16 ਕਰੋੜ ਰੁਪਏ ਦੀ ਧੋਖਾਧੜੀ ਮਾਮਲੇ ‘ਚ ‘ਪੈਡਮੈਨ’ ਫ਼ਿਲਮ ਦੀ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਗ੍ਰਿਫ਼ਤਾਰ

ਸਪੋਕਸਮੈਨ ਸਮਾਚਾਰ ਸੇਵਾ

ਮਨੋਰੰਜਨ, ਬਾਲੀਵੁੱਡ

ਫ਼ਿਲਮ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੂੰ ਮੁੰਬਈ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ...

Prerna Arora

ਮੁੰਬਈ (ਭਾਸ਼ਾ) : ਫ਼ਿਲਮ ਪ੍ਰੋਡਿਊਸਰ ਪ੍ਰੇਰਨਾ ਅਰੋੜਾ ਨੂੰ ਮੁੰਬਈ ਪੁਲਿਸ ਦੀ ਆਰਥਿਕ ਦੋਸ਼ ਸ਼ਾਖਾ ਨੇ ਸ਼ਨਿਚਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਪ੍ਰੇਰਨਾ ਉਤੇ 16 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਪ੍ਰੇਰਨਾ ਕ੍ਰਿ ਅਰਜ ਇੰਟਰਟੇਨਮੈਂਟ ਪ੍ਰੋਡਕਸ਼ਨ ਹਾਉਸ ਨਾਲ ਜੁੜੀ ਹੈ। ਇਹ ਪ੍ਰੋਡਕਸ਼ਨ ਹਾਉਸ ਰੁਸਤਮ, ਟਾਇਲੇਟ, ਪੈਡਮੈਨ ਅਤੇ ਪਰੀ ਵਰਗੀਆਂ  ਫ਼ਿਲਮਾਂ ਪ੍ਰੋਡਿਊਸ ਕਰ ਚੁੱਕਿਆ ਹੈ।

Related Stories