ਬਾਲੀਵੁੱਡ
Akshay Kumar News: ਪੰਜਾਬ ਦੇ ਹੜ੍ਹ ਪੀੜਤਾਂ ਲਈ ਅਕਸ਼ੈ ਕੁਮਾਰ ਨੇ 5 ਕਰੋੜ ਦੇਣ ਦਾ ਕੀਤਾ ਐਲਾਨ
Akshay Kumar News: ਕਿਹਾ- ਇਹ ਦਾਨ ਨਹੀਂ ਸਗੋਂ ਸੇਵਾ ਹੈ
Shahrukh Khan News : ਸ਼ਾਹਰੁਖ ਖਾਨ ਨੇ ਪੰਜਾਬ ਲਈ ਕੀਤੀ ਅਰਦਾਸ
Shahrukh Khan News : ਸ਼ਾਹਰੁਖ ਨੇ ਅਪਣੇ ‘ਐਕਸ' ਹੈਂਡਲ ਉਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ ਕਿ ਪੰਜਾਬ ਦੀ ਹਿੰਮਤ ਕਦੇ ਨਹੀਂ ਟੁੱਟੇਗੀ।
Chandigarh News : “Inquiry”-ਇੱਕ ਦਲੇਰ ਪੰਜਾਬੀ ਵੈੱਬ ਸੀਰੀਜ਼ ਜੋ ਨਸ਼ੇ ਅਤੇ ਸੱਚ ਦੀਆਂ ਪਰਤਾਂ ਨੂੰ ਖੋਲ੍ਹ ਦੇਵੇਗੀ
Chandigarh News :ਵੈੱਬ ਸੀਰੀਜ਼ ਦੇ ਦੋ ਕਲਾਕਾਰ, ਅੰਮ੍ਰਿਤਪਾਲ ਬਿੱਲਾ "ਜੱਦੀ ਸਰਦਾਰ" ਅਤੇ "ਜੱਟ ਤੇ ਜੂਲੀਅਟ 1 ਅਤੇ 2" ਚ ਆਪਣੀ ਅਦਾਕਾਰੀ ਦੇ ਦਿਖਾ ਚੁੱਕੇ ਹਨ ਹੁਨਰ
'ਪਵਿੱਤਰ ਰਿਸ਼ਤਾ' ਦੀ ਅਦਾਕਾਰਾ ਪ੍ਰਿਆ ਮਰਾਠੇ ਦਾ 38 ਸਾਲ ਦੀ ਉਮਰ ਵਿੱਚ ਦੇਹਾਂਤ
ਕੈਂਸਰ ਦੀ ਬਿਮਾਰੀ ਨਾਲ ਕਾਫ਼ੀ ਸਮੇਂ ਤੋਂ ਜੂਝ ਰਹੀ ਸੀ ਅਦਾਕਾਰਾ
Sunita Ahuja News : ਸੁਨੀਤਾ ਨੇ ਆਪਣੇ ਪਤੀ ਨਾਲ ਗਣਪਤੀ ਪੂਜਾ ਕਰਦੇ ਹੋਏ ਤਲਾਕ ਦੀਆਂ ਅਫਵਾਹਾਂ ਫੈਲਾਉਣ ਵਾਲਿਆਂ ਨੂੰ ਜਵਾਬ ਦਿੱਤਾ
Sunita Ahuja News : ਕਿਹਾ- ਮੇਰਾ ਗੋਵਿੰਦਾ ਸਿਰਫ਼ ਮੇਰਾ ਹੈ, ਸੁਨੀਤਾ ਆਹੂਜਾ ਅਤੇ ਗੋਵਿੰਦਾ ਤਲਾਕ ਦੀਆਂ ਅਫਵਾਹਾਂ ਵਿਚਕਾਰ ਇਕੱਠੇ ਆਏ ਨਜ਼ਰ
Bigg Boss ਫੇਮ Jasmin Jafar ਨੇ ਮੰਦਰ 'ਚ ਕੀਤੀ ਇਹ ਹਰਕਤ ਸਾਰੇ ਪਾਸੇ ਹੋ ਗਿਆ ਹੰਗਾਮਾ? ਸ਼ੁੱਧੀਕਰਨ ਦੀਆਂ ਤਿਆਰੀਆਂ ਹੋਈਆਂ ਸ਼ੁਰੂ
ਮਾਮਲਾ ਵਧਣ 'ਤੇ ਜੈਸਮੀਨ ਜਾਫ਼ਰ ਨੇ ਜਨਤਕ ਤੌਰ 'ਤੇ ਮੰਗੀ ਮੁਆਫ਼ੀ
Who is Ashnoor Kaur :ਅਸ਼ਨੂਰ ਕੌਰ ਬਿੱਗ ਬੌਸ 19 ਦੀ ਸਭ ਤੋਂ ਛੋਟੀ ਉਮਰ ਦੀ ਪ੍ਰਤੀਯੋਗੀ ਹੈ, ਜਾਣੋ ਉਨ੍ਹਾਂ ਦਾ ਸਫ਼ਰ ਕਿਵੇਂ ਰਿਹਾ
Who is Ashnoor Kaur : ਪੰਜ ਸਾਲ ਦੀ ਉਮਰ ਤੋਂ ਹੀ ਸ਼ੋਅਬਿਜ਼ ਇੰਡਸਟਰੀ ਵਿੱਚ ਕੰਮ ਕਰ ਰਹੀ ਹੈ
Bigg Boss 19 'ਚ ਅਸ਼ਨੂਰ ਕੌਰ ਦੀ ਐਂਟਰੀ
ਕਿਹਾ- ਜੇ ਮੈਨੂੰ ਸੱਚੀ ਦੋਸਤੀ ਮਿਲੀ ਤਾਂ ਮੈਂ ਇਸਨੂੰ ਜ਼ਰੂਰ ਰੱਖਾਂਗੀ, ਮੇਰਾ ਉਦੇਸ਼ ਲੋਕਾਂ ਦਾ ਦਿਲ ਅਤੇ ਟਰਾਫੀ ਜਿੱਤਣਾ ਹੈ।
Parineeti Chopra Pregnancy News: ਅਦਾਕਾਰਾ ਪਰਿਨੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਬਣਨਗੇ ਮਾਤਾ-ਪਿਤਾ, ਸਾਂਝੀ ਕੀਤੀ ਖ਼ੁਸਖੁਬਰੀ
Parineeti Chopra Pregnancy News: ਰਾਘਵ ਚੱਢਾ ਨੇ ਸੋਸ਼ਲ ਮੀਡੀਆ 'ਤੇ 1+1=3 ਲਿਖ ਕੇ ਬੱਚੇ ਦੇ ਪੈਰਾਂ ਵਾਲੀ ਫੋਟੋ ਕੀਤੀ ਪੋਸਟ
Jaswinder Bhalla News:ਸਾਲ਼ੀ ਗੰਦੀ ਔਲਾਦ, ਨਾ ਮਜ਼ਾ ਨਾ ਸੁਆਦ, ਜਸਵਿੰਦਰ ਭੱਲਾ ਦੇ ਬਹੁਤ ਡਾਇਲਾਗ ਹਨ ਜੋ ਹਮੇਸ਼ਾ ਸਰੋਤਿਆਂ ਨੂੰ ਰਹਿਣਗੇ ਯਾਦ
Jaswinder Bhalla News : ਉਨ੍ਹਾਂ ਦੇ ਹਰ ਡਾਇਲਾਗ ਦੀ ਗੂੰਜ ਸਰੋਤਿਆ ਦੇ ਮਨਾਂ 'ਚ ਹਮੇਸ਼ਾ ਤਾਜ਼ਾ ਰਹੇਗੀ