ਕੋਰੋਨਾ ਵਾਇਰਸ
Unlock 1.0: ਰੇਲਵੇ ਵਿਚ ਰਿਜ਼ਰਵੇਸ਼ਨ ਕਰਵਾਉਣ ਲਈ ਹੁਣ ਦੇਣੀ ਪਵੇਗੀ ਜਾਣਕਾਰੀ
ਕੋਰੋਨਾ ਵਾਇਰਸ ਦੇ ਸੰਕਟ ਦੇ ਵਿਚਕਾਰ ਅਨਲੌਕ 1.0 ਦੇ ਲਾਗੂ ਹੁੰਦੇ ਹੀ ਲੋਕਾਂ ਨੂੰ ਕਈ ਕਿਸਮਾਂ ਦੀਆਂ ਛੋਟਾਂ ਦਿੱਤੀਆਂ ਗਈਆਂ ਹਨ।
ਮਹਾਂਰਾਸ਼ਟਰ 'ਚ ਕਰੋਨਾ ਦਾ ਕਹਿਰ ਜਾਰੀ, 24 ਘੰਟੇ 'ਚ 122 ਲੋਕਾਂ ਦੀ ਮੌਤ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਉੱਥੇ ਹੀ ਦੇਸ਼ ਵਿਚ ਸਭ ਤੋਂ ਪ੍ਰਭਾਵਿਤ ਰਾਜ ਮਹਾਂਰਾਸ਼ਟਰ ਹੈ।
ਕੀ Ibuprofen ਦਵਾਈ ਦੇ ਸਕਦੀ ਹੈ ਕਰੋਨਾ ਵਾਇਰਸ ਨੂੰ ਮਾਤ! ਟ੍ਰਾਇਲ ਸ਼ੁਰੂ
ਬ੍ਰਿਟੇਨ ਦੇ ਕੁਝ ਵਿਗਿਆਨੀਆਂ ਦੇ ਵੱਲੋਂ ਇਸ ਦਵਾਈ ਨੂੰ ਕਰੋਨਾ ਦੇ ਮਰੀਜ਼ਾਂ ਤੇ ਟੈਸਟ ਕਰ ਕੇ ਦੇਖਿਆ ਜਾ ਰਿਹਾ ਹੈ।
ਪੰਜਾਬ ਦੀ ਚੰਗੀ ਸਿਹਤ ਪ੍ਰਣਾਲੀ ਕਾਰਨ ਸੂਬੇ ਤੋ ਬਿਹਾਰ ਪਰਤੇ ਪ੍ਰਵਾਸੀ ਸਭ ਤੋਂ ਘੱਟ ਕੋਵਿਡ ਇਨਫੈਕਟਿਡ
ਹਰਿਆਣਾ ਚ ਆਏ ਪ੍ਰਵਾਸੀਆਂ ਵਿਚੋਂ 9 ਪ੍ਰਤੀਸ਼ਤ ਪਾਜ਼ੇਟਿਵ ਪਾਏ ਗਏ। ਕੁੱਲ 690 ਨਮੂਨੇ ਇਕੱਠੇ ਕੀਤੇ ਗਏ, ਜਿਨ੍ਹਾਂ ਵਿਚੋਂ 390 ਟੈਸਟ ਕੀਤੇੇ ਗਏ ਅਤੇ 36 ਨੈਗੇਟਿਵ ਪਾਏ ਗਏ।
ਦੇਸ਼ 'ਚ ਪਿਛਲੇ 24 ਘੰਟੇ 'ਚ ਕਰੋਨਾ ਦੇ ਆਏ 8908 ਨਵੇਂ ਮਾਮਲੇ, ਸਭ ਤੋਂ ਜ਼ਿਆਦਾ ਪ੍ਰਭਾਵਿਤ ਇਹ ਚਾਰ ਰਾਜ
ਦੇਸ਼ ਵਿਚ ਕਰੋਨਾ ਵਾਇਰਸ ਦਾ ਕਹਿਰ ਜਾਰੀ ਹੈ ਪਿਛਲੇ 24 ਘੰਟੇ ਵਿਚ ਇੱਥੇ 8908 ਨਵੇਂ ਕੇਸ ਦਰਜ਼ ਹੋਏ ਹਨ।
ਜਲੰਧਰ 'ਚ ਕਰੋਨਾ ਵਾਇਰਸ ਨਾਲ ਇਕ ਹੋਰ ਮੌਤ, ਕੇਸਾਂ ਦੀ ਕੁੱਲ ਗਿਣਤੀ 265
ਪੰਜਾਬ ਦੇ ਜਲੰਧਰ ਜਿਲੇ ਵਿਚ ਕਰੋਨਾ ਵਾਇਰਸ ਨਾਲ ਅੱਜ ਬੁੱਧਵਾਰ ਨੂੰ ਇਕ 64 ਸਾਲਾ ਵਿਅਕਤੀ ਦੀ ਲੁਧਿਆਣਾ ਦੇ ਡੀਐਮਸੀਐਚ ਵਿਚ ਮੌਤ ਹੋ ਗਈ ਹੈ।
ਕਰੋਨਾ ਪੀੜਤ ਬਜ਼ੁਰਗ ਦੇ ਸਸਕਾਰ ਤੇ ਹੋਇਆ ਹੰਗਾਮਾ, ਪਰਿਵਾਰ ਨੂੰ ਅੱਧ-ਸੜੀ ਦੇਹ ਨੂੰ ਵਾਪਿਸ ਲਿਜਾਣਾ ਪਿਆ
ਕਰੋਨਾ ਮਹਾਂਮਾਰੀ ਦਾ ਇਸ ਸਮੇਂ ਲੋਕਾਂ ਵਿਚ ਇਨ੍ਹਾਂ ਖੋਫ ਪੈ ਚੁੱਕਾ ਹੈ ਕਿ ਲੋਕ ਅੱਜਕੱਲ ਇਸ ਵਾਇਰਸ ਨਾਲ ਮਰਨ ਵਾਲੇ ਲੋਕਾਂ ਦੇ ਅੰਤਿਮ ਸੰਸਕਾਰ ਦਾ ਵੀ ਵਿਰੋਧ ਕਰਨ ਲੱਗੇ ਹਨ
ਕੋਰੋਨਾ ‘ਤੇ ਫੈਲਿਆ ਅੰਧਵਿਸ਼ਵਾਸ, ਵਾਇਰਸ ਨੂੰ ਖ਼ਤਮ ਕਰਨ ਲਈ ਔਰਤਾਂ ਨੇ ਕੀਤੀ ਪੂਜਾ
ਕੋਰੋਨਾ ਵਾਇਰਸ ਨਾਲ ਪੂਰੀ ਦੁਨੀਆ ਲੜ ਰਹੀ ਹੈ ਅਤੇ 100 ਤੋਂ ਵੱਧ ਦੇਸ਼ ਇਸ ਮਹਾਂਮਾਰੀ ਦੇ ਟੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ
ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ
ਪਾਲਤੂ ਜਾਨਵਰ ਘਟਾ ਸਕਦੇ ਹਨ ਕੋਰੋਨਾ ਵਾਇਰਸ ਦਾ ਤਣਾਅ
ਪੰਜਾਬ ਪੁਲਿਸ ਦਾ ਵੱਡਾ ਐਲਾਨ, ਸਾਰੇ ਦਾਗੀ ਅਫ਼ਸਰ ਤੇ ਮੁਲਾਜ਼ਮ ਹੋਣਗੇ ਬਰਖ਼ਾਸਤ
ਪੁਲਿਸ ਵਿਭਾਗ ਹੁਣ ਵਿਭਾਗ ਵਿਸ਼ੇਸ਼ ਪਾਲਿਸੀ ਤਹਿਤ ਭ੍ਰਿਸ਼ਟ ਅਫ਼ਸਰਾਂ ਤੇ ਮੁਲਾਜ਼ਮਾ ਖਿਲਾਫ ਐਕਸ਼ਨ ਲਵੇਗਾ