ਬਾਲੀਵੁੱਡ
ਕੰਗਨਾ ਰਣੌਤ ਦੇ ਬਾਡੀਗਾਰਡ ਖ਼ਿਲਾਫ਼ ਮਾਮਲਾ ਦਰਜ, ਲੱਗੇ ਬਲਾਤਕਾਰ ਦੇ ਦੋਸ਼
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੇ ਬਾਡੀਗਾਰਡ ਕੁਮਾਰ ਹੇਗੜੇ ਖਿਲਾਫ਼ ਬਲਾਤਕਾਰ ਕੇਸ ਵਿਚ ਐਫਆਈਆਰ ਦਰਜ ਕੀਤੀ ਗਈ ਹੈ।
ਗਾਇਕ ਅਰਿਜੀਤ ਸਿੰਘ ਦੀ ਮਾਂ ਦਾ ਦੇਹਾਂਤ, ਕੋਰੋਨਾ ਕਰ ਕੇ ਹਾਰੀ ਜ਼ਿੰਦਗੀ ਦੀ ਜੰਗ
ਅਰਿਜੀਤ ਸਿੰਘ ਦੀ ਮਾਂ ਨੇ ਵੀਰਵਾਰ (20 ਮਈ) ਦੀ ਸਵੇਰੇ 11 ਵਜੇ ਆਖਿਰੀ ਸਾਹ ਲਿਆ
ਸਲਮਾਨ ਖ਼ਾਨ ਦਾ ਉਪਰਾਲਾ, ਮੁਫ਼ਤ 'ਚ ਆਕਸੀਜਨ ਸਿਲੰਡਰ ਦੇਣ ਦਾ ਕੀਤਾ ਐਲਾਨ
ਸਲਮਾਨ ਖ਼ਾਨ ਨੇ ਸਾਂਝਾ ਕੀਤਾ ਨੰਬਰ, ਫੋਨ ਜਾਂ ਮੈਸੇਜ ਕਰਨ 'ਤੇ ਮਿਲਣਗੇ ਮੁਫ਼ਤ ਆਕਸੀਜਨ ਸਿਲੰਡਰ
ਕੰਗਨਾ ਰਣੌਤ ਦੀ ਕੋਰੋਨਾ ਰਿਪੋਰਟ ਆਈ ਨੇਗੈਟਿਵ, ਕਿਹਾ- ''ਨਹੀਂ ਦੱਸਾਂਗੀ ਕਿਵੇਂ ਹੋਈ ਠੀਕ''
ਪੋਸਟ ਪਾ ਕੇ ਦਿੱਤੀ ਜਾਣਕਾਰੀ
ਅੱਖਾਂ ਦੀ ਰੋਸ਼ਨੀ ਨਾ ਹੋਣ ਦੇ ਬਾਵਜੂਦ ਸੂਦ ਫਾਊਂਡੇਸ਼ਨ ਵਿਚ ਦਾਨ ਕੀਤੇ 15,000 ਰੁਪਏ
''ਇਹ ਹੈ ਅਸਲੀ ਹੀਰੋ''
ਸੁਰੇਸ਼ ਰੈਨਾ ਤੋਂ ਬਾਅਦ ਹਰਭਜਨ ਸਿੰਘ ਨੇ ਮਰੀਜ਼ ਲਈ ਮੰਗੀ ਮਦਦ, ਸੋਨੂੰ ਸੂਦ ਨੇ ਕਿਹਾ-ਪਹੁੰਚ ਜਾਵੇਗੀ
ਇਸ ਤੋਂ ਪਹਿਲਾਂ ਸੁਰੇਸ਼ ਰੈਨਾ ਦੀ ਕਰ ਚੁੱਕੇ ਮਦਦ
ਅਦਾਕਾਰ ਰਾਹੁਲ ਵੋਹਰਾ ਦੀ ਕੋਰੋਨਾ ਨਾਲ ਮੌਤ, ਆਖ਼ਰੀ ਪੋਸਟ 'ਚ ਲਿਖਿਆ, 'ਹੁਣ ਹਿੰਮਤ ਹਾਰ ਚੁੱਕਾ ਹਾਂ'
ਰਾਹੁਲ ਵੋਹਰਾ 5 ਦਿਨ ਪਹਿਲਾਂ ਆਪਣੇ ਲਈ ਆਕਸੀਜਨ ਬੈੱਡ ਦੀ ਬੇਨਤੀ ਕਰ ਰਿਹਾ ਸੀ। ਉਸ ਦਾ ਆਕਸੀਜਨ ਦਾ ਪੱਧਰ ਹਰ ਦਿਨ ਘੱਟ ਰਿਹਾ ਸੀ।
ਇੰਸਟਾਗ੍ਰਾਮ ਨੇ Delete ਕੀਤੀ ਕੰਗਣਾ ਦੀ ਪੋਸਟ, ਬੋਲੀ-ਇੱਥੇ ਹਫ਼ਤੇ ਤੋਂ ਜ਼ਿਆਦਾ ਨਹੀਂ ਟਿਕ ਸਕਾਂਗੀ
ਕੰਗਣਾ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਇੱਥੇ ਖੁਦ ਦੇ ਪਾਜੀਟਿਵ ਹੋਣ ਦੀ ਖਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਸੀ।
ਕੋਰੋਨਾ: ਆਦਿਤਿਆ ਚੋਪੜਾ ਨੇ ਮਜ਼ਦੂਰਾਂ ਦੀ ਮਦਦ ਲਈ ਯਸ਼ ਚੋਪੜਾ ਸਾਥੀ ਪਹਿਲਕਦਮੀ ਦੀ ਕੀਤੀ ਸ਼ੁਰੂਆਤ
ਪਿਛਲੇ ਸਾਲ ਵੀ ਤਾਲਾਬੰਦੀ ਦੌਰਾਨ ਦਿਹਾੜੀਦਾਰ ਕਾਮਿਆਂ ਦੇ ਖਾਤਿਆਂ ਵਿਚ ਪਾਏ ਸਨ ਸਿੱਧੇ ਪੈਸੇ
ਕੋਰੋਨਾ ਸੰਕਟ 'ਚ ਮਦਦ ਲਈ ਅੱਗੇ ਆਏ ਸਲਮਾਨ, 25 ਹਜ਼ਾਰ ਦਿਹਾੜੀ ਮਜ਼ਦੂਰਾਂ ਦੇ ਖਾਤਿਆਂ ’ਚ ਪਾਉਣਗੇ ਪੈਸੇ
ਕੋਰੋਨਾ ਮਹਾਂਮਾਰੀ ਦੇ ਚਲਦਿਆਂ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਇਕ ਵਾਰ ਫਿਰ ਲੋੜਵੰਦਾਂ ਦੀ ਮਦਦ ਲਈ ਅੱਗੇ ਆਏ ਹਨ।