ਕੋਰੋਨਾ ਵਾਇਰਸ
ਕੋਰੋਨਾ ’ਤੇ ਚੀਨ ਨਾਲ ਇਕ ਪਾਸਾ ਕਰਨ ਦੀ ਭਾਲ ਹਨ ਟਰੰਪ, ਅਮਰੀਕੀ ਐਕਸਪਰਟਸ ਭੇਜਣਾ ਚਾਹੁੰਦੇ ਹਨ ਵੁਹਾਨ
ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿਚ ਪ੍ਰੈਸ ਕਾਨਫਰੰਸ ਦੌਰਾਨ ਚੇਤਾਵਨੀ...
ਬ੍ਰਿਟੇਨ ਵਿਚ ਅੱਜ ਖ਼ਤਮ ਹੋ ਜਾਣਗੇ PPE, 80 ਡਾਕਟਰ-ਨਰਸ ਦੀ ਕੋਰੋਨਾ ਨਾਲ ਮੌਤ
ਯੂਕੇ ਸਰਕਾਰ ਦੀ ਐਨਐਚਐਸ ਨੂੰ ਸੁਰੱਖਿਆ ਦੇ ਮੁਕੱਦਮੇ ਅਤੇ ਹੋਰ...
ਜਾਣੋ, ਦਵਾਈਆਂ ’ਤੇ ਕੀਤੀ ਗਈ ਖੋਜ ਦੇ ਹੁਣ ਤਕ ਕੀ ਨਿਕਲੇ ਹਨ ਸਿੱਟੇ
ਇਨ੍ਹਾਂ ਵਿਚ ਮਲੇਰੀਆ ਦੇ ਇਲਾਜ਼ ਵਿਚ ਈਬੋਲਾ ਦੇ ਅਸਫਲ ਇਲਾਜ ਅਤੇ...
ਕੀ ਸੱਚ ਮੁੱਚ ਵੁਹਾਨ ਲੈਬ ’ਚ ਇੰਟਰਨ ਤੋਂ ਲੀਕ ਹੋਇਆ ਹੈ ਕੋਰੋਨਾ ਵਾਇਰਸ?
ਮੀਡੀਆ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਹਾਲਾਂਕਿ ਕੁਦਰਤੀ...
ਸਬਜੀ ਵਾਲੇ 'ਚ ਮਿਲਿਆ ਕਰੋਨਾ ਵਾਇਰਸ, ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, 2000 ਲੋਕਾਂ ਨੂੰ ਕੀਤੀ ਕੁਆਰੰਟੀਨ
ਇਥੇ ਹੁਣ ਤੱਕ 241 ਕੇਸ ਸਾਹਮਣੇ ਆ ਚੁੱਕੇ ਹਨ ਜਿਨ੍ਹਾਂ ਵਿਚੋਂ 78 ਜ਼ਮਾਤੀ ਹਨ
ਭੀੜ ਨੇ ਸਾਧੂਆਂ ਦੀ ਕੁੱਟ-ਕੁੱਟ ਕੇ ਕੀਤੀ ਹੱਤਿਆ, ਪੁਲਿਸ ਖੜ੍ਹੀ ਦੇਖਦੀ ਰਹੀ ਤਮਾਸ਼ਾ!
ਰਾਸਤੇ ਵਿਚ ਪਾਲਘਰ ਦੇ ਕਾਸਾ ਪੁਲਿਸ ਸਟੇਸ਼ਨ ਦੇ ਗੜਚਿੰਚਲੇ ਪਿੰਡ...
ਸੀਨੀਅਰ ਪੱਤਰਕਾਰ ਨਾਲ ਕੀਤੀ ਬਦਸਲੂਕੀ 'ਤੇ ਸਬੰਧਿਤ ਪੁਲੀਸ ਮੁਲਾਜ਼ਮਾਂ ਖ਼ਿਲਾਫ ਸਖ਼ਤ ਕਾਰਵਾਈ ਦੀ ਮੰਗ
ਇਸ ਲੌਕਡਾਊਨ ਦੇ ਸਮੇਂ ਦੌਰਾਨ ਸੀਨੀਅਰ ਪੱਤਰਕਾਰ ਗੁਰੳਪਦੇਸ਼ ਭੁੱਲਰ ਨਾਲ ਲੁੱਟ ਖੋਹ ਕਰਨ ਵਾਲੇ ਅਨਸਰਾਂ ਨੂੰ ਤੁਤੰਤ ਲੱਭ ਕੇ ਗ੍ਰਿਫਤਾਰ ਕੀਤਾ ਜਾਵੇ।
'ਲੌਕਡਾਊਨ' 'ਤੇ ਅੱਜ ਹੋ ਸਕਦੈ ਵੱਡਾ ਫੈਂਸਲਾ, ਇਨ੍ਹਾਂ ਰਾਜਾਂ 'ਚ ਮਿਲ ਸਕਦੀ ਹੈ ਢਿੱਲ
ਮਹਾਂਰਾਸ਼ਟਰ ਅਤੇ ਉਤਰ ਪ੍ਰਦੇਸ਼ ਵਿਚ ਵੀ 20 ਅਪ੍ਰੈਲ ਨੂੰ ਕੁਝ ਸੇਵਾਵਾਂ ਵਿਚ ਛੂਟ ਦੇਣ ਬਾਰੇ ਕਿਹਾ ਜਾ ਰਿਹਾ ਹੈ।
ਸਿੱਖ ਜਥੇਬੰਦੀਆਂ ਵੱਲੋਂ ਕੀਤੀਆਂ ਕੋਸ਼ਿਸ਼ਾ ਦੇ ਕਾਰਨ, ਇੰਦੌਰ ‘ਚ ਫਸੀ ਪੰਜਾਬ ਦੀ ਸੰਗਤ ਘਰਾਂ ਲਈ ਰਵਾਨਾ
ਵੱਖ-ਵੱਖ ਸਿਖ ਜਥੇਬੰਦੀਆਂ ਵੱਲੋਂ ਕੀਤੀਆਂ ਭਰਭੂਰ ਕੋਸ਼ੀਸ਼ਾਂ ਦੇ ਬਾਅਦ ਇਹ ਸੰਗਤ ਅੱਜ ਆਪਣੇ ਘਰ ਪਹੁੰਚ ਰਹੀ ਹੈ।
ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਲਈ ਪੁਖ਼ਤਾ ਪ੍ਰਬੰਧ
ਨਰਮੇ ਦੀ ਕਾਸ਼ਤ ਹੇਠ ਰਕਬਾ 9.7 ਲੱਖ ਏਕੜ ਤੋਂ ਵਧਾ ਕੇ 12.5 ਲੱਖ ਏਕੜ ਕਰਨ ਲਈ ਪੁਖ਼ਤਾ ਪ੍ਰਬੰਧ