ਕੋਰੋਨਾ ਵਾਇਰਸ
ਕਰੋਨਾ ਪੌਜਟਿਵ ਦੋ ਨਰਸਾਂ ਕਰ ਰਹੀਆਂ ਸਨ ਡਿਊਟੀ, ਗਰਭਵਤੀ ਮਹਿਲਾ ਦੀ ਡਲਿਵਰੀ ਵੀ ਕਰਵਾਈ
ਮੱਧ ਪ੍ਰਦੇਸ਼ ਵਿਚ ਕਰੋਨਾ ਤੋਂ ਪ੍ਰਭਾਵਿਤ ਹੋਣ ਵਾਲੇ ਲੋਕਾਂ ਦੀ ਗਿਣਤੀ ਦਾ ਅੰਕੜਾ 650 ਨੂੰ ਪਾਰ ਕਰ ਚੁੱਕ ਹੈ ਅਤੇ ਇਥੇ ਇਸ ਵਾਇਰਸ ਨਾਲ 36 ਲੋਕਾਂ ਦੀ ਮੌਤ ਹੋ ਚੁੱਕੀ ਹੈ
ਨਾਕੇ 'ਤੇ ਤੈਨਾਤ ਪੁਲਿਸ ਪਾਰਟੀ ਨਾਲ ਭਿੜੇ ਦੋ ਨੌਜਵਾਨ
ਪੁਲਿਸ ਨੇ ਇਕ ਨੂੰ ਕੀਤਾ ਗ੍ਰਿਫ਼ਤਾਰ, ਦੂਜਾ ਹਵਾਈ ਫ਼ਾਇਰ ਕਰਦਿਆਂ ਫ਼ਰਾਰ
ਇਸ ਰਾਸ਼ਟਰਪਤੀ ਨੇ ਜਨਤਾ ਨੂੰ ਕਿਹਾ- ਵੋਡਕਾ ਕੋਰੋਨਾ ਦੀ ਦਵਾਈ, ਕੋਈ ਨਹੀਂ ਮਰੇਗਾ
ਬੇਲਾਰੂਸ ਦੇ ਰਾਸ਼ਟਰਪਤੀ ਨੇ ਇਕ ਹੋਰ ਅਜੀਬ ਦਾਅਵਾ ਕੀਤਾ ਹੈ
ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ
ਪਾਕਿ ਨੇ ਬਿਨ੍ਹਾਂ ਕਾਰਨ ਗੋਲੀਬੰਦੀ ਦੀ ਉਲੰਘਣਾ ਉਤੇ ਗੌਰਵ ਆਹਲੂਵਾਲੀਆ ਨੂੰ ਕੀਤਾ ਤਲਬ
ਭਾਰਤ ਆ ਰਹੀਆਂ ਮੈਡੀਕਲ ਕਿੱਟਾਂ ਅਮਰੀਕਾ ਭੇਜਣ ’ਤੇ WHO ਨੇ ਦਿੱਤੀ ਸਫ਼ਾਈ, ਕਿਹਾ...
ਦਰਅਸਲ ਤਾਮਿਲਨਾਡੂ ਦੇ ਮੁੱਖ ਸਕੱਤਰ ਨੇ ਆਰੋਪ ਲਾਇਆ ਸੀ ਕਿ...
ਕਰਫ਼ਿਊ ਦੌਰਾਨ ਸੈਰ ਉਤੇ ਨਿਕਲੇ 466 ਲੋਕ ਹਿਰਾਸਤ ਵਿਚ, 182 ਗ੍ਰਿਫ਼ਤਾਰ
ਕਰਫ਼ਿਊ ਦੌਰਾਨ ਸੈਰ ਉਤੇ ਨਿਕਲੇ 466 ਲੋਕ ਹਿਰਾਸਤ ਵਿਚ, 182 ਗ੍ਰਿਫ਼ਤਾਰ
'ਪੰਜਾਬ ਪੁਲਿਸ ਸਾਡਾ ਮਾਨ' ਬਣਿਆ ਭਾਰਤ ਦਾ ਸਰਵਉੱਚ ਟਰੇਂਡ, ਮਿਲਿਆ ਭਰਵਾਂ ਹੁੰਗਾਰਾ
ਆਮ ਲੋਕਾਂ ਤੋਂ ਇਲਾਵਾ ਵਿਜੇ ਇੰਦਰ ਸਿੰਗਲਾ ਵਰਗੇ ਸਿਰਕੱਢ ਰਾਜਸੀ ਆਗੂ...
'ਕੋਰੋਨਾ' ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ 'ਚ ਆਏ 43 ਵਿਅਕਤੀਆਂ ਦੇ ਜਾਂਚ ਲਈ ਭੇਜੇ ਸੈਂਪਲ
ਜ਼ਿਲ੍ਹੇ ਭਰ ਦੇ ਵੱਖ-ਵੱਖ ਹਿੱਸਿਆਂ ਦੇ ਇਕਾਂਤਵਾਸ 'ਚ ਰਹਿ ਰਹੇ ਹਨ 88 ਵਿਅਕਤੀ!
Covid 19 : ਇਟਲੀ 'ਚ 24 ਘੰਟੇ 'ਚ 566 ਮੌਤਾਂ, ਇਨ੍ਹਾਂ ਦੇਸ਼ਾਂ 'ਚ ਮੌਤ ਦਾ ਅੰਕੜਾ 10,000 ਤੋਂ ਪਾਰ
ਪੂਰੀ ਦੁਨੀਆਂ ਵਿਚ ਕਰੋਨਾ ਵਾਇਰਸ ਕਾਫੀ ਤੇਜ਼ੀ ਨਾਲ ਫੈਲ ਰਿਹਾ ਹੈ
ਸਿਰਫ ਮੂੰਹ ਅਤੇ ਨੱਕ ਰਾਹੀਂ ਹੀ ਨਹੀਂ ਬਲਕਿ ਅੱਖਾਂ ਰਾਹੀਂ ਵੀ ਫੈਲਦਾ ਹੈ ਕੋਰੋਨਾ
ਕੋਰੋਨਾ ਵਾਇਰਸ ਤੋਂ ਇੰਝ ਕਰ ਸਕਦੇ ਹੋ ਬਚਾਅ