀ
ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ 2.08 ਲੱਖ ਨਵੇਂ ਮਾਮਲੇ ਆਏ ਪਰ 4157 ਲੋਕਾਂ ਨੇ ਗਵਾਈ ਜਾਨ
20,06,62,456 ਲੋਕਾਂ ਨੂੰ ਲਗਾਈ ਜਾ ਚੁੱਕੀ ਹੈ ਵੈਕਸੀਨ
1971 ਦੇ ਯੁੱਧ ਦੇ ਨਾਇਕ ਕਰਨਲ ਪੰਜਾਬ ਸਿੰਘ ਦੀ ਹੋਈ ਮੌਤ
79 ਸਾਲਾਂ ਦੀ ਉਮਰ ਵਿਚ ਲਏ ਆਖਰੀ ਸਾਹ
ਕੋਰੋਨਾ ਦਾ ਕਹਿਰ: Work From Home ਕਰ ਰਹੇ ਦੋ ਸਕੇ ਭਰਾਵਾਂ ਦੀ ਕੋਰੋਨਾ ਨਾਲ ਹੋਈ ਮੌਤ
ਦੋਵਾਂ ਦੀ ਇਕੱਠਿਆਂ ਦੀ ਉੱਠੀ ਅਰਥੀ
ਗਰਭਵਤੀ ਹੋਣ ਦੇ ਬਾਵਜੂਦ ਡਿਊਟੀ ਕਰਦੀ ਰਹੀ ਨਰਸ, ਮਾਂ-ਬੱਚੇ ਨੂੰ ਹੋਇਆ ਕੋਰੋਨਾ, ਗਈ ਜਾਨ
ਮਰਸ ਦੇ ਜਜ਼ਬੇ ਨੂੰ ਹਰ ਕੋਈ ਕਰ ਰਿਹਾ ਸਲਾਮ
ਦੇਸ਼ ’ਚ ਘਟੀ ਕੋਰੋਨਾ ਰਫ਼ਤਾਰ ਪਰ ਘੱਟ ਨਹੀਂ ਰਹੀ ਰੋਜ਼ਾਨਾ ਮੌਤਾਂ ਦੀ ਗਿਣਤੀ
ਦੇਸ਼ ਵਿਚ ਹੁਣ ਤੱਕ 19,85,38,999 ਲੋਕਾਂ ਨੂੰ ਵੈਕਸੀਨ ਲੱਗ ਚੁੱਕੀ
ਬਿਹਾਰ ਵਿਚ 1 ਜੂਨ ਤੱਕ ਵਧਾਈ ਲਈ ਤਾਲਾਬੰਦੀ ਦੀ ਮਿਆਦ
ਰਾਜ ਵਿਚ ਕੋਰੋਨਾ ਦੀ ਲਾਗ ਘੱਟ ਰਹੀ
ਦੇਸ਼ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਘੱਟ ਰਹੇ, 24 ਘੰਟਿਆਂ ਦੌਰਾਨ 2.22 ਲੱਖ ਨਵੇਂ ਮਾਮਲੇ
ਮੌਤਾਂ ਦਾ ਅੰਕੜਾ ਦਿਨੋ ਦਿਨ ਰਿਹਾ ਵੱਧ
ਭਾਰਤ ਵਿਚ ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ 2.40 ਲੱਖ ਨਵੇਂ ਕੇਸ
3,55,102 ਲੋਕ ਹੋਏ ਠੀਕ