ਬਾਲੀਵੁੱਡ
Karan Johar News: ਕਰਨ ਜੌਹਰ ਨੇ ਨਕਲ ਕਰਨ 'ਤੇ ਜਤਾਈ ਨਰਾਜ਼ਗੀ, ਕਾਮੇਡੀਅਨ ਕੇਤਨ ਸਿੰਘ ਨੇ ਮੰਗੀ ਮੁਆਫ਼ੀ
ਕਰਨ ਜੌਹਰ ਨੇ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਦੀ ਨਕਲ ਕਰਨ 'ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਇਹ ‘ਬਹੁਤ ਹੀ ਜ਼ਿਆਦਾ ਘਟੀਆ ਕਿਸਮ ਦਾ ਸੀ’।
Kareena Kapoor Khan: ਕਰੀਨਾ ਕਪੂਰ ਖਾਨ ਯੂਨੀਸੇਫ (ਭਾਰਤ) ਦੀ ਕੌਮੀ ਰਾਜਦੂਤ ਨਿਯੁਕਤ, ਬੱਚਿਆਂ ਲਈ ਕਰਨਗੇ ਕੰਮ
Kareena Kapoor Khan: ਹਰ ਬੱਚੇ ਦੇ ਵਿਕਾਸ, ਸਿਹਤ, ਸਿੱਖਿਆ ਦੇ ਅਧਿਕਾਰ ਨੂੰ ਅੱਗੇ ਵਧਾਉਣ ਲਈ ਕਰਨਗੇ ਕੰਮ
Elvish Yadav News: ED ਵਲੋਂ 'ਯੂਟਿਊਬਰ' ਐਲਵਿਸ਼ ਯਾਦਵ ਅਤੇ ਹੋਰਾਂ ਵਿਰੁਧ ਮਨੀ ਲਾਂਡਰਿੰਗ ਦਾ ਕੇਸ ਦਰਜ
ਸੂਤਰਾਂ ਨੇ ਦਸਿਆ ਕਿ ਜਾਂਚ ਦੌਰਾਨ ਯਾਦਵ ਅਤੇ ਮਾਮਲੇ ਨਾਲ ਜੁੜੇ ਕੁੱਝ ਹੋਰ ਲੋਕਾਂ ਤੋਂ ਪੁੱਛਗਿੱਛ ਕੀਤੀ ਜਾਵੇਗੀ।
Bharti Singh : ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਦੀ ਵਿਗੜੀ ਸਿਹਤ ਜਾਣੋ ਕੀ ਹੈ ਵਜ੍ਹਾ
Bharti Singh : ਮੁੰਬਈ ਦੇ ਕੋਕਿਲਾਬੇਨ ਹਸਪਤਾਲ 'ਚ ਭਰਤੀ, ਪਿੱਤੇ 'ਚ ਪੱਥਰੀ ਕਰਕੇ ਹੋ ਰਿਹਾ ਸੀ ਦਰਦ
Pankaj Tripathi News: ਪੰਕਜ ਤ੍ਰਿਪਾਠੀ ਨੇ ਪਰਿਵਾਰ ਲਈ ਫਿਲਮਾਂ ਤੋਂ ਲਈ ਬ੍ਰੇਕ; ਕਾਰ ਹਾਦਸੇ ਵਿਚ ਹੋਈ ਜੀਜੇ ਦੀ ਮੌਤ
ਉਹ ਇਸ ਬੁਰੇ ਸਮੇਂ ਵਿਚ ਅਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦੇ ਹਨ।
Baahubali Crown of Blood: ਐਸਐਸ ਰਾਜਾਮੌਲੀ ਨੇ ਐਨੀਮੇਟਿਡ ਸੀਰੀਜ਼ 'ਬਾਹੂਬਲੀ: ਕ੍ਰਾਊਨ ਆਫ ਬਲੱਡ' ਦਾ ਐਲਾਨ ਕੀਤਾ
ਰਾਜਾਮੌਲੀ ਨੇ ਮੰਗਲਵਾਰ ਨੂੰ ਆਪਣੇ ਅਧਿਕਾਰਤ 'ਐਕਸ' ਪੇਜ 'ਤੇ ਸੀਰੀਜ਼ ਦੇ ਨਾਮ ਦਾ ਟੀਜ਼ਰ ਸਾਂਝਾ ਕੀਤਾ। "
Salman Khan house firing Case: ਸਲਮਾਨ ਖ਼ਾਨ ਦੇ ਘਰ ਬਾਹਰ ਗੋਲੀਬਾਰੀ ਮਾਮਲੇ ਦੇ ਦੋਸ਼ੀ ਨੇ ਕੀਤੀ ਪੁਲਿਸ ਹਿਰਾਸਤ 'ਚ ਕੀਤੀ ਖੁਦਕੁਸ਼ੀ
16 ਦਿਨਾਂ ਤੱਕ ਮੁੰਬਈ ਕ੍ਰਾਈਮ ਬ੍ਰਾਂਚ ਦੀ ਹਿਰਾਸਤ 'ਚ ਸੀ, ਚਾਦਰ ਨਾਲ ਫਾਹਾ ਲੈ ਲਿਆ
Rupali Ganguly joins BJP: 'ਅਨੁਪਮਾ' ਫੇਮ ਅਦਾਕਾਰਾ ਰੂਪਾਲੀ ਗਾਂਗੁਲੀ ਭਾਜਪਾ 'ਚ ਸ਼ਾਮਲ
ਮਸ਼ਹੂਰ ਅਭਿਨੇਤਰੀ ਰੂਪਾਲੀ ਗਾਂਗੁਲੀ ਨੇ ਭਾਜਪਾ ਵਿਚ ਸ਼ਾਮਲ ਹੋ ਕੇ ਸਿਆਸੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ
ਬਾਕਸ ਆਫ਼ਿਸ ’ਤੇ ਛਾਈ ਮੰਦੀ, ‘ਇਹ ਸਾਲ ਪੂਰੀ ਤਰ੍ਹਾਂ ਬਰਬਾਦ ਹੋ ਗਿਆ’
ਈਦ ਮੌਕੇ ਵੀ ‘ਬੜੇ ਮੀਆਂ ਛੋਟੇ ਮੀਆਂ’ ਅਤੇ ‘ਮੈਦਾਨ’ ਦੀ ਮਾੜੀ ਕਾਰਗੁਜ਼ਾਰੀ ਸਿਨੇਮਾ ਕਾਰੋਬਾਰ ਨੂੰ ਪ੍ਰਭਾਵਤ ਕਰ ਰਹੀ ਹੈ
Aamir Khan: ਆਮਿਰ ਖ਼ਾਨ ਨੇ ਕਿਉਂ ਭਗਤ ਸਿੰਘ ਦਾ ਕਿਰਦਾਰ ਨਿਭਾਉਣ ਤੋਂ ਕੀਤਾ ਸੀ ਇਨਕਾਰ? ਪੰਜਾਬੀਆਂ ਦੀ ਵੀ ਕੀਤੀ ਤਾਰੀਫ਼
ਆਮਿਰ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੇ ਲੋਕਾਂ ਤੋਂ ‘ਸਤਿ ਸ੍ਰੀ ਅਕਾਲ’ ਦੀ ਤਾਕਤ ਉਦੋਂ ਸਿੱਖੀ, ਜਦੋਂ ਉਹ ਉਥੋਂ ਦੇ ਇਕ ਪਿੰਡ 'ਚ 'ਦੰਗਲ' ਫਿਲਮ ਦੀ ਸ਼ੂਟਿੰਗ ਕਰਨ ਗਏ ਸਨ