ਕੋਰੋਨਾ ਵਾਇਰਸ
Sanitizer ਨੂੰ ਲਗਾਤਾਰ ਵਰਤਣ ਨਾਲ ਹੋ ਸਕਦਾ ਹੈ ਕੈਂਸਰ? ਜਾਣੋ ਵਾਇਰਲ ਮੈਸੇਜ ਦੇ ਦਾਅਵੇ ਦਾ ਸੱਚ
ਕੋਰੋਨਾ ਵਾਇਰਸ ਦੇ ਯੁੱਗ ਵਿਚ ਅਫਵਾਹਾਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ
ਅੱਜ ਕਈ ਰਾਜਾਂ ‘ਚ ਮੌਸਮ ਹੋਵੇਗਾ ਖ਼ਰਾਬ, ਇਸ ਰਾਜ ਦੇ 45 ਜ਼ਿਲ੍ਹਿਆਂ ‘ਚ ਤੂਫਾਨ ਆਉਣ ਦੀ ਸੰਭਾਵਨਾ
ਦੇਸ਼ ਦੇ ਕਈ ਸ਼ਹਿਰਾਂ ਵਿਚ ਤੇਜ਼ ਬਾਰਸ਼ ਅਤੇ ਧੂੜ ਝੱਖੜ ਦੀ ਸੰਭਾਵਨਾ ਹੈ
ਛਪੜੀ ਵਿਚ ਉਗਾਉ ਕਮਲ ਫੁੱਲ, ਲੱਖਾਂ ਰੁਪਏ ਕਮਾਉ
ਕਮਲ ਦਾ ਫੁੱਲ ਸ਼ਾਂਤੀ, ਖੇੜੇ ਅਤੇ ਸ਼ੁੱਧਤਾ ਦਾ ਪ੍ਰਤੀਕ ਮੰਨਿਆ ਜਾਂਦਾ ਹੈ
ਸੂਬੇ ਲਈ ਵਰਦਾਨ ਬਣ ਸਕਦੈ ਝੋਨੇ ਦੀ ਸਿੱਧੀ ਬਿਜਾਈ ਦਾ ਰੁਝਾਨ!
ਪ੍ਰਵਾਸੀ ਮਜ਼ਦੂਰਾਂ ਦੀ ਵੱਡੀ ਗਿਣਤੀ 'ਚ ਵਾਪਸੀ ਨਾਲ ਝੋਨੇ ਦੀ ਲਵਾਈ ਦੀਆਂ ਬਰੂਹਾਂ 'ਤੇ ਖੜੇ ਕਿਸਾਨਾਂ ਲਈ ਗੰਭੀਰ ਸਮੱਸਿਆ ਪੈਦਾ ਹੋ ਗਈ ਹੈ
ਘੱਲੂਘਾਰਾ ਦਿਵਸ ਨਾਲ ਵੀ ਡੂੰਘਾ ਸਬੰਧ ਹੈ ਮੂਲ ਨਾਨਕਸ਼ਾਹੀ ਕੈਲੰਡਰ ਦਾ: ਸੈਕਰਾਮੈਂਟੋ
ਆਖਿਆ! ਦੁਸ਼ਮਣ ਤਾਕਤਾਂ ਸਿੱਖੀ ਦੇ ਨਿਆਰੇਪਨ ਦੇ ਖ਼ਾਤਮੇ ਲਈ ਯਤਨਸ਼ੀਲ
ਸੈਕਟਰ-30 'ਚ ਕੋਰੋਨਾ ਨਾਲ 80 ਸਾਲਾ ਔਰਤ ਦੀ ਮੌਤ, ਹੁਣ 28 ਦਿਨ ਫਿਰ ਬਣਿਆ ਰਹੇਗਾ ਕੰਟੇਨਮੈਂਟ ਜ਼ੋਨ
ਸ਼ਹਿਰ 'ਚ ਕੋਰੋਨਾ ਨਾਲ ਪੰਜਵੀਂ ਮੌਤ, ਪਾਜ਼ੇਟਿਵ ਕੇਸਾਂ ਦੀ ਗਿਣਤੀ 300 ਤੋਂ ਪਾਰ
ਪੰਜਾਬ 'ਚ ਅੱਜ ਸਾਹਮਣੇ ਆਏ ਨਵੇਂ ਮਾਮਲੇ
ਜਲੰਧਰ : 10 ਪਾਜ਼ੇਟਿਵ ਮਰੀਜ਼
ਜੇਲ ਤੋਂ ਰਿਹਾਅ ਹੋਇਆ ਵਿਅਕਤੀ ਕੋਰੋਨਾ ਪਾਜ਼ੇਟਿਵ
ਅੱਜ ਗੜ੍ਹਦੀਵਾਲਾ ਇਲਾਕੇ ਅੰਦਰ ਉਸ ਸਮੇਂ ਲੋਕਾਂ ਵਿਚ ਬਹੁਤ ਜਿਆਦਾ ਸਹਿਮ ਦਾ ਮਾਹੌਲ ਪੈਦਾ ਹੋ ਗਿਆ
ਪੰਜਾਬ : ਕੋਰੋਨਾ ਨੇ 2 ਹੋਰ ਜਾਨਾਂ ਲਈਆਂ
ਪੰਜਾਬ 'ਚ ਕੋਰੋਨਾ ਦਾ ਕਹਿਰ ਜਾਰੀ ਹੈ। ਅੱਜ ਕੋਰੋਨਾ ਨੇ ਸੂਬੇ 'ਚ 2 ਹੋਰ ਜਾਨਾਂ ਲੈ ਲਈਆਂ ਹਨ।
ਅਮ੍ਰਿੰਤਸਰ 'ਚ ਕਰੋਨਾ ਦੇ ਕੇਸਾਂ 'ਚ ਲਗਾਤਾਰ ਵਾਧਾ, ਅੱਜ ਦੋ ਨਵੇਂ ਮਾਮਲੇ ਆਏ ਸਾਹਮਣੇ
ਅਮ੍ਰਿੰਤਸਰ ਵਿਚ ਕਰੋਨਾ ਵਾਇਰਸ ਦੇ ਕੇਸਾਂ ਵਿਚ ਲਾਗਤਾਰ ਇਜਾਫਾ ਹੋ ਰਿਹਾ ਹੈ। ਇਸੇ ਤਹਿਤ ਜ਼ਿਲੇ ਵਿਚ ਅੱਜ ਕਰੋਨਾ ਵਾਇਰਸ ਦੇ 2 ਨਵੇਂ ਸਾਹਮਣੇ ਆਏ ਹਨ।