ਕੋਰੋਨਾ ਵਾਇਰਸ
ਦਿੱਲੀ 'ਚ ਕਰੋਨਾ ਟੈਸਟਿੰਗ ਦੀ ਦਰ 'ਚ ਵਾਧਾ, 24 ਘੰਟੇ 'ਚ ਰਿਕਾਰਡ ਤੋੜ 472 ਕੇਸਾਂ ਦੀ ਪੁਸ਼ਟੀ
ਦਿੱਲੀ ਵਿਚ ਕਰੋਨਾ ਵਾਇਰਸ ਤੇਜ਼ੀ ਨਾਲ ਵੱਧ ਰਿਹਾ ਹੈ। ਬੀਤੇ ਪਿਛਲੇ 24 ਘੰਟੇ ਵਿਚ 472 ਨਵੇਂ ਮਾਮਲੇ ਸਾਹਮਣੇ ਆਏ ਹਨ।
ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ 'ਤੇ ਚਰਚਾ ਲਈ ਸਰਬ ਪਾਰਟੀ ਬੈਠਕ ਬਲਾਉਣ ਕੇਜਰੀਵਾਲ: ਦਿੱਲੀ BJP
ਬੀਜੇਪੀ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੋਰੋਨਾ ਮਹਾਂਮਾਰੀ...
ਕਿਸਾਨ ਕ੍ਰੈਡਿਟ ਕਾਰਡ ’ਤੇ ਮੋਦੀ ਸਰਕਾਰ ਨੇ ਕਿਸਾਨਾਂ ਲਈ ਕੀਤਾ ਵੱਡਾ ਐਲਾਨ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਐਲਾਨੇ ਗਏ ਆਰਥਿਕ ਪੈਕੇਜ ਦੀ ਜਾਣਕਾਰੀ ਦਿੰਦੇ ਹੋਏ...
Corona ਨੇ ਬਦਲਿਆ ਕੰਮ ਕਰਨ ਦਾ ਤਰੀਕਾ, Work From Home ਦੀਆਂ Guidelines ਜਾਰੀ
ਇਸ ਦਿਸ਼ਾ ਨਿਰਦੇਸ਼ ਦੇ ਤਹਿਤ ਕਰਮਚਾਰੀਆਂ ਨੂੰ ਘਰ...
50 ਲੱਖ ਰੇਹੜੀ ਵਾਲਿਆਂ ਨੂੰ ਸਰਕਾਰ ਵੱਲੋਂ ਤੋਹਫ਼ਾ, ਨਵੀਂ ਸਕੀਮ ਤਹਿਤ ਦੇਵੇਗੀ 5 ਹਜ਼ਾਰ ਕਰੋੜ ਰੁਪਏ
ਕੇਂਦਰ ਸਰਕਾਰ ਨੇ ਕਿਹਾ ਕਿ ਇਸ ਯੋਜਨਾ ਦੇ ਤਹਿਤ ਕੋਵਿਡ-19...
ਹੁਣ ਕੇਰਲ 'ਚ ਵੀ ਖੁੱਲਣਗੀਆਂ ਸ਼ਰਾਬ ਦੀਆਂ ਦੁਕਾਨਾਂ, MRP 'ਤੇ ਮਿਲੇਗੀ ਸ਼ਰਾਬ
ਦੇਸ਼ ਵਿਚ ਕਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਲਗਾਇਆ ਗਿਆ ਹੈ ਪਰ ਹੁਣ ਲੌਕਡਾਊਨ ਦੇ ਤੀਜ਼ੇ ਪੜਾਅ ਵਿਚ ਸਰਕਾਰ ਵੱਲ਼ੋਂ ਕੁਝ ਢਿੱਲਾਂ ਦਿੱਤੀਆਂ ਗਈਆਂ ਹਨ।
ਰਾਸ਼ਨ ਕਾਰਡ ਬਿਨਾਂ ਵੀ ਪ੍ਰਵਾਸੀ ਮਜ਼ਦੂਰਾਂ ਨੂੰ ਮੁਫ਼ਤ ਅਨਾਜ ਦੇਵੇਗੀ ਮੋਦੀ ਸਰਕਾਰ
ਵਿੱਤ ਮੰਤਰੀ ਨੇ ਕਿਹਾ ਕਿ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਤੀ ਵਿਅਕਤੀ...
Special trains ’ਚ Waiting Ticket ਵੀ ਲੈ ਸਕਣਗੇ ਯਾਤਰੀ, 15 ਮਈ ਤੋਂ ਸ਼ੁਰੂ ਹੋਵੇਗੀ Booking
ਟਿਕਟਾਂ ਦੀ ਬੁਕਿੰਗ ਸਿਰਫ IRCTC ਦੀ ਵੈੱਬਸਾਈਟ ਤੋਂ ਕੀਤੀ...
ਆਰਥਿਕ ਪੈਕੇਜ ਲਈ ਵਧਾਈ, ਪਰ ਮੇਰੇ ਤੋਂ ਵੀ ਪੈਸੇ ਲੈ ਲਵੇ ਸਰਕਾਰ: ਵਿਜੈ ਮਾਲੀਆ
ਵਿਜੇ ਮਾਲਿਆ ਦੀ ਤਰਫੋਂ ਟਵੀਟ ਕੀਤਾ ਮੈਂ ਕੋਰੋਨਾ ਵਾਇਰਸ ਸੰਕਟ ਦੇ ਦੌਰਾਨ ਰਾਹਤ ਪੈਕੇਜ...
ਕੋਰੋਨਾ ਵਾਇਰਸ ਪੂਰੇ ਸ਼ਰੀਰ ’ਤੇ ਹਮਲਾ ਕਰਦਾ ਹੈ ਨਾ ਕਿ ਇਕੱਲੇ ਫੇਫੜਿਆਂ ’ਤੇ: ਸਟੱਡੀ
ਆਇਰਲੈਂਡ ਦੇ ਡਾਕਟਰਾਂ ਦੁਆਰਾ ਕੋਰੋਨਾ ਪੀੜਤ 83 ਗੰਭੀਰ ਮਰੀਜ਼ਾਂ ਤੇ ਹੋਈ ਸਟੱਡੀ...