ਬਾਲੀਵੁੱਡ
ਦੂਰਦਰਸ਼ਨ ਤੋਂ ਬਾਅਦ ਹੁਣ ਇਸ ਚੈਨਲ 'ਤੇ ਪ੍ਰਸਾਰਿਤ ਹੋ ਰਹੀ ਹੈ ‘ਰਮਾਇਣ’
‘ਰਮਾਇਣ’ ਨੇ ਸਾਰੇ ਟੀਆਰਪੀ ਰਿਕਾਰਡਾਂ ਨੂੰ ਤੋੜ ਦਿੱਤਾ ਹੈ
ਸਲਮਾਨ ਖ਼ਾਨ ਨੇ ਇਕ ਵਾਰ ਫਿਰ ਵਧਾਇਆ ਮਦਦ ਦਾ ਹੱਥ, ਰਾਤੋ-ਰਾਤ ਕੀਤਾ ਵੱਡਾ ਕੰਮ, ਦੇਖੋ ਵੀਡੀਓ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸਲਮਾਨ ਖਾਨ ਵੀ ਆਪਣੇ ਵਲੋਂ ਹਰ ਸੰਭਵ ਮਦਦ ਕਰ ਰਹੇ ਹਨ
TRP ਦੇ ਮਾਮਲੇ 'ਚ ਰਮਾਇਣ ਨੇ ਰਚਿਆ ਇਤਿਹਾਸ, ਹਾਲੀਵੁੱਡ ਸ਼ੋਅ 'Game of Thrones' ਨੂੰ ਛੱਡਿਆ ਪਿੱਛੇ
ਅੱਜ ਤੋਂ ਤਿੰਨ ਦਸ਼ਕ ਪਹਿਲਾਂ ਰਾਮਾਨੰਦ ਸਾਗਰ ਦੀ ਰਮਾਇਣ 1988 ਵਿਚ ਆਈ ਸੀ, ਜਿਸ ਸਮੇਂ ਇਸ ਨੂੰ ਲੋਕਾਂ ਵੱਲੋਂ ਬਹੁਤ ਪਿਆਰ ਮਿਲਿਆ ਸੀ।
ਰਿਸ਼ੀ ਕਪੂਰ-ਇਰਫਾਨ ਖਾਨ ਤੋਂ ਬਾਅਦ ਬਾਲੀਵੁੱਡ ਨੂੰ ਇਕ ਹੋਰ ਵੱਡਾ ਝਟਕਾ,ਇਸ ਉੱਘੀ ਹਸਤੀ ਦੀ ਹੋਈ ਮੌਤ
ਬੁੱਧਵਾਰ ਨੂੰ ਅਦਾਕਾਰ ਇਰਫਾਨ ਖਾਨ ਅਤੇ ਵੀਰਵਾਰ ਨੂੰ ਰਿਸ਼ੀ ਕਪੂਰ ਦੇ ਦੇਹਾਂਤ ਤੋਂ ਬਾਅਦ ਬਾਲੀਵੁੱਡ ਇੰਡਸਟਰੀ ਨੂੰ ਸ਼ੁੱਕਰਵਾਰ ਨੂੰ
'ਰਿਸ਼ੀ ਕਪੂਰ' ਦਾ ਪਰਿਵਾਰ ਸੈਲੀਬ੍ਰਿਟੀਆਂ ਨਾਲ ਭਰਿਆ ਪਿਆ ਹੈ, ਜਾਣੋਂ ਇਨ੍ਹਾਂ 'ਚ ਕੋਣ-ਕੋਣ ਹਨ ਸ਼ਾਮਿਲ
ਰਿਸ਼ੀ ਕਪੂਰ ਅਤੇ ਰਿਤੂ ਸਿੰਘ (ਪਤਨੀ) ਦੇ ਇਹ ਹੀ ਦੋ ਬੱਚੇ ਹਨ। ਇਸ ਕਰਕੇ ਉਨ੍ਹਾਂ ਦਾ ਚਾਰ ਲੋਕਾਂ ਦਾ ਹੀ ਪਰਿਵਾਰ ਸੀ।
ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ, ਮੁੰਬਈ ਦੇ ਹਸਪਤਾਲ ਵਿਚ ਲਿਆ ਆਖਰੀ ਸਾਹ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦਾ ਦੇਹਾਂਤ ਹੋ ਗਿਆ ਹੈ।
ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਦੀ ਸਿਹਤ ਵਿਗੜੀ, ਮੁੰਬਈ ਹਸਪਤਾਲ ਵਿਚ ਭਰਤੀ
ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਸ਼ੀ ਕਪੂਰ ਨੂੰ ਬੁੱਧਵਾਰ ਨੂੰ ਮੁੰਬਈ ਦੇ ਐਨਐਚ. ਰਿਲਾਇੰਸ ਹਸਪਤਾਲ ਵਿਖੇ ਭਰਤੀ ਕੀਤਾ ਗਿਆ।
ਵਿਸ਼ਵ ਪ੍ਰਸਿੱਧ ਅਦਾਕਾਰ ਇਰਫ਼ਾਨ ਖ਼ਾਨ ਦੀ ਕੈਂਸਰ ਨਾਲ ਮੌਤ ਹੋਈ
ਵਿਸ਼ਵ ਪ੍ਰਸਿੱਧ ਅਦਾਕਾਰ ਇਰਫ਼ਾਨ ਖ਼ਾਨ ਦਾ ਅੱਜ ਕੋਕਿਲਾਬੇਨ ਹਸਪਤਾਲ 'ਚ ਦੇਹਾਂਤ ਹੋ ਗਿਆ। ਉਹ 54 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ
Breaking News: ਬਾਲੀਵੁੱਡ ਸਟਾਰ ਇਰਫਾਨ ਖਾਨ ਦੀ ਹੋਈ ਮੌਤ
ਮੁੰਬਈ ਦੇ ਕੋਕਿਲਾ ਬੇਨ ਹਸਪਤਾਲ ਵਿੱਚ ਦਾਖਲ ਅਦਾਕਾਰ ਇਰਫਾਨ ਖਾਨ ਦਾ............
ਸਲਮਾਨ ਖਾਨ ਨੇ 7000 ਮਜ਼ਦੂਰਾਂ ਦੇ ਖਾਤੇ ਵਿਚ ਟ੍ਰਾਂਸਫਰ ਕੀਤੇ ਪੈਸੇ, ਪੂਰਾ ਕੀਤਾ ਵਾਅਦਾ
ਦਸ ਦਈਏ ਕਿ ਸਲਮਾਨ ਖਾਨ ਨੇ ਕੁੱਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ...