ਬਾਲੀਵੁੱਡ
ਕੋਰੋਨਾ ਦੀ ਮਾਰ ਤੋਂ ਬਾਅਦ ਸੋ ਨਹੀਂ ਪਾ ਰਹੀ ਹੈ ਅਭਿਨੇਤਰੀ ਮੋਹਿਨਾ ਕੁਮਾਰੀ
ਬੇਚੈਨ ਹੋ ਕੇ ਅਧੀ ਰਾਤ ਨੂੰ ਕਹਿ ਇਹ ਗੱਲ
ਮਹਾਂਰਾਸ਼ਟਰ ਸਰਕਾਰ ਨੇ ਇਨ੍ਹਾਂ ਨਿਰਦੇਸ਼ਾਂ ਨਾਲ ਫਿਲਮਾਂ, ਟੀਵੀ ਸ਼ੋਅ ਦੀ ਸ਼ੁਟਿੰਗ ਕਰਨ ਦੀ ਦਿੱਤੀ ਆਗਿਆ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਦੇਸ਼ ਵਿਚ ਮਾਰਚ ਮਹੀਨੇ ਤੋਂ ਹੁਣ ਤੱਕ ਲੌਕਡਾਊਨ ਚੱਲ ਰਿਹਾ ਹੈ।
ਆਪਣੇ ਪਰਿਵਾਰ 'ਤੇ Fake News ਫੈਲਾਉਣ ਵਾਲਿਆਂ 'ਤੇ ਗੁੱਸੇ ਹੋਏ Akshay Kumar
ਕਿਹਾ- 'ਹੁਣ ਹੱਦਾਂ ਪਾਰ ਹੋ ਗਈਆਂ ਹਨ'
ਛੋਟੀ ਬੱਚੀ ਨੇ ਸੋਨੂੰ ਸੂਦ ਨੂੰ ਕਿਹਾ-ਮੰਮੀ ਨੂੰ ਨਾਨੀ ਦੇ ਘਰ ਭੇਜ ਦੇਵੋ,ਮਿਲਿਆ ਮਜ਼ੇਦਾਰ ਜਵਾਬ
ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਨੇ ਪਿਛਲੇ ਕਈ ਹਫ਼ਤਿਆਂ ਤੋਂ ਇਕ ਕੰਮ ਚੁੱਕਿਆ ਹੈ...........
ਪਰਵਾਸੀ ਮਜ਼ਦੂਰਾਂ ਲਈ ਮਸੀਹਾ ਬਣਿਆ 'ਪੰਜਾਬ ਦਾ ਪੁੱਤਰ' ਸੋਨੂੰ ਸੂਦ
16 ਹਜ਼ਾਰ ਤੋਂ ਜ਼ਿਆਦਾ ਪਰਵਾਸੀ ਮਜ਼ਦੂਰਾਂ ਨੂੰ ਘਰਾਂ ਤਕ ਪਹੁੰਚਾਇਆ
Lockdown: 77 ਦਿਨ ਬਾਅਦ ਚੰਡੀਗੜ੍ਹ ਤੋਂ ਮੁੰਬਈ ਰਵਾਨਾ ਹੋਏ Vindu Dara Singh
ਕੋਰੋਨਾ ਵਾਇਰਸ ਕਾਰਨ ਲਾਗੂ ਕੀਤੇ ਗਏ ਲੌਕਡਾਊਨ ਦੇ ਚਲਦਿਆਂ ਵੱਡੀ ਗਿਣਤੀ ਵਿਚ ਲੋਕ ਦੂਜੀਆਂ ਥਾਵਾਂ 'ਤੇ ਫਸ ਗਏ।
ਅਦਾਕਾਰਾ ਅਨੁਸ਼ਕਾ ਸ਼ਰਮਾ ਵਿਰੁੱਧ ਮਾਮਲਾ ਦਰਜ,ਪਤੀ ਵਿਰਾਟ ਕੋਹਲੀ ਨੂੰ ਤਲਾਕ ਦੇਣ ਦੀ ਦਿੱਤੀ ਸਲਾਹ!
ਪਤਾਲ ਲੋਕ ਵੈੱਬ ਸੀਰੀਜ਼ ਦਾ ਵਿਵਾਦ ਜ਼ੋਰਾਂ-ਸ਼ੋਰਾਂ ਨਾਲ ਜ਼ੋਰ ਫੜਦਾ ਜਾ ਰਿਹਾ ਹੈ........
ਹੁਣ ਕੋਰੋਨਾ ਵਾਇਰਸ ‘ਤੇ ਬਣਾਈ ਰਾਮ ਗੋਪਾਲ ਵਰਮਾ ਨੇ ਫ਼ਿਲਮ, ਰਿਲੀਜ਼ ਹੋਇਆ ਟ੍ਰੇਲਰ
ਕੋਰੋਨਾ ਵਾਇਰਸ ਮਹਾਂਮਾਰੀ ਦੇ ਸਮੇਂ ਵਿਚ ਵੀ ਫਿਲਮ ਨਿਰਮਾਤਾ ਅਤੇ ਕਲਾਕਾਰ ਆਪਣੀ ਸਿਰਜਣਾਤਮਕਤਾ ਦਿਖਾ ਰਹੇ ਹਨ
ਸਲਮਾਨ ਦੇ ਫੈਂਸ ਲਈ ਖੁਸ਼ਖ਼ਬਰੀ, ਦਬੰਗ ਐਨੀਮੇਟਿਡ ਸੀਰੀਜ਼ 'ਚ ਜਲਦ ਹੋਵੇਗੀ ਰੀਲੀਜ਼
ਬਾਲੀਵੁੱਡ ਦੇ ਸੁਪਸਟਾਰ ਸਲਮਾਨ ਖਾਨ ਅਕਸਰ ਹੀ ਆਪਣੀਆਂ ਫਿਲਮਾਂ ਨਾਲ ਆਪਣੇ ਫੈਂਸ ਦੇ ਦਿਲਾਂ ਤੇ ਰਾਜ ਕਰਦੇ ਹਨ।
Akshay ਨੇ Lockdown ਦੌਰਾਨ ਕੀਤੀ ਇਸ਼ਤਿਹਾਰ ਦੀ Shooting, ਕਮਾਲ ਆਰ ਖਾਨ ਨੇ ਸ਼ੇਅਰ ਕੀਤੀ Photo
ਦੇਸ਼ ਵਿਚ ਕੋਰੋਨਾ ਵਾਇਰਸ ਕਾਰਨ Lockdown ਦਾ ਚੌਥਾ ਪੜਾਅ ਚੱਲ ਰਿਹਾ ਹੈ