ਕੋਰੋਨਾ ਵਾਇਰਸ
ਹੁਣ Google Maps ਦੇ ਨਾਲ, ਕਰੋਨਾ ਤੋਂ ਬਚਣ 'ਚ ਮਿਲੇਗੀ ਮਦਦ
ਗੂਗਲ ਹੁਣ ਆਪਣੇ ਉਪਭੋਗਤਾਵਾਂ ਦੇ ਲਈ ਇਕ ਨਵੀਂ ਸੇਵਾ ਲੈ ਕੇ ਆ ਰਿਹਾ ਹੈ।
Google ਦੇ CEO ਸੁੰਦਰ ਪਿਚਈ ਪਹਿਲੀ ਵਾਰ ਇੰਝ ਪਹੁੰਚੇ ਸੀ ਅਮਰੀਕਾ
ਜਹਾਜ਼ ਲਈ ਪਿਤਾ ਨੇ ਖਰਚ ਕੀਤੀ ਸੀ ਇੱਕ ਸਾਲ ਦੀ ਤਨਖਾਹ
ਕੇਂਦਰ ਨੇ ਕਰਮਚਾਰੀਆਂ ਲਈ ਜਾਰੀ ਕੀਤੇ ਨਵੇਂ ਨਿਰਦੇਸ਼, ਹੁਣ ਇਹਨਾਂ ਨਿਯਮਾਂ ਦਾ ਕਰਨਾ ਹੋਵੇਗਾ ਪਾਲਣ
ਕੋਰੋਨਾ ਵਾਇਰਸ ਦਾ ਖਤਰਾ ਹਾਲੇ ਵੀ ਦੇਸ਼ 'ਤੇ ਮੰਡਰਾ ਰਿਹਾ ਹੈ।
ਜੇ ਤੁਸੀਂ ਵੀ ਹੋ EPFO ਮੈਂਬਰ, ਤਾਂ ਤੁਸੀਂ ਹੋ 6 ਲੱਖ ਰੁਪਏ ਦੇ ਬੀਮੇ ਦੇ ਹੱਕਦਾਰ,ਪੜ੍ਹੋ ਪੂਰੀ ਖ਼ਬਰ
ਜੇ ਤੁਸੀਂ ਵੀ ਇਕ EPFO ਮੈਂਬਰ ਹੋ, ਤਾਂ ਤੁਹਾਡੇ ਲਈ ਇਕ ਚੰਗੀ ਖ਼ਬਰ ਹੈ
ਸਿੱਖਾਂ ਵੱਲੋਂ ਮੁੰਬਈ 'ਚ ਕੀਤੀ ਗਈ ਲੰਗਰ ਸੇਵਾ ਦੇਖ ਕੇ ਇਸ ਨੌਜਵਾਨ ਨੇ ਬੰਨ੍ਹੇ ਤਾਰੀਫ਼ਾਂ ਦੇ ਪੁਲ
ਹਾਲ ਹੀ ਵਿਚ ਇਕ ਵੀਡੀਉ ਸਾਹਮਣੇ ਆਈ ਹੈ ਜਿਸ ਵਿਚ ਪਨਵੇਲ ਦੇ ਗੁਰਦੁਆਰੇ ਦੇ...
Covid 19: WHO ਦੀ ਦੇਸ਼ਾਂ ਨੂੰ ਚੇਤਾਵਨੀ, ਸਥਿਤੀ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ ਸਾਵਧਾਨ ਰਹੋ
ਕੋਰੋਨਾ ਵਾਇਰਸ ਦੇ ਕਮਜ਼ੋਰ ਹੋਣ ਦੀਆਂ ਰਿਪੋਰਟਾਂ ਦੇ ਵਿਚਕਾਰ, ਵਿਸ਼ਵ ਸਿਹਤ ਸੰਗਠਨ (WHO) ਨੇ ਸਪੱਸ਼ਟ ਕੀਤਾ ਹੈ....
ਰਾਹੁਲ ਦਾ ਰਾਜਨਾਥ ਨੂੰ ਸਵਾਲ, ਕੀ ਚੀਨ ਨੇ ਲੱਦਾਖ ’ਚ ਭਾਰਤੀ ਖੇਤਰ ’ਤੇ ਕਬਜ਼ਾ ਕੀਤਾ?
ਦਰਅਸਲ ਅਮਿਤ ਸ਼ਾਹ ਤੇ ਜਦੋਂ ਰਾਹੁਲ ਗਾਂਧੀ ਨੇ ਸ਼ਬਦੀ ਵਾਰ ਕੀਤਾ ਸੀ...
ਕੋਰੋਨਾ ਨੇ ਫਿਰ ਤੋੜਿਆ ਰਿਕਾਰਡ, 24 ਘੰਟਿਆਂ ‘ਚ 1 ਲੱਖ ਨਵੇਂ ਕੇਸ, 3 ਹਜ਼ਾਰ ਮੌਤਾਂ
ਦੇਸ਼ ਵਿਚ ਅਨਲੌਕ 1.0 ਦੇ ਤਹਿਤ ਸੋਮਵਾਰ ਤੋਂ ਦੇਸ਼ ਭਰ ਵਿਚ ਮਾਲ, ਰੈਸਟੋਰੈਂਟ, ਹੋਟਲ ਅਤੇ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ
ਫਾਜ਼ਿਲਕਾ 'ਚ ਸਰਕਾਰ ਦੇ ਨਿਯਮਾਂ ਦੀ ਸ਼ਰੇਆਮ ਹੋ ਰਹੀ ਹੈ ਉਲੰਘਣਾ
ਠੇਕੇਦਾਰ ਆਪਣੀ ਮਰਜ਼ੀ ਨਾਲ ਬੰਦ ਕਰ ਰਹੇ ਨੇ ਠੇਕੇ
ਦਿੱਲੀ ਵਿਚ 17 ਹਜ਼ਾਰ ਤੋਂ ਵੱਧ ਹੋਏ ਕਰੋਨਾ ਦੇ ਮਰੀਜ਼
ਅੱਜ ਹੋਵੇਗੀ ਸੂਬਾ ਪੱਧਰੀ ਆਫ਼ਤ ਰੋਕੂ ਅਥਾਰਟੀ ਦੀ ਮੀਟਿੰਗ