ਬਾਲੀਵੁੱਡ
Shahrukh Khan: ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Shahrukh Khan: ਮਹਾਰਾਸ਼ਟਰ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫਆਈਆਰ
‘ਗਦਰ’ ’ਚ ਹੈਂਡ ਪੰਪ ਵਾਲਾ ਦ੍ਰਿਸ਼ ਸ਼ਾਮਲ ਨਾ ਕਰਨ ਲਈ ਕਿਹਾ ਗਿਆ ਸੀ, ਪੜ੍ਹੋ ਫ਼ਿਲਮ ਡਾਇਰੈਕਟਰ ਨੇ ਕਿਉਂ ਦਿਤਾ ਸੀ ਇਸੇ ਦ੍ਰਿਸ਼ ’ਤੇ ਜ਼ੋਰ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਗਦਰ’ ਨੂੰ ਰਾਮਾਇਣ ਦੀ ਕਹਾਣੀ ਵਜੋਂ ਵੇਖਿਆ
Sharda Sinha passed away: ਪ੍ਰਸਿੱਧ ਲੋਕ ਗਾਇਕਾ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਸ਼ਾਰਦਾ ਸਿਨਹਾ ਦਾ ਹੋਇਆ ਦੇਹਾਂਤ
Sharda Sinha passed away: ਉਹ 72 ਸਾਲਾਂ ਦੇ ਸਨ।
Mumbai News: ਸਲਮਾਨ ਖਾਨ ਨੂੰ ਮਿਲੀ ਇੱਕ ਹੋਰ ਧਮਕੀ, ਮੰਗੇ 5 ਕਰੋੜ ਰੁਪਏ
Mumbai News: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ।
Oscars 2025: ਆਸਕਰ 2025 ਲਈ ਚੁਣੀ ਗਈ ਲਘੂ ਫਿਲਮ ‘ਸਨਫਲਾਵਰਸ ਵੇਰ ਦ ਫਸਟ ਵਨਸ ਟੂ ਨੋ’
Oscars 2025: ਇਸ ਫਿਲਮ ਨੂੰ ਇਸ ਸਾਲ ਮਈ ਵਿੱਚ ਹੋਏ ਕਾਨਸ ਫਿਲਮ ਫੈਸਟੀਵਲ ਵਿੱਚ ਲਾ ਸਿਨੇਫ ਸੈਕਸ਼ਨ ਵਿੱਚ ਪਹਿਲਾ ਇਨਾਮ ਮਿਲਿਆ ਸੀ।
Helena Luke Passsed Away: ਮਿਥੁਨ ਚੱਕਰਵਰਤੀ ਦੀ ਪਹਿਲੀ ਪਤਨੀ ਦਾ ਅਮਰੀਕਾ 'ਚ ਹੋਇਆ ਦਿਹਾਂਤ
Helena Luke Passsed Away: ਮਿਥੁਨ ਅਤੇ ਹੇਲੇਨਾ ਦਾ ਵਿਆਹ ਸਿਰਫ਼ ਚਾਰ ਮਹੀਨੇ ਹੀ ਚੱਲ ਸਕਿਆ
Designer Rohit Bal: ਫੈਸ਼ਨ ਡਿਜ਼ਾਈਨਰ ਰੋਹਿਤ ਬੱਲ ਦਾ 63 ਸਾਲ ਦੀ ਉਮਰ 'ਚ ਹੋਇਆ ਦਿਹਾਂਤ, 2 ਹਫਤੇ ਪਹਿਲਾਂ ਹੀ ਰੈਂਪ 'ਤੇ ਆਏ ਸੀ ਨਜ਼ਰ
Designer Rohit Bal: ਉਹ ਪਿਛਲੇ ਸਾਲ ਤੋਂ ਦਿਲ ਦੀ ਬਿਮਾਰੀ ਤੋਂ ਪੀੜਤ ਸਨ।
AP Dhillon Firing: ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ਦੇ ਬਾਹਰ ਫਾਇਰਿੰਗ ਕਰਨ ਦੇ ਮਾਮਲੇ 'ਚ ਪੁਲਿਸ ਨੇ ਇਕ ਮੁਲਜ਼ਮ ਨੂੰ ਕੀਤਾ ਗ੍ਰਿਫਤਾਰ
AP Dhillon Firing News: ਕੈਨੇਡੀਅਨ ਪੁਲਿਸ ਇੱਕ ਹੋਰ ਵਿਅਕਤੀ ਦੀ ਕਰ ਰਹੀ ਤਲਾਸ਼
Salman Khan: 'ਦੋ ਕਰੋੜ ਭੇਜ ਦਿਓ, ਪੈਸੇ ਨਾ ਮਿਲੇ ਤਾਂ...', ਸਲਮਾਨ ਖਾਨ ਨੂੰ ਫਿਰ ਮਿਲੀ ਜਾਨੋਂ ਮਾਰਨ ਦੀ ਧਮਕੀ
Salman Khan: ਧਮਕੀ ਦੇਣ ਵਾਲੇ ਵਿਅਕਤੀ ਨੇ ਮੁੰਬਈ ਪੁਲਿਸ ਨੂੰ ਸੰਦੇਸ਼ ਭੇਜਿਆ ਹੈ।
Bigg Boss 18 : ਕਰਨ ਵੀਰ ਮਹਿਰਾ ’ਤੇ ਭੜਕੇ ਸਲਮਾਨ ਖਾਨ ਕਿਹਾ- 'ਤੁਸੀਂ ਪਰਿਵਾਰ ਜੋੜ ਨਹੀਂ ਸਕੇ...'
Bigg Boss 18 : ਸਲਮਾਨ ਖਾਨ ਸ਼ੋਅ 'ਚ ਕੀਤੇ ਗਏ ਕਈ ਕੰਮਾਂ ਲਈ ਕਰਨ ਵੀਰ ਮਹਿਰਾ ਨੂੰ ਨਸੀਹਤ ਦਿੰਦੇ ਨਜ਼ਰ ਆਏ