ਕੋਰੋਨਾ ਵਾਇਰਸ
ਅਫਗਾਨਿਸਤਾਨ ‘ਚ ਹਿੰਦੂ ਸਿੱਖਾਂ ਦੀ ਜਾਨ ਨੂੰ ਖਤਰਾ, ਭਾਰਤ ਦੇਵੇ ਸ਼ਰਣ : ਅਮਰੀਕਾ
ਅਫਗਾਨਿਸਤਾਨ ਦੇ ਤਿੰਨ ਜ਼ਿਲ੍ਹਿਆਂ ਕਾਬੁਲ, ਜਲਾਲਾਬਾਦ ਅਤੇ ਗਾਜ਼ੀ ਵਿਚ ਰਹਿੰਦੇ...
ਭਾਰਤ ਦੇ ਐਫਡੀਆਈ ਨਿਯਮ ਵਿਚ ਸਖ਼ਤੀ 'ਤੇ ਭੜਕਿਆ ਚੀਨ, ਦਸਿਆ WTO ਸਿਧਾਤਾਂ ਦੇ ਖਿਲਾਫ
ਕੋਵਿਡ -19 ਮਹਾਂਮਾਰੀ ਦੇ ਕਾਰਨ 'ਭਾਰਤੀ ਕੰਪਨੀਆਂ ਨੂੰ...
Covid 19 : ਇਹ ਨਿਯਮ ਅਪਣਾ ਕੇ ਕੇਰਲ ਦੇ ਰਿਹੈ ਕਰੋਨਾ ਨੂੰ ਮਾਤ, ਦੂਜੇ ਸੂਬਿਆਂ ਨੂੰ ਵੀ ਸਿਖਣ ਦੀ ਲੋੜ
19 ਮਈ ਤੱਕ ਕੇਰਲ ਵਿਚ ਕਰੋਨਾ ਪੀੜਿਤਾਂ ਦੇ ਠੀਕ ਹੋਣ ਦੀ ਦਰ 67 ਫੀਸਦੀ ਹੈ
ਫਿਚ ਨੇ ਭਾਰਤ ਦੇ GDP ਗ੍ਰੋਥ ਅਨੁਮਾਨ ਵਿਚ ਕੀਤੀ ਭਾਰੀ ਕਟੌਤੀ ਸਿਰਫ 1.8 ਵਾਧੇ ਦਾ ਅਨੁਮਾਨ
ਸੋਮਵਾਰ ਨੂੰ ਫਿਚ ਸਲਿਊਸ਼ਨਜ਼ ਨੇ ਇਸ ਨੂੰ ਘਟਾ ਕੇ 1.8% ਕਰ ਦਿੱਤਾ ਜਿਸ ਨਾਲ...
ਕੋਰੋਨਾ ਵਾਇਰਸ ਨੂੰ ਹਰਾਉਣ ਲਈ ਦੇਸ਼ ਵਿਚ 1 ਕਰੋੜ 24 ਲੱਖ ਯੋਧਿਆਂ ਦੀ ਫ਼ੌਜ ਤਿਆਰ
ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਸਾਰੇ ਰਾਜਾਂ, ਕੇਂਦਰ ਸ਼ਾਸਤ ਪ੍ਰਦੇਸ਼ਾਂ...
ਇਨ੍ਹਾਂ ਕਾਰਣਾਂ ਕਰਕੇ ਪਿਤਾ ਦੇ ਅੰਤਿਮ ਸਸਕਾਰ ‘ਚ ਸ਼ਾਮਿਲ ਨਹੀਂ ਹੋਣਗੇ ‘ਯੋਗੀ ਅਦਿਤਿਆਨਾਥ’
ਕੱਲ ਉਨ੍ਹਾਂ ਦੀ ਸਿਹਤ ਜ਼ਿਆਦਾ ਖਰਾਬ ਹੋਂਣ ਕਾਰਨ ਉਨ੍ਹਾਂ ਨੂੰ ਵੈਟੀਲੇਟਰ ‘ਤੇ ਰੱਖਿਆ ਗਿਆ ਸੀ ਜਿੱਥੇ ਅੱਜ ਸਵੇਰੇ ਉਨ੍ਹਾਂ ਦੀ 11 : 40 ‘ਤੇ ਮੌਤ ਹੋ ਗਈ।
ਕੋਰੋਨਾ ਧਰਮ ਅਤੇ ਜਾਤੀ ਨਹੀਂ ਦੇਖਦਾ, ਪੀਐਮ ਮੋਦੀ ਨੇ Vowels ਰਾਹੀਂ ਦਿੱਤਾ ਨਵਾਂ ਮੈਸੇਜ
ਪ੍ਰਧਾਨ ਮੰਤਰੀ ਨੇ ਲਿਖਿਆ ਕਿ ਕੋਰੋਨਾ ਮਹਾਂਮਾਰੀ ਦੇ ਕਾਰਨ ਮੌਜੂਦਾ ਦੌਰ ਪਰੇਸ਼ਾਨੀ...
ਲੁਕੇ ਬੈਠੇ ਜ਼ਮਾਤੀਆਂ ਦੀ ਸੂਚਨਾ ਦੇਣ ‘ਤੇ, ਪੁਲਿਸ ਦੇਵੇਗੀ 10 ਹਜ਼ਾਰ ਦਾ ਇਨਾਮ : ਕਾਨਪੁਰ
ਉਤਰ ਪ੍ਰਦੇਸ਼ ਵਿਚ 969 ਲੋਕ ਕਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ ਜਿਨ੍ਹਾਂ ਵਿਚੋਂ 14 ਲੋਕਾਂ ਦੀ ਇਸ ਮਹਾਂਮਾਰੀ ਦੇ ਨਾਲ ਮੌਤ ਹੋ ਚੁੱਕੀ ਹੈ
ਕੋਰੋਨਾ ਜੰਗ 'ਚ ਡਟੇ ਯੋਧਿਆਂ ਦੇ ਬੱਚਿਆਂ ਲਈ ਚੰਡੀਗੜ੍ਹ ਯੂਨੀ. ਵੱਲੋਂ 5 ਕਰੋੜ ਵਜ਼ੀਫ਼ਾ ਸਕੀਮ ਦਾ ਐਲਾਨ
ਮੀਡੀਆ, ਸਫ਼ਾਈ ਸੇਵਕਾਂ ਅਤੇ ਪੁਲਿਸ ਮੁਲਾਜ਼ਮਾਂ ਦੇ ਬੱਚਿਆਂ ਲਈ ਵਿਸੇਸ਼ ਵਜ਼ੀਫ਼ਾ ਸਕੀਮ ਜਾਰੀ ਕਰਨ ਵਾਲੀ ਦੇਸ਼ ਦੀ ਪਹਿਲੀ ਯੂਨੀਵਰਸਿਟੀ ਬਣੀ
Covid 19 : ਕਸ਼ਮੀਰ 'ਚ ਆਏ 4 ਨਵੇਂ ਕੇਸ, ਮਰੀਜ਼ਾਂ ਦੀ ਗਿਣਤੀ 300 ਦੇ ਕਰੀਬ ਪੁੱਜੀ
ਕੇਂਦਰ ਤੋਂ ਮਿਲੀਆਂ 9600 ਜਾਂਚ ਕਿੱਟਾਂ ਦੇ ਕਾਰਨ ਹੁਣ ਇਥੇ ਟੈਸਟਿੰਗ ਦੀ ਪ੍ਰਕਿਆ ਵੀ ਵਧਾ ਦਿੱਤੀ ਹੈ।