ਬਾਲੀਵੁੱਡ
ਗੁਲਾਬੋ-ਸੀਤਾਬੋ ਦਾ ਟ੍ਰੇਲਰ ਕੱਲ ਰਿਲੀਜ਼ ਹੋਣ ਜਾ ਰਿਹਾ ਹੈ, ਅਮਿਤਾਭ-ਆਯੁਸ਼ਮਾਨ ਨੇ ਐਲਾਨ ਕੀਤਾ
ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਅਤੇ ਆਯੁਸ਼ਮਾਨ ਖੁਰਾਣਾ ਸਟਾਰਰ ਫਿਲਮ ਗੁਲਾਬੋ ਸੀਤਾਬੋ 12 ਜੂਨ ਨੂੰ ਅਮੇਜ਼ਨ ਪ੍ਰਾਈਮ 'ਤੇ ਰਿਲੀਜ਼ ਹੋਣ ਜਾ ਰਹੀ ਹੈ
‘ਪਤਾਲ ਲੋਕ’ ‘ਚ ਜਾਤੀ ਸੂਚਕ ਸ਼ਬਦ ਨੂੰ ਲੈਕੇ ਮਚੀ ਤਰਥੱਲੀ,Anushka Sharma ਨੂੰ ਭੇਜਿਆ Legal Notice
ਵੈੱਬ ਸੀਰੀਜ਼ ਪਤਾਲ ਲੋਕ ਨੂੰ ਰਿਲੀਜ਼ ਹੋਏ ਕੁਝ ਹੀ ਦਿਨ ਹੋਏ ਹਨ
ਸ਼ਕਤੀ ਕਪੂਰ ਨੇ ਪ੍ਰਵਾਸੀਆਂ ਨੂੰ ਸਮਰਪਿਤ ਕੀਤਾ ਇਕ ਗੀਤ, ਸੁਣ ਕੇ ਨਿਕਲ ਜਾਣਗੇ ਹੰਝੂ
ਕੋਰੋਨਾ ਵਾਇਰਸ ਦੇ ਖਤਰੇ ਕਾਰਨ ਦੇਸ਼ ਵਿਚ 24 ਮਾਰਚ ਤੋਂ Lockdown ਚੱਲ ਰਿਹਾ ਹੈ
ਲਾਕਡਾਊਨ ਨੂੰ ਲੈ ਕੇ ਅਕਸ਼ੈ ਕੁਮਾਰ ਨੇ ਦਿੱਤੀ ਅਜਿਹੀ ਸਲਾਹ, ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਪੋਸਟ
ਕੋਵਿਡ -19 ਨਾਲ ਨਜਿੱਠਣ ਲਈ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਦੁਆਰਾ ਇੱਕ ਬਹੁਤ ਹੀ......
ਸ਼ਾਹਰੁਖ ਖਾਨ ਨੂੰ ਆਪਣੇ ਇਸ ਆਈਕੋਨਿਕ ਸਟਾਈਲ ਤੋਂ ਲਗਦਾ ਹੈ ਸਭ ਤੋਂ ਜ਼ਿਆਦਾ ਡਰ
ਬਾਲੀਵੁੱਡ ਦੇ ਰੋਮਾਂਸ ਕਿੰਗ ਸ਼ਾਹਰੁਖ ਖਾਨ ਜਦੋਂ ਆਪਣੀਆਂ ਬਾਹਾਂ ਫੈਲਾਉਂਦੇ ਹਨ, ਤਾਂ ਹਰ ਕੋਈ ਉਸ ਦੇ ਅੰਦਾਜ਼ ਦਾ ਕਾਇਲ ਹੋ ਜਾਂਦਾ ਹੈ
211 Singers ਨੇ ਗਾਇਆ 'ਸਵੈ-ਨਿਰਭਰ ਭਾਰਤ' ਗਾਣਾ, ਲਤਾ ਮੰਗੇਸ਼ਕਰ ਦੇ ਟਵੀਟ 'ਤੇ PM ਨੇ ਲਿਖੀ ਇਹ ਗੱਲ
ਭਾਰਤ ਇਸ ਸਮੇਂ ਕੋਰੋਨਾ ਵਾਇਰਸ ਵਿਰੁੱਧ ਲੜਾਈ ਲੜ ਰਿਹਾ ਹੈ
Salman Khan ਦੇ ਨਾਮ 'ਤੇ ਧੋਖਾਧੜੀ ਕਰਨ ਵਾਲੀ ਲੜਕੀ ਖਿਲਾਫ ਸ਼ਿਕਾਇਤ ਦਰਜ
ਅਦਾਕਾਰ ਨੇ ਲਗਾਏ ਗੰਭੀਰ ਦੋਸ਼
ਪ੍ਰਵਾਸੀ ਮਜ਼ਦੂਰਾਂ ਨੂੰ ਮਿਲਣ ‘ਤੇ ਕਮਾਲ ਖਾਨ ਨੇ ਕੀਤੀ ਰਾਹੁਲ ਗਾਂਧੀ ਦੀ ਤਾਰੀਫ਼
ਦੇਸ਼ ਭਰ ਵਿਚ ਚੱਲ ਰਹੇ Lockdown ਕਾਰਨ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਤਰਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ
Lockdown 'ਚ ਸ਼ੂਟਿੰਗ ਸੀ ਬੰਦ, ਵਿੱਤੀ ਸੰਕਟ ਅਤੇ ਤਣਾਅ 'ਚ ਅਦਾਕਾਰ ਨੇ ਕੀਤੀ ਖ਼ੁਦਕੁਸ਼ੀ
ਮੁੰਬਈ ਦੀ ਟੀਵੀ ਦੁਨੀਆ ਤੋਂ ਇਕ ਹੋਰ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆਈ ਹੈ
ਸੋਨਾਕਸ਼ੀ ਸਿਨਹਾ ਦਿਹਾੜੀ ਮਜ਼ਦੂਰਾਂ ਲਈ ਨਿਲਾਮ ਕਰਨ ਜਾ ਰਹੀ ਹੈ ਆਪਣੀ ਸਭ ਤੋਂ ਪਿਆਰੀ ਚੀਜ਼
ਸੋਨਾਕਸ਼ੀ ਸਿਨਹਾ ਨੇ ਹੁਣ ਦਿਹਾੜੀਦਾਰ ਮਜ਼ਦੂਰਾਂ ਦੀ ਸਹਾਇਤਾ ਲਈ ਇਕ ਹੱਥ ਵਧਾ ਦਿੱਤਾ ਹੈ