ਕੋਰੋਨਾ ਵਾਇਰਸ
ਮੁੰਬਈ ਅਤੇ ਸੂਰਤ 'ਚ ਪ੍ਰਵਾਸੀ ਮਜ਼ਦੂਰ ਸੜਕਾਂ 'ਤੇ ਆਏ
ਕਿਹਾ, ਘਰ ਵਾਪਸ ਜਾਣਾ ਚਾਹੁੰਦੇ ਹਾਂ, ਇਥੇ ਨਾ ਰਹਿਣ ਲਈ ਥਾਂ ਹੈ, ਨਾ ਖਾਣ ਲਈ ਰੋਟੀ
ਪ੍ਰਧਾਨ ਮੰਤਰੀ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ : ਸ਼ਿਵ ਸੈਨਾ/ਐਨ.ਸੀ.ਪੀ.
ਪ੍ਰਧਾਨ ਮੰਤਰੀ ਆਰਥਕ ਚਿੰਤਾਵਾਂ ਨੂੰ ਦੂਰ ਕਰਨ ਵਿਚ ਨਾਕਾਮ ਰਹੇ : ਸ਼ਿਵ ਸੈਨਾ/ਐਨ.ਸੀ.ਪੀ.
ਮੋਦੀ ਕੈਬਿਨਟ ਦੀ ਅੱਜ ਹੋਵੇਗੀ ਬੈਠਕ, ਜਾਣੋ ਕਿਹੜੇ ਸੈਕਟਰ ਲਈ ਕੀ ਹੋਵੇਗਾ ਐਲਾਨ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੱਲ੍ਹ ਹੀ ਦੇਸ਼ ਵਿਚ ਲਾਕਡਾਊਨ...
ਦੇਸ਼ 'ਚ ਕੋਰੋਨਾ ਵਾਇਰਸ ਦੇ ਮਾਮਲੇ 10 ਹਜ਼ਾਰ ਤੋਂ ਪਾਰ, ਮੌਤਾਂ 353
ਦੁਨੀਆਂ ਭਰ ਵਿਚ ਹੁਣ ਤਕ ਇਕ ਲੱਖ 20 ਹਜ਼ਾਰ ਤੋਂ ਵੱਧ ਲੋਕ ਮਰੇ
ਦੇਸ਼ਵਿਆਪੀ ਤਾਲਾਬੰਦੀ ਤਿੰਨ ਮਈ ਤਕ ਵਧੀ
ਮੋਦੀ ਨੇ ਕਿਹਾ, 20 ਅਪ੍ਰੈਲ ਤੋਂ ਕੁੱਝ ਛੋਟਾਂ ਦਿਤੀਆਂ ਜਾ ਸਕਦੀਆਂ ਹਨ
ਰੋੜੀ ਵਿਖੇ ਕੋਰੋਨਾ ਪਾਜ਼ੇਟਿਵ ਮਰੀਜ਼ ਆਇਆ ਸਾਹਮਣੇ
ਸਰਦੂਲਗੜ੍ਹ ਬੇਸ਼ੱਕ ਕੋਰੋਨਾ ਵਾਇਰਸ ਦੇ ਚਲਦਿਆਂ ਸੂਬਾ ਸਰਕਾਰ ਵਲੋਂ ਗੁਆਂਢੀ ਰਾਜਾਂ ਨਾਲ ਲਗਦੀਆਂ ਸਾਰੀਆਂ ਹੱਦਾਂ ਨੂੰ ਬਿਲਕੁਲ ਸੀਲ ਕੀਤਾ ਹੋਇਆ ਹੈ।
ASI ਹਰਜੀਤ ਸਿੰਘ ਨੂੰ ਸ਼ਹੀਦ ਸੁਖਦੇਵ ਸਿੰਘ ਉਮਰਾਨੰਗਲ ਟਰੱਸਟ ਵੱਲੋਂ 1 ਲੱਖ ਦੀ ਮਦਦ ਦਾ ਐਲਾਨ
ਬੀਤੇ ਦਿਨੀਂ ਨਿਹੰਗਾਂ ਵੱਲੋਂ ਪੁਲਿਸ ਮੁਲਾਜ਼ਮਾਂ ਤੇ ਹਮਲਾ ਕੀਤਾ ਸੀ ਜਿਸ ਵਿਚ ਇਕ ਏ.ਐੱਸ.ਆਈ ਹਰਜੀਤ ਸਿੰਘ ਦੇ ਹੱਥ ਤੇ ਤਲਵਾਰ ਵੱਜਣ ਕਾਰਨ ਉਸ ਦਾ ਹੱਥ ਕੱਟਿਆ ਗਿਆ ਸੀ।
Corona Virus : ਦਿੱਲੀ ਦੇ ਇਸ ਹਸਪਤਾਲ ‘ਚ ਹੋਈਆਂ ਸਭ ਤੋਂ ਵੱਧ ਮੌਤਾਂ
ਦੇਸ਼ ਵਿਚ 10,363 ਲੋਕ ਇਸ ਵਾਇਰਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ ਅਤੇ 339 ਲੋਕਾਂ ਦੀ ਇਸ ਵਾਇਰਸ ਨਾਲ ਮੌਤ ਹੋ ਚੁੱਕੀ ਹੈ।
ਪੰਜਾਬ ਸਰਕਾਰ ਵੱਲੋਂ ਕੋਵਿਡ -19 ਦੀ ਰੈਪਿਡ ਟੈਸਟਿੰਗ ਮੁਹਾਲੀ ਅਤੇ ਜਲੰਧਰ ਤੋਂ ਸ਼ੁਰੂ
ਸੂਬੇ ਦੇ ਦੋ ਜ਼ਿਲ੍ਹਿਆਂ ਤੋਂ ਰੈਪਿਡ ਟੈਸਟਿੰਗ ਸਹੂਲਤ ਦੀ ਸ਼ੁਰੂਆਤ ਕੀਤੀ ਹੈ, ਜਿਸ ਦਾ ਉਦੇਸ਼ ਪੜਾਅਵਾਰ 17 ਪ੍ਰਭਾਵਿਤ ਇਲਾਕਿਆਂ ਨੂੰ ਕਵਰ ਕਰਨਾ ਹੈ।
ਕੀ ਨਿਹੰਗ ਸਿੰਘਾਂ ‘ਤੇ ਨਿਹੰਗ ਜੱਥੇਬੰਦੀਆਂ ਵੀ ਕਰਨਗੀਆਂ ਕਾਰਵਾਈ!
ਬੀਤੇ ਦਿਨੀਂ ਪਟਿਆਲਾ ਵਿਖੇ ਕੁਝ ਨਿਹੰਗਾਂ ਨੇ ਪੁਲਿਸ ਮੁਲਾਜ਼ਮਾਂ ਤੇ ਤਲਵਾਰਾਂ ਨਾਲ ਹਮਲਾ ਕੀਤਾ ਸੀ।