ਬਾਲੀਵੁੱਡ
ਸਪਨਾ ਚੌਧਰੀ ਨੇ 'ਹਰਿਆਣਵੀ ਬੱਬੂ ਮਾਨ' ਨਾਲ ਕੀਤੀ ਮੰਗਣੀ! ਜਲਦ ਹੀ ਬਣਨਗੇ ਇਕ ਦੂਜੇ ਦੇ ਹਮਸਫਰ
ਹਰਿਆਣਵੀ ਕਲਾਕਾਰ ਅਤੇ ਡਾਂਸਰ ਸਪਨਾ ਚੌਧਰੀ ਹੁਣ ਹਰਿਆਣੇ ਦਾ ਬਬਲੂ ਮਾਨ ਕਹੇ ਜਾਣ ਵਾਲੇ ਵੀਰ ਸਾਹੂ ਨਾਲ ਵਿਆਹ ਕਰਨ ਜਾ ਰਹੀ ਹੈ।
ਕੋਰੋਨਾ ਵਾਇਰਸ ਕਾਰਨ ਬਾਲੀਵੁੱਡ ‘ਚ ਹਾਹਾਕਾਰ, 800 ਕਰੋੜ ਤੱਕ ਹੋ ਸਕਦਾ ਹੈ ਨੁਕਸਾਨ
ਇੱਕ ਹਫਤੇ ਵਿੱਚ ਲਗਭਗ 40-50 ਕਰੋੜ ਦਾ ਨੁਕਸਾਨ ਸਹਿਣਾ ਪਏਗਾ
ਫਿਲਮ, ਸੀਰੀਅਲ ਦੀ ਸ਼ੂਟਿੰਗ ‘ਤੇ ਵੀ ਪਿਆ ਕੋਰੋਨਾ ਦਾ ਕਹਿਹ
13 ਦਿਨ ਨਹੀਂ ਹੋਵੇਗੀ ਕਿਸੇ ਵੀ ਫਿਲਮ, ਸੀਰੀਅਲ ਦੀ ਸ਼ੂਟਿੰਗ
WHO ਦੇ ਨਿਰਦੇਸ਼ਕ ਨੇ ਦੀਪਿਕਾ-ਪ੍ਰਿਯੰਕਾ ਨੂੰ ਕੀਤੀ ਇਹ ਬੇਨਤੀ
ਫਿਲਮਾਂ ਦੇ ਪ੍ਰੋਗਰਾਮ ਮੁਲਤਵੀ ਕਰ ਦਿੱਤੇ ਗਏ ਹਨ
ਕੋਰੋਨਾ ਤੋਂ ਡਰਣਾ ਨਹੀਂ ਲੜਨਾ ਹੈ, ਅਮਿਤਾਭ ਬੱਚਨ ਨੇ ਦਿੱਤਾ ਏਕਤਾ ਦਾ ਸੰਦੇਸ਼
ਕੋਰੋਨਾ ਵਾਇਰਸ ਦੇ ਕਾਰਨ ਪੂਰੀ ਦੁਨੀਆ ਵਿੱਚ ਦਹਿਸ਼ਤ ਦਾ ਮਾਹੌਲ
ਬਾਲੀਵੁੱਡ ਦੀ ਕਿਊਟ ਅਤੇ ਖੂਬਸੂਰਤ ਅਭਿਨੇਤਰੀ ਦਾ ਜਨਮਦਿਨ ਅੱਜ, ਦੇਖੋ ਖ਼ਾਸ ਤਸਵੀਰਾਂ
ਅੱਜ ਆਲੀਆ ਭੱਟ ਆਪਣਾ 27 ਵਾਂ ਜਨਮਦਿਨ ਮਨਾ ਰਹੀ ਹੈ
35 ਰੁਪਏ ਦੀ ਸੈਲਰੀ ਤੋ ਸ਼ੁਰੂ ਕਰੇਕ 15 ਕਰੋੜ ਤੱਕ ਕਿਵੇਂ ਪਹੁੰਚਿਆ,ਰੋਹਿਤ ਸ਼ੈਟੀ
ਰੋਹਿਤ ਸ਼ੈਟੀ ਜੋ ਕਿ ਆਪਣੀਆਂ ਫਿਲਮਾਂ ਕਾਰਨ ਲੋਕਾਂ ਦੇ ਹਮੇਸ਼ਾਂ ਹੀ ਪਸੰਦ ਆਉਣ ਵਾਲੇ ਡਾਈਰੈਕਟਰ ਰਹੇ ਹਨ ।
ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਦਾ ਜਨਮਦਿਨ ਅੱਜ, ਦੇਖੋ ਤਸਵੀਰਾਂ
ਆਮਿਰ ਖਾਨ ਅੱਜ ਆਪਣਾ 55ਵਾਂ ਜਨਮਦਿਨ ਮਨਾ ਰਹੇ ਹਨ
ਕਰੋਨਾ ਵਾਇਰਸ ਕਾਰਨ 3 ਸੂਬਿਆਂ ‘ਚ ਨਹੀਂ ਰਿਲੀਜ਼ ਹੋਈ ਫਿਲਮ ‘ਅੰਗਰੇਜ਼ੀ ਮੀਡੀਅਮ’
ਜਿਸ ਦਾ ਅਸਰ ਭਾਰਤ ਦੇ ਬਾਲੀਵੁੱਡ ਵਿਚ ਵੀ ਦੇਖਣ ਨੂੰ ਮਿਲਿਆ...
ਆਮਿਰ ਖ਼ਾਨ ਨੇ ਗਿੱਪੀ ਗਰੇਵਾਲ ਦੇ ਛੋਟੇ ਪੁੱਤਰ ਨੂੰ ਕਰਾਈ ਪੰਜਾਬ ਦੇ ਖੇਤਾਂ ਦੀ ਸੈਰ
ਇਸ ਵਾਰ ਆਮਿਰ ਖਾਨ ਅੰਮ੍ਰਿਤਸਰ ਵਿਚ ਮਨਾਉਣਗੇ ਆਪਣਾ ਜਨਮਦਿਨ