ਬਾਲੀਵੁੱਡ
ਰਾਜ ਕੁੰਦਰਾ ਮਾਮਲਾ : ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ 'ਚ ਮੁੰਬਈ ਪੁਲਿਸ ਨੇ 4 ਨੂੰ ਕੀਤਾ ਗ੍ਰਿਫ਼ਤਾਰ
ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਬੀਤੇ ਸਾਲ ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ਦੇ ਚੱਲਦੇ ਖ਼ਬਰਾਂ 'ਚ ਬਣੇ ਸਨ।
'ਲਵ ਬਾਈਟ' ਦੀ ਝੂਠੀ ਖਬਰ 'ਤੇ ਭੜਕੀ ਉਰਵਸ਼ੀ ਰੌਤੇਲਾ, ਕਿਹਾ- ਤੁਸੀਂ ਮੇਰੀਆਂ ਪ੍ਰਾਪਤੀਆਂ ਬਾਰੇ ਕਿਉਂ ਨਹੀਂ ਲਿਖਦੇ?
"ਇਹ ਮੇਰੀ ਲਾਲ ਲਿਪਸਟਿਕ ਹੈ, ਜੋ ਮੇਰੇ ਮਾਸਕ ਤੋਂ ਫੈਲ ਰਹੀ ਹੈ।
ਅਣਪਛਾਤੇ ਵਿਅਕਤੀ ਨੇ ਅਭਿਨੇਤਰੀ Sunny Leone ਦੇ ਨਾਂ 'ਤੇ ਲਿਆ ਕਰਜ਼ਾ, ਕੰਪਨੀ 'ਤੇ ਚੁੱਕੇ ਸਵਾਲ
ਟਵੀਟ ਕਰ ਕੇ Sunny Leone ਨੇ ਦਿੱਤੀ ਜਾਣਕਾਰੀ
ਗਾਇਕ ਹਨੀ ਸਿੰਘ ਦੀਆਂ ਇਕ ਵਾਰ ਫਿਰ ਵਧੀਆਂ ਮੁਸ਼ਕਿਲਾਂ, ਅਸ਼ਲੀਲ ਗੀਤ ਗਾਉਣ ਦਾ ਲੱਗਿਆ ਦੋਸ਼
ਨਾਗਪੁਰ ਪੁਲਿਸ ਨੂੰ ਦਿੱਤੇ ਆਪਣੀ ਆਵਾਜ਼ ਦੇ ਨਮੂਨੇ
ਰਵੀਨਾ ਟੰਡਨ ਦੇ ਪਿਤਾ ਰਵੀ ਟੰਡਨ ਦਾ ਹੋਇਆ ਦਿਹਾਂਤ
ਸੋਸ਼ਲ ਮੀਡੀਆ 'ਤੇ ਦਿੱਤੀ ਜਾਣਕਾਰੀ
ਮਹਾਭਾਰਤ 'ਚ ਭੀਮ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਪ੍ਰਵੀਨ ਕੁਮਾਰ ਦਾ ਦੇਹਾਂਤ
ਪੰਜਾਬ ਨਾਲ ਸਬੰਧ ਰੱਖਣ ਵਾਲੇ ਪ੍ਰਵੀਨ ਕੁਮਾਰ ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਅਥਲੀਟ ਸਨ।
ਸੁਰਾਂ ਦੀ ਮਲਿਕਾ ਲਤਾ ਮੰਗੇਸ਼ਕਰ ਦਾ 92 ਸਾਲ ਦੀ ਉਮਰ ’ਚ ਹੋਇਆ ਦਿਹਾਂਤ
ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ 'ਚ ਲਏ ਆਖਰੀ ਸਾਹ
ਅਦਾਕਾਰ ਅਤੇ ਨਿਰਮਾਤਾ ਰਮੇਸ਼ ਦਿਓ ਦਾ ਦੇਹਾਂਤ, ਚਾਰ ਦਿਨ ਪਹਿਲਾਂ ਮਨਾਇਆ ਸੀ 93ਵਾਂ ਜਨਮ ਦਿਨ
ਮਸ਼ਹੂਰ ਅਦਾਕਾਰ ਰਮੇਸ਼ ਦਿਓ ਦਾ 93 ਸਾਲ ਦੀ ਉਮਰ ਵਿਚ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ ਹੈ।
ਤੇਜਸਵੀ ਪ੍ਰਕਾਸ਼ ਬਣੀ 'ਬਿੱਗ ਬੌਸ 15' ਦੀ ਜੇਤੂ, ਜਿੱਤੀ 40 ਲੱਖ ਰੁਪਏ ਦੀ ਇਨਾਮੀ ਰਾਸ਼ੀ
ਸਹਿਜਪਾਲ ਰਹੇ ਦੂਜੇ ਸਥਾਨ 'ਤੇ
ਪ੍ਰਿਅੰਕਾ ਚੋਪੜਾ ਤੇ ਨਿੱਕ ਜੋਨਸ ਬਣੇ ਮਾਤਾ-ਪਿਤਾ, ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਖੁਸ਼ਖਬਰੀ
ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਇਹ ਜਾਣਕਾਰੀ ਦਿੱਤੀ ਹੈ।