43 ਸਾਲਾਂ ਦੀ ਹੋਈ ਛੋਟੇ ਪਰਦੇ ਦੀ ਰਾਣੀ 'ਏਕਤਾ ਕਪੂਰ'

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਟੀਵੀ ਦੀ ਕ਼ਵੀਨ ਆਖੀ ਜਾਣ ਵਾਲੀ ਏਕਤਾ ਕਪੂਰ ਅੱਜ 43 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ 43 ਸਾਲ

TV Serial Producer Ekta Kapoor's B'day

ਟੀਵੀ ਦੀ ਕ਼ਵੀਨ ਆਖੀ ਜਾਣ ਵਾਲੀ ਏਕਤਾ ਕਪੂਰ ਅੱਜ 43 ਸਾਲ ਦੀ ਹੋ ਗਈ ਹੈ ਅਤੇ ਤੁਸੀਂ ਹੈਰਾਨ ਹੋ ਜਾਓਗੇ ਕਿ 43 ਸਾਲ ਦੀ  ਉਮਰ 'ਚ ਏਕਤਾ 40 ਤੋਂ ਜ਼ਿਆਦਾ ਤਾਂ ਟੀਵੀ ਸੀਰੀਅਲ ਤੇ ਫ਼ਿਲਮਾਂ ਪ੍ਰੋਡਿਊਸ ਕਰ ਚੁੱਕੀ ਹੈ। ਸਾਲ 1995 'ਚ ਜ਼ੀ ਟੀਵੀ ਤੇ ਆਏ ਸੀਰੀਅਲ 'ਹਮ ਪਾਂਚ' ਨੂੰ ਅਜੇ ਤਕ ਵੀ ਕੋਈ ਭੁੱਲ ਨਹੀਂ ਸਕਿਆ ਹੈ।