ਕੋਰੋਨਾ ਵਾਇਰਸ
ਕੋਰੋਨਾ ਪ੍ਰਭਾਵ: ਸਟਾਕ ਮਾਰਕੀਟ ਦੇ ਉਥਲ-ਪੁਥਲ ਨੂੰ ਕੰਟਰੋਲ ਕੀਤਾ ਜਾਵੇਗਾ! ਸੇਬੀ ਨੇ ਨਿਯਮ ਸਖਤ ਕੀਤੇ
ਸਟਾਕ ਮਾਰਕੀਟ ਕੋਰੋਨਾ ਵਾਇਰਸ ਕਾਰਨ ਬੁਰੀ ਤਰ੍ਹਾਂ ਪ੍ਰਭਾਵਤ ਹੋਈ ਹੈ
ਭਾਜਪਾ ਆਗੂ ਦਾ ਅਜੀਬ ਬਿਆਨ, ‘ਸ਼ੰਖ ਅਤੇ ਘੰਟੀ ਦੀ ਅਵਾਜ਼ ਨਾਲ ਖਤਮ ਹੁੰਦੇ ਹਨ ਵਾਇਰਸ’
ਭਾਜਪਾ ਮਹਾਰਾਸ਼ਟਰਾ ਦੀ ਬੁਲਾਰਾ ਸ਼ਾਈਨਾ ਐਨਸੀ ਨੇ ਐਤਵਾਰ ਨੂੰ ਜਨਤਾ ਕਰਫਿਊ ਦੌਰਾਨ ਤਾਲੀ-ਥਾਲੀ ਬਜਾਉਣ ਦੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਦੀ ਸ਼ਲਾਘਾ ਕੀਤੀ ਹੈ।
ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਤਕ ਪਹੁੰਚਿਆ ਕੋਰੋਨਾ, ਵ੍ਹਾਈਟ ਹਾਊਸ ਵਿਚ ਇਕ ਅਫ਼ਸਰ ਪਾਜ਼ੀਟਿਵ
ਹੁਣ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਵਿਅਕਤੀ ਵ੍ਹਾਈਟ ਹਾਊਸ...
ਕੋਰੋਨਾ ਵਾਇਰਸ : ਸ਼੍ਰੋਮਣੀ ਕਮੇਟੀ ਨੇ ਦਿੱਤੇ ਸੰਗਤਾਂ ਨੂੰ ਖਾਸ ਨਿਰਦੇਸ਼
ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਨੂੰ ਸਾਵਧਾਨੀਆਂ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ ਗਿਆ ਹੈ
ਕੀ ਵਧਦੀ ਗਰਮੀ ਨਾਲ ਖਤਮ ਹੋਵੇਗਾ COVID-19? ਜਾਣੋ ਕੀ ਕਹਿੰਦੇ ਨੇ ਇਸ ਦੇ ਦੋਵੇਂ ਪਹਿਲੂ
ਕੋਰੋਨਾ ਵਾਇਰਸ ਦਾ ਪ੍ਰਕੋਪ ਦੁਨੀਆ ਭਰ ਵਿਚ ਫੈਲ ਚੁੱਕਾ ਹੈ।
ਕੋਰੋਨਾ ਵਾਇਰਸ: ਲਖਨਊ ਦੀ ਇਕ ਮਸਜਿਦ ਵਿੱਚ 2 ਹਫ਼ਤਿਆਂ ਲਈ ਨਮਾਜ਼ੇ ਜੁਮਾ ਮੁਲਤਵੀ
ਧਾਰਮਿਕ ਸਥਾਨਾਂ 'ਤੇ ਭੀੜ ਇਕੱਠੀ ਨਾ ਕਰਨ ਦੀ ਅਪੀਲ
'ਜਨਤਾ ਕਰਫਿਊ' ਦੇ ਦਿਨ 3500 ਤੋਂ ਜ਼ਿਆਦਾ ਟ੍ਰੇਨਾਂ ਅਤੇ ਕਈ ਫਲਾਈਟਸ ਕੈਂਸਲ
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ...
ਕੋਰੋਨਾ ਵਾਇਰਸ ਕਾਰਨ ਚੰਡੀਗੜ੍ਹ, ਮੋਹਾਲੀ ‘ਚ 9 ਹੋਈ ਮਰੀਜ਼ਾ ਦੀ ਗਿਣਤੀ
ਪੰਜਾਬ ਵਿਚ ਵੀ ਕੋਰੋਨਾ ਵਾਇਰਸ ਨੂੰ ਲੈ ਕੇ ਹਾਹਾਕਾਰ ਮਚ ਗਿਆ ਹੈ
ਕੋਰੋਨਾਵਾਇਰਸ: ਕੇਰਲ ਸਰਕਾਰ ਨੇ 20ਹਜ਼ਾਰ ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਕੀਤਾ ਐਲਾਨ
ਵੀਰਵਾਰ ਨੂੰ, ਇਸ ਦੀ ਰਿਪੋਰਟ ਸਕਾਰਾਤਮਕ ਪਾਈ ਗਈ...
ਕੋਰੋਨਾ ਸੰਕਟ ਵਿਚ Ola-Uber ਦਾ ਵੱਡਾ ਫੈਸਲਾ, ਬੰਦ ਕੀਤੀ ਇਹ ਸਰਵਿਸ
ਕੋਰੋਨਾ ਵਾਇਰਸ ਨਾਲ ਦੇਸ਼ ਦਾ ਲਗਭਗ ਹਰ ਵੱਡਾ ਖੇਤਰ ਪ੍ਰਭਾਵਿਤ ਹੋਇਆ ਹੈ।