ਕੋਰੋਨਾ ਵਾਇਰਸ
ਪੰਜਾਬ 'ਚ ਲੱਗ ਸਕਦਾ ਮੁਕੰਮਲ ਲਾਕਡਾਊਨ: ਸਿਹਤ ਮੰਤਰੀ
ਇਸ ਦੌਰਾਨ ਬਲਬੀਰ ਸਿੰਘ ਨੇ ਦਸਿਆ ਕਿ ਸਰਕਾਰ ਨੇ ਕੋਰੋਨਾ...
Covid ਟੀਕੇ ਨੂੰ ਲੈ ਕੇ ਰਾਸ਼ਟਰਵਾਰ ਦੀ ਭਾਵਨਾ ਵਿਚ ਰਹੇ ਤਾਂ ਨਤੀਜੇ ਹੋਣਗੇ ਗੰਭੀਰ! WHO ਦੀ ਚੇਤਾਵਨੀ
ਦੁਨੀਆਂ ਭਰ ਵਿਚ ਕੋਰੋਨਾ ਵਾਇਰਸ ਦੇ ਮਾਮਲੇ 2 ਕਰੋੜ 20 ਲੱਖ ਤੋਂ ਜ਼ਿਆਦਾ ਹਨ, ਉੱਥੇ ਹੀ 7 ਲੱਖ 77 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ।
ਬਰਸਾਤ ਵਿਚ ਵੀ ਬਣਾਈ ਰੱਖੋ ਆਪਣਾ ਸਟਾਈਲ ਸਟੇਟਮੈਂਟ
ਅਕਸਰ ਇਹ ਹੁੰਦਾ ਹੈ ਕਿ ਬਾਰਸ਼ ਦੇ ਮੌਸਮ ਵਿਚ ਤੁਹਾਡਾ ਸਾਰਾ ਸਟਾਈਲ ਸਟੇਟਮੈਂਟ ਖਰਾਬ ਹੋ ਜਾਂਦਾ ਹੈ....
ਇੰਝ ਕਰੋ ਲੱਕੜ ਦੇ ਫਰਸ਼ ਦੀ ਸੰਭਾਲ
ਇਨ੍ਹੀਂ ਦਿਨੀਂ ਲੱਕੜ ਦਾ ਫਰਸ਼ ਰੁਝਾਨ ਵਿਚ ਹੈ। ਜੇ ਤੁਹਾਡੇ ਘਰ ਵਿਚ ਵੀ ਲੱਕੜ ਦੀ ਫਰਸ਼ ਹੈ, ਤਾਂ ਇਹ ਜਾਣਨਾ ਮਹੱਤਵਪੂਰਣ ਹੈ...
ਭਾਰਤ ਦੇ 103 ਸਾਲਾਂ ਬਜ਼ੁਰਗ ਨੇ ਕੋਰੋਨਾ ਨੂੰ ਦਿੱਤੀ ਮਾਤ, 20 ਦਿਨ ਬਾਅਦ ਪਰਤਿਆ ਘਰ
ਵਧ ਰਹੇ ਕੋਰੋਨਾ ਮਾਮਲਿਆਂ ਵਿਚਾਲੇ ਕੇਰਲ ਤੋਂ ਇਕ ਚੰਗੀ ਖ਼ਬਰ ਆਈ ਹੈ........
ਬਾਲੀਵੁੱਡ ‘ਚ ਵਧ ਰਹੀਆਂ ਨੇ ਰੀਆ ਚੱਕਰਵਰਤੀ ਦੀਆਂ ਮੁਸ਼ਕਿਲਾਂ
ਇਸ ਫਿਲਮ ਨਿਰਮਾਤਾ ਨੇ ਆਪਣੀ ਫਿਲਮ 'ਚੋਂ ਕੱਢਿਆ
Covid ਨੈਗੇਟਿਵ ਹੋਣ ਤੋਂ ਬਾਅਦ ਵੀ ਖਤਮ ਨਹੀਂ ਹੋ ਰਹੀ ਸਮੱਸਿਆ!
ਡਾਕਟਰਾਂ ਦਾ ਮੰਨਣਾ ਹੈ ਕਿ ਕੋਰੋਨਾ ਦੇ ਮਰੀਜ਼ਾਂ ਦੀ ਕੋਵਿਡ ਰਿਪੋਰਟ ਨੈਗੇਟਿਵ ਆਉਣ ਦਾ ਇਹ ਮਤਲਬ ਨਹੀਂ ਹੈ ਕਿ ਇਸ ਨਾਲ ਜੁੜੀ ਸਾਰੀ ਸਮੱਸਿਆ ਖਤਮ ਹੋ ਗਈ ਹੈ।
ਅਫਰੀਕੀ ਦੇਸ਼ ਮਾਲੀ 'ਚ ਫ਼ੌਜ ਦਾ ਤਖਤਾ ਪਲਟ, ਪ੍ਰਧਾਨ ਮੰਤਰੀ ਅਤੇ ਰਾਸ਼ਟਰਪਤੀ ਨੂੰ ਬਣਾਇਆ ਬੰਧੀ
ਪੱਛਮੀ ਅਫ਼ਰੀਕੀ ਦੇਸ਼ ਮਾਲੀ 'ਚ ਫ਼ੌਜ ਨੇ ਤਖਤਾ ਪਲਟਾ ਦਿੱਤਾ ਹੈ। ਉਨ੍ਹਾਂ ਨੇ ਰਾਸ਼ਟਰਪਤੀ ਇਬਰਾਹਿਮ ਬਾਉਬਰਕਰ ਕੇਟਾ ਨੂੰ ਗ੍ਰਿਫਤਾਰ ਕਰ ਲਿਆ ਹੈ...
ਤਾਲਾਬੰਦੀ ਦੌਰਾਨ ਪੈਂਦਾ ਹੋਏ ਬੱਚਿਆਂ ਲਈ ਭਵਿੱਖ 'ਚ ਹੋ ਸਕਦਾ ਹੈ ਖ਼ਤਰਾ, ਖੋਜ 'ਚ ਖੁਲਾਸਾ!
ਤਾਲਾਬੰਦੀ ਦੌਰਾਨ ਪੈਦਾ ਹੋਏ ਬੱਚਿਆਂ ਨੂੰ ਬਾਅਦ ਵਿਚ ਐਲਰਜੀ ਦੀ ਸ਼ਿਕਾਇਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਕੋਰੋਨਾ ਟੀਕਾ ਬਣਾਉਣ ਦੇ ਬਹੁਤ ਨੇੜੇ ਭਾਰਤ, ਅੱਜ Covaxin ਦੇ ਤੀਜਾ ਪੜਾਅ ਦਾ ਪ੍ਰੀਖਣ
ਕੋਰੋਨਾ ਵਾਇਰਸ ਨਾਲ ਹੁਣ ਤੱਕ ਭਾਰਤ ਸਮੇਤ ਪੂਰੀ ਦੁਨੀਆ ਵਿਚ ਲੱਖਾਂ ਲੋਕਾਂ ਦੀਆਂ ਜਾਨਾਂ ਗਈਆਂ ਹਨ