ਬਾਲੀਵੁੱਡ
Kolkata News: ਮਸ਼ਹੂਰ ਬੰਗਾਲੀ ਅਦਾਕਾਰਾ ਪਾਇਲ ਮੁਖਰਜੀ 'ਤੇ ਕੋਲਕਾਤਾ 'ਚ ਹਮਲਾ, ਬਾਈਕ ਸਵਾਰ ਨੇ ਤੋੜਿਆ ਕਾਰ ਦਾ ਸ਼ੀਸ਼ਾ
Kolkata News: ਘਟਨਾ ਦੌਰਾਨ, ਬੰਗਾਲੀ ਅਭਿਨੇਤਰੀ ਨੇ ਆਪਣੇ ਫੇਸਬੁੱਕ ਪ੍ਰੋਫਾਈਲ 'ਤੇ ਲਾਈਵ ਸਟ੍ਰੀਮਿੰਗ ਸ਼ੁਰੂ ਕੀਤੀ ਅਤੇ ਪੂਰੀ ਘਟਨਾ ਨੂੰ ਬਿਆਨ ਕੀਤਾ।
Mumbai News : ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀ ਸਾਇਰਾ ਬਾਨੋ ਅੱਜ ਆਪਣਾ ਮਨਾ ਰਹੀ ਹੈ 80ਵਾਂ ਜਨਮਦਿਨ
Mumbai News : ਸਾਇਰਾ ਨੇ ਸਿਰਫ 16 ਸਾਲ ਦੀ ਉਮਰ ਵਿਚ ਆਪਣੇ ਫਿਲਮੀ ਕਰੀਅਰ ਦੀ ਕੀਤੀ ਸ਼ੁਰੂਆਤ
Stree 2: 'ਸਤ੍ਰੀ 2' ਨੇ 7 ਦਿਨਾਂ 'ਚ ਬਣਾਇਆ ਕਮਾਈ ਦਾ ਰਿਕਾਰਡ, 400 ਕਰੋੜ ਦੇ ਕਰੀਬ ਹੋਈ ਕਮਾਈ
Stree 2: ਬਣੇਗੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਹਿੰਦੀ ਫਿਲਮ
Bollywood News: ਫਿਲਮ 'ਕਲਕੀ' 'ਚ ਪ੍ਰਭਾਸ ਦੀ ਭੂਮਿਕਾ 'ਤੇ ਟਿੱਪਣੀ ਨੂੰ ਲੈ ਕੇ ਸੁਧੀਰ ਬਾਬੂ, ਅਜੈ ਭੂਪਤੀ ਨੇ ਕੀਤੀ ਅਰਸ਼ਦ ਦੀ ਕੀਤੀ ਆਲੋਚਨਾ
Bollywood News: ਫਿਲਮ ਕਲਕੀ ਵਿੱਚ ਕਮਲ ਹਾਸਨ ਅਤੇ ਦੀਪਿਕਾ ਪਾਦੁਕੋਣ ਵਰਗੇ ਕਲਾਕਾਰ ਵੀ ਸਨ।
Ankit Kalra death News: ਮਸ਼ਹੂਰ ਇਨਫਲੂਐਂਸਰ ਦੇ ਪਤੀ ਦੀ 29 ਸਾਲ ਦੀ ਉਮਰ ਵਿਚ ਹੋਈ ਮੌਤ
Ankit Kalra death News: ਇਹ ਜੋੜੀ ਆਪਣੀ ਇੰਸਟਾਗ੍ਰਾਮ 'ਤੇ ਆਪਣੀ ਮਜ਼ਾਕੀਆ ਜੋੜੀ ਦੀਆਂ ਰੀਲਾਂ ਲਈ ਮਸ਼ਹੂਰ ਸੀ
Stree 2 First Weekend Collection : ‘ਸਤ੍ਰੀ 2’ ਨੇ ਪਹਿਲੇ ਵੀਕਐਂਡ ’ਤੇ ਦੁਨੀਆਂ ਭਰ ’ਚ 283 ਕਰੋੜ ਰੁਪਏ ਦੀ ਕੀਤੀ ਕਮਾਈ
ਅਮਰ ਕੌਸ਼ਿਕ ਦੇ ਨਿਰਦੇਸ਼ਨ ’ਚ ਬਣੀ ‘ਸਤ੍ਰੀ 2’ 15 ਅਗੱਸਤ ਨੂੰ ਸੁਤੰਤਰਤਾ ਦਿਵਸ ਦੇ ਮੌਕੇ ’ਤੇ ਸਿਨੇਮਾਘਰਾਂ ’ਚ ਰਿਲੀਜ਼ ਹੋਈ ਸੀ
ਕੋਲਕਾਤਾ ਕਾਂਡ ਤੋਂ ਬਾਅਦ ਦੇਸ਼ ’ਚ ਛਿੜੀ ਔਰਤਾਂ ਦੀ ਸੁਰੱਖਿਆ ’ਤੇ ਚਰਚਾ, ਨੈਸ਼ਨਲ ਪੁਰਸਕਾਰ ਜੇਤੂ ਅਦਾਕਾਰਾ ਨੀਤਾ ਗੁਪਤਾ ਨੇ ਪ੍ਰਗਟਾਏ ਵਿਚਾਰ
ਅਪਰਾਧ ਦੀ ਨਿੰਦਾ ਕਰਨਾ ਠੀਕ ਹੈ, ਪਰ ਸਾਨੂੰ ਹੱਲ ਦੀ ਲੋੜ ਹੈ: ਨੀਨਾ ਗੁਪਤਾ
ਕੋਲਕਾਤਾ ਕਾਂਡ ਵਿਰੁਧ ਪ੍ਰਦਰਸ਼ਨਾਂ ਵਿਚਕਾਰ ਸੇਲਿਨਾ ਜੇਟਲੀ ਨੇ ਬਿਆਨ ਕੀਤੀ ਆਪਬੀਤੀ, ਕਿਹਾ, ‘ਹਮੇਸ਼ਾ ਪੀੜਤ ਨੂੰ ਦੋਸ਼ੀ ਠਹਿਰਾਇਆ ਜਾਂਦੈ’
ਹਮੇਸ਼ਾ ਪੀੜਤ ਨੂੰ ਹੀ ਦੋਸ਼ੀ ਠਹਿਰਾਇਆ ਜਾਂਦੈ, ਹੁਣ ਸਮਾਂ ਆ ਗਿਆ ਹੈ ਕਿ ਅਸੀਂ ਖੜ੍ਹੇ ਹੋ ਕੇ ਸੁਰੱਖਿਆ ਦੇ ਅਧਿਕਾਰ ਦੀ ਮੰਗ ਕਰੀਏ : ਸੇਲਿਨਾ ਜੇਟਲੀ
Palak Tiwari ਨੇ ਡੀਪ ਨੇਕਲਾਈਨ ਕੱਪੜੇ ਪਹਿਨ ਕੇ ਢਾਹਿਆ ਕਹਿਰ , ਫ਼ੈਨਜ ਨੇ ਕਿਹਾ- 'ਸ਼ਵੇਤਾ ਤਿਵਾਰੀ ਦੇ ਸਾਹਮਣੇ ਕੁਝ ਵੀ ਨਹੀਂ ਤੁਸੀਂ'
ਪਲਕ ਤਿਵਾਰੀ ਦੇ ਇਸ ਅੰਦਾਜ਼ ਨੂੰ ਦੇਖ ਕੇ ਫ਼ੈਨਜ ਵੀ ਦੀਵਾਨੇ ਹੋ ਰਹੇ ਹਨ
Kangana Ranaut Emergency: ਕੰਗਨਾ ਰਨੌਤ ਦੀ ਨਵੀਂ ਫ਼ਿਲਮ ਦੇ ਟ੍ਰੇਲਰ ’ਤੇ ਸਿੱਖਾਂ ਦੀ ਪੇਸ਼ਕਾਰੀ ’ਤੇ ਉਠ ਸਕਦਾ ਹੈ ਨਵਾਂ ਵਿਵਾਦ
Kangana Ranaut Emergency: 'ਐਮਰਜੈਂਸੀ' ਦੇ ਟ੍ਰੇਲਰ 'ਚ ਸਿੱਖ ਕਿਰਦਾਰਾਂ ਨੂੰ ਖ਼ਾਲਿਸਤਾਨ ਨਾਲ ਜੁੜੇ ਤੇ ਵੱਡੇ ਪੱਧਰ 'ਤੇ ਦਹਿਸ਼ਤ ਪੈਦਾ ਕਰਦੇ ਵਿਖਾਇਆ ਗਿਆ