ਬਾਲੀਵੁੱਡ
ਫ਼ਿਲਮ 'ਗਲੀ ਬੁਆਏ' ਦੇ ਮਸ਼ਹੂਰ ਰੈਪਰ ਦਾ ਦੇਹਾਂਤ, 24 ਸਾਲ ਦੀ ਉਮਰ 'ਚ ਦੁਨੀਆਂ ਨੂੰ ਕਿਹਾ ਅਲਵਿਦਾ
ਫ਼ਿਲਮ ‘ਗਲੀ ਬੁਆਏ’ ਫੇਮ ਰੈਪਰ ਧਰਮੇਸ਼ ਪਰਮਾਰ ਉਰਫ਼ ਐਮਸੀ ਤੋੜ ਫੋੜ ਦਾ ਦੇਹਾਂਤ ਹੋ ਗਿਆ ਹੈ।
'ਦਿ ਕਸ਼ਮੀਰ ਫਾਈਲਜ਼' ਦੇ ਨਿਰਦੇਸ਼ਕ ਵਿਵੇਕ ਅਗਨੀਹੋਤਰੀ ਨੂੰ ਮਿਲੀ 'Y' ਸ਼੍ਰੇਣੀ ਦੀ ਸੁਰੱਖਿਆ
ਫ਼ਿਲਮ ਦੇ ਰਿਲੀਜ਼ ਮਗਰੋਂ ਨਿਰਦੇਸ਼ਕ ਨੂੰ ਸੋਸ਼ਲ ਮੀਡੀਆ 'ਤੇ ਮਿਲ ਰਹੀਆਂ ਸਨ ਧਮਕੀਆਂ
4 ਸਾਲ ਪਰਾਣੇ ਮਾਮਲੇ 'ਚ ਸੋਨਾਕਸ਼ੀ ਸਿਨਹਾ ਦੇ ਖ਼ਿਲਾਫ਼ ਵਾਰੰਟ ਜਾਰੀ, 25 ਅਪ੍ਰੈਲ ਨੂੰ ਹੋਵੇਗੀ ਪੇਸ਼ੀ
ਫਰਵਰੀ 2019 'ਚ ਸੋਨਾਕਸ਼ੀ ਖ਼ਿਲਾਫ਼ ਕੇਸ ਦਰਜ ਹੋਇਆ ਸੀ
Aryan Khan Drugs case: ਆਰੀਅਨ ਖਾਨ ਨੂੰ ਡਰੱਗਜ਼ ਮਾਮਲੇ 'ਚ ਮਿਲੀ ਰਾਹਤ, NCB ਨੂੰ ਨਹੀਂ ਮਿਲਿਆ ਕੋਈ ਸਬੂਤ
ਕਿਹਾ- ਆਰੀਅਨ ਖਾਨ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਹਿੱਸਾ ਸੀ, ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ
ਦਿੱਗਜ ਮਲਿਆਲਮ ਅਦਾਕਾਰਾ ਕੇ.ਪੀ.ਏ.ਸੀ. ਲਲਿਤਾ ਦਾ ਦਿਹਾਂਤ, 500 ਤੋਂ ਵੱਧ ਫ਼ਿਲਮਾਂ ਵਿਚ ਕਰ ਚੁੱਕੇ ਸਨ ਕੰਮ
ਮਹਿਜ਼ 10 ਸਾਲ ਦੀ ਉਮਰ ਵਿੱਚ ਰੱਖਿਆ ਸੀ ਫਿਲਮ ਜਗਤ ਵਿਚ ਪੈਰ, ਸਾਲ 2016 'ਚ ਬਣੇ ਕੇਰਲ ਸੰਗੀਤ ਨਾਟਕ ਅਕਾਦਮੀ ਦੀ ਚੇਅਰਪਰਸਨ
ਅਦਾਕਾਰਾ ਕੰਗਨਾ ਰਣੌਤ ਦੀਆਂ ਵਧੀਆਂ ਮੁਸ਼ਕਲਾਂ, ਸੰਮਨ ਜਾਰੀ, 19 ਅਪ੍ਰੈਲ ਨੂੰ ਬਠਿੰਡਾ ਅਦਾਲਤ 'ਚ ਪੇਸ਼ ਹੋਣ ਦੇ ਹੁਕਮ
ਕਿਰਸਾਨੀ ਅੰਦੋਲਨ ਦੌਰਾਨ ਬਜ਼ੁਰਗ ਬੀਬੀ ਮਹਿੰਦਰ ਕੌਰ ਦੀ ਤਸਵੀਰ ਸਾਂਝੀ ਕਰ ਕੀਤੀ ਸੀ ਇਤਰਾਜ਼ਯੋਗ ਟਿੱਪਣੀ
ਰਾਜ ਕੁੰਦਰਾ ਮਾਮਲਾ : ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ 'ਚ ਮੁੰਬਈ ਪੁਲਿਸ ਨੇ 4 ਨੂੰ ਕੀਤਾ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਚੱਲਦੇ ਖ਼ਬਰਾਂ 'ਚ ਬਣੇ ਸਨ।
'ਲਵ ਬਾਈਟ' ਦੀ ਝੂਠੀ ਖਬਰ 'ਤੇ ਭੜਕੀ ਉਰਵਸ਼ੀ ਰੌਤੇਲਾ, ਕਿਹਾ- ਤੁਸੀਂ ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ?
"ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲ ਰਹੀ ਹੈ।
ਅਣਪਛਾਤੇ ਵਿਅਕਤੀ ਨੇ ਅਭਿਨੇਤਰੀ Sunny Leone ਦੇ ਨਾਂ 'ਤੇ ਲਿਆ ਕਰਜ਼ਾ, ਕੰਪਨੀ 'ਤੇ ਚੁੱਕੇ ਸਵਾਲ
ਟਵੀਟ ਕਰ ਕੇ Sunny Leone ਨੇ ਦਿੱਤੀ ਜਾਣਕਾਰੀ
ਗਾਇਕ ਹਨੀ ਸਿੰਘ ਦੀਆਂ ਇਕ ਵਾਰ ਫਿਰ ਵਧੀਆਂ ਮੁਸ਼ਕਿਲਾਂ, ਅਸ਼ਲੀਲ ਗੀਤ ਗਾਉਣ ਦਾ ਲੱਗਿਆ ਦੋਸ਼
ਨਾਗਪੁਰ ਪੁਲਿਸ ਨੂੰ ਦਿੱਤੇ ਆਪਣੀ ਆਵਾਜ਼ ਦੇ ਨਮੂਨੇ