ਕੋਰੋਨਾ ਵਾਇਰਸ
ਇਟਲੀ ‘ਚ 9000 ਤੋਂ ਜ਼ਿਆਦਾ ਮੌਤਾਂ-ਚਰਚਾਂ ਵਿਚ ਰੱਖੀਆਂ ਲਾਸ਼ਾਂ, ਫੌਜ ਨੇ ਸਸਕਾਰ ਲਈ ਸੰਭਾਲਿਆ ਮੋਰਚਾ
ਕੋਰੋਨਾ ਵਾਇਰਸ ਨੇ ਇਟਲੀ ਨੂੰ ਬੁਰੀ ਤਰ੍ਹਾਂ ਅਪਣੀ ਚਪੇਟ ਵਿਚ ਲੈ ਲਿਆ ਹੈ।
Lockdown : ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਨੇ ਕੀਤਾ ‘ਕੋਵਾ ਐਪ’ ਲਾਂਚ
ਲੋਕਾਂ ਦੀ ਸਹੂਲਤ ਲਈ ਪੰਜਾਬ ਸਰਕਾਰ ਦੇ ਵੱਲੋਂ ਇਕ ਐਪ ਲਾਂਚ ਕੀਤਾ ਗਿਆ ਹੈ
ਕੈਪਟਨ ਨੇ ਕੇਂਦਰੀ ਵਿੱਤ ਮੰਤਰੀ ਤੋਂ ਤੁਰੰਤ ਮੰਗੀ GST ਦੇ ਬਕਾਏ ਦੀ ਰਕਮ
ਮੁੱਖ ਮੰਤਰੀ ਨੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੂੰ ਫੋਨ ਤੇ ਗੱਲਬਾਤ ਕੀਤੀ...
ਕਿਸਾਨਾਂ ਦੀ ਸੁਰੱਖਿਆ ਲਈ ਕਣਕ ਦੀ ਖਰੀਦ ਸਬੰਧੀ ਕੀਤੀ ਜਾਵੇ ਤਬਦੀਲੀ: ਸੁਖਬੀਰ ਬਾਦਲ
ਉਹਨਾਂ ਅੱਗੇ ਕਿਹਾ ਕਿ ਇਸ ਤਰ੍ਹਾਂ ਕਣਕ ਦਾ ਪ੍ਰਬੰਧ ਕਰਨ ਤੋਂ ਬਾਅਦ ਕਣਕ ਦੀ ਇਸ ਢੰਗ ਨਾਲ...
ਕੋਰੋਨਾ ਵਾਇਰਸ ਕਾਰਨ ਸਪੇਨ ਦੀ ਰਾਜਕੁਮਾਰੀ ਦੀ ਹੋਈ ਮੌਤ
ਕੋਰੋਨਾ ਵਾਇਰਸ ਕਾਰਨ ਸ਼ਾਹੀ ਪਰਿਵਾਰ 'ਚ ਇਹ ਪਹਿਲੀ ਮੌਤ ਹੈ
ਇਟਲੀ ਵਿਚ ਨਹੀਂ ਰੁਕ ਰਿਹਾ ਕੋਰੋਨਾ ਦਾ ਕਹਿਰ, ਮ੍ਰਿਤਕਾਂ ਦਾ ਅੰਕੜਾ 10,000 ਤੋਂ ਪਾਰ
ਨਿਊਜ਼ੀਲੈਂਡ ਵਿੱਚ, ਕੋਰੋਨਾ ਵਾਇਰਸ ਦੀ ਲਾਗ ਕਾਰਨ ਮੌਤ ਹੋਣ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ
ਮਹਿਲਾ ਨੇ ਛੁਪਾਈ ਵਿਦੇਸ਼ ਤੋਂ ਆਉਣ ਦੀ ਗੱਲ, ਨਿਕਲੀ ਕੋਰੋਨਾ ਪਾਜ਼ੀਟਿਵ, FIR ਦਰਜ
45 ਸਾਲਾ ਔਰਤ 20 ਮਾਰਚ ਨੂੰ 37 ਯਾਤਰੀਆਂ ਨਾਲ ਸਾਊਦੀ ਅਰਬ ਤੋਂ ਮੁੰਬਈ ਏਅਰਪੋਰਟ ਪਹੁੰਚੀ ਅਤੇ ਫਿਰ ਰੇਲਗੱਡੀ ਦੌਰਾਨ ਬਰੇਲੀ ਅਤੇ ਉਸ ਤੋਂ ਬਾਅਦ ਪੀਲੀਭੀਤ ਪਹੁੰਚੀ।
covid19: ਪਾਕਿਸਤਾਨ ਵਿਚ ਸੰਕਰਮਿਤ 1500 ਲੋਕ, ਅਮਰੀਕਾ ਵਿਚ 2000 ਲੋਕਾਂ ਦੀ ਮੌਤ
ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਵਿੱਚ ਇੱਕ ਹਫੜਾ ਦਫੜੀ ਮਚਾਈ ਹੋਈ ਹੈ।
BSF ਅਫ਼ਸਰ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ, ਬ੍ਰਿਟੇਨ ਤੋਂ ਆਈ ਸੀ ਪਤਨੀ
ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਕੋਰੋਨਾ ਵਿਸ਼ਾਣੂ ਦੇ ਫੈਲਣ ਨੂੰ ਰੋਕਣ ਲਈ ਹਰ ਸੰਭਵ ਯਤਨ ਕਰ ਰਹੀਆਂ ਹਨ।
ਕੋਰੋਨਾ ਵਾਇਰਸ : ਦੇਸ਼ 'ਚ ਹੋਈ 24ਵੀਂ ਮੌਤ, ਮਰੀਜ਼ਾਂ ਦਾ ਅੰਕੜਾ ਹੋਇਆ 1000 ਤੋਂ ਪਾਰ
ਮੱਧ ਪ੍ਰਦੇਸ਼ ਵਿਚ ਇਕ ਪੱਤਰਕਾਰ ਖਿਲਾਫ਼ ਐਫਆਈਆਰ ਵੀ ਦਰਜ ਕੀਤੀ ਗਈ