ਕੋਰੋਨਾ ਵਾਇਰਸ
ਕੱਲ੍ਹ ਰਿਹਾ ਪੰਜਾਬ ਲਈ ਰਾਹਤ ਦਾ ਦਿਨ, ਕਰੋਨਾ ਦਾ ਇਕ ਵੀ ਕੇਸ ਨਹੀਂ ਆਇਆ ਸਾਹਮਣੇ
ਪੰਜਾਬ ਵਿਚ ਹਰ ਰੋਜ਼ ਕਰੋਨਾ ਦੇ ਨਵੇਂ-ਨਵੇਂ ਮਾਮਲੇ ਸਾਹਮਣੇ ਆ ਰਹੇ ਹਨ
ਨਿਊਯਾਰਕ ‘ਚ ਹਰ 17ਵੇਂ ਮਿੰਟ ਬਾਅਦ ਕਰੋਨਾ ਦੇ ਇਕ ਮਰੀਜ਼ ਦੀ ਹੋ ਰਹੀ ਹੈ ਮੌਤ
ਹੁਣ ਇਸ ਵਾਇਰਸ ਨੇ ਅਮਰੀਕਾ ਵਿਚ ਵੀ ਵੱਡੀ ਗਿਣਤੀ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ
ਚੀਨ ਦੀ ਸੀ-ਫੂਡ ਮਾਰਕਿਟ ਦੀ ਪਹਿਲੀ ਮਰੀਜ ਤੋਂ ਇਸ ਤਰ੍ਹਾਂ ਫੈਲਿਆ ਵਾਇਰਸ, ਪੜ੍ਹੋ ਪੂਰੀ ਖ਼ਬਰ
ਚੀਨ ਦੇ ਵੁਹਾਨ ਤੋਂ ਸ਼ੁਰੂ ਹੋਇਆ ਕੋਰੋਨਾ ਵਾਇਰਸ ਦੁਨੀਆ ਭਰ ਵਿਚ ਫੈਲ ਚੁੱਕਾ ਹੈ।
ਕੋਰੋਨਾ ਵਾਇਰਸ: ਮੋਦੀ ਸਰਕਾਰ ਨੇ ਕੀਤਾ ਇਹ ਵੱਡਾ ਐਲਾਨ, 1 ਅਪ੍ਰੈਲ ਤੋਂ ਪੂਰੇ ਦੇਸ਼ ਵਿਚ ਹੋਵੇਗਾ ਲਾਗੂ
ਮੋਦੀ ਸਰਕਾਰ ਕੋਰੋਨਾ ਵਾਇਰਸ ਤੋਂ ਬਚਣ ਲਈ ਵੱਡੇ ਕਦਮ ਉਠਾ ਰਹੀ ਹੈ।
ਹੁਣ ਸਿਰਫ਼ ਪੰਜ ਮਿੰਟ ‘ਚ ਹੋਵੇਗਾ ਕੋਰੋਨਾ ਟੈਸਟ, ਯੂਐਸ ਕੰਪਨੀ ਦਾ ਦਾਅਵਾ
ਪੂਰੀ ਦੁਨੀਆ ਵਿਚ ਕੋਰੋਨਾ ਵਾਇਰਸ ਨੇ ਹੜਕੰਪ ਮਚਾਇਆ ਹੋਇਆ ਹੈ।
ਚੰਡੀਗੜ੍ਹ ‘ਚ ਕਰਫਿਊ ਦੌਰਾਨ ਮਿਲੀ ਢਿੱਲ ਨੂੰ ਲੈ ਕੇ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਦੇਖਦਿਆਂ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਵਿਚ 21 ਦਿਨ ਦੇ ਲਈ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ
ਲਾਕਡਾਊਨ ਵਿਚ ਘਰ-ਘਰ ਮੁਫ਼ਤ ਪਹੁੰਚੇਗੀ ਪੀਐਮ ਮੋਦੀ ਦੀ 'ਉਜਵਲਾ ਗੈਸ ਯੋਜਨਾ'
ਉਦੇਸ਼ ਹੈ 3 ਮਹੀਨਿਆਂ ਤਕ 8.3 ਕਰੋੜ ਗਰੀਬ ਔਰਤਾਂ ਨੂੰ ਬਿਨਾਂ ਰੁਕਾਵਟ...
ਕੋਰੋਨਾ: ਲੋਕਾਂ ਨੂੰ ਜਾਗਰੂਕ ਕਰਨ ਲਈ ਪੁਲਿਸ ਨੇ ਅਪਣਾਇਆ ਵਿਲੱਖਣ ਤਰੀਕਾ
ਕੋਰੋਨਾ ਹੈਲਮੇਟ ਪਾ ਕੇ ਕਿਤਾ ਜਾ ਰਿਹਾ ਹੈ ਜਾਗਰੂਕ
ਖੁਸ਼ਖਬਰੀ, ਕਰੋਨਾ ਵਾਇਰਸ ਨੂੰ ਹਰਾ ਕੇ ਆਪਣੇ ਘਰ ਪਰਤਿਆ ਪੰਜਾਬ ਦਾ ਇਹ ਪਹਿਲਾ ਵਿਅਕਤੀ
ਇਹ 44 ਸਾਲ ਦਾ ਇਹ ਵਿਅਕਤੀ 4 ਮਾਰਚ ਨੂੰ ਆਪਣੀ ਪਤਨੀ ਅਤੇ ਆਪਣੇ ਬੱਚਿਆਂ ਨਾਲ ਭਾਰਤ ਆਇਆ ਸੀ
ਕਾਰ ਅਤੇ ਬਾਈਕ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਇੰਸ਼ੋਰੈਂਸ ਨੂੰ ਲੈ ਕੇ ਮਿਲੀ ਇਹ ਰਾਹਤ
ਲੌਕਡਾਉਨ ਦੇ ਇਸ ਸਮੇਂ ਦੇ ਦੌਰਾਨ ਵੀ ਤੁਸੀਂ ਘਰ ਤੋਂ ਆਪਣੀ ਸਾਈਕਲ ਅਤੇ...