ਬਾਲੀਵੁੱਡ
MP ਦੇ ਗ੍ਰਹਿ ਮੰਤਰੀ ਨੇ ਆਮਿਰ ਖਾਨ ਦੇ ਇਸ਼ਤਿਹਾਰ 'ਤੇ ਚੁੱਕੇ ਸਵਾਲ, 'ਇਹ ਭਾਰਤੀ ਪਰੰਪਰਾਵਾਂ ਨਾਲ ਖਿਲਵਾੜ'
ਕਿਹਾ-ਇਹ ਭਾਰਤੀ ਪਰੰਪਰਾਵਾਂ ਨਾਲ ਖਿਲਵਾੜ
ਸਿੱਧੂ ਮੂਸੇਵਾਲਾ ਨੂੰ ਲੈ ਕੇ ਬੋਲੇ ਸੁਨੀਲ ਸ਼ੈਟੀ, ਕਿਹਾ- ਹਾਲੀਵੁੱਡ 'ਚ ਵੀ ਹੁੰਦੀਆਂ ਨੇ ਗੱਲਾਂ
ਕਿਤੇ ਨਾ ਕਿਤੇ ਉਹ ਭਾਂਵੇ ਇੰਟਰਨੈਸ਼ਨਲ ਸਿੰਗਰ ਕਿਉਂ ਨਾ ਹੋਵੇ ਸਿੱਧੂ ਮੂਸੇਵਾਲਾ ਦੇ ਗੀਤਾਂ ਤੇ ਉਸ ਦੀ ਗੱਲ ਜ਼ਰੂਰ ਕਰਦਾ ਹੈ।
ਸੋਨਾਲੀ ਫੋਗਾਟ ਦੇ ਪਰਿਵਾਰ ਨੂੰ ਮਿਲੀਆਂ ਬੇਨਾਮ ਚਿੱਠੀਆਂ 'ਚ ਖੁੱਲ੍ਹੇ ਰਾਜ਼, 10 ਕਰੋੜ 'ਚ ਕਰਵਾਇਆ ਸੀ ਕਤਲ!
ਚਿੱਠੀ ਦੀ ਇਕ-ਇਕ ਕਾਪੀ ਏ. ਐੱਸ. ਪੀ. ਹਿਸਾਰ, ਡੀ. ਜੀ. ਪੀ. ਹਰਿਆਣਾ, ਡੀ. ਜੀ .ਪੀ. ਗੋਆ ਨੂੰ ਵੀ ਭੇਜਣ ਦਾ ਦਾਅਵਾ ਕੀਤਾ ਗਿਆ ਹੈ।
ਦੀਪਿਕਾ ਪਾਦੂਕੋਣ ਦੇ ਪ੍ਰਸ਼ੰਸਕਾਂ ਲਈ ਰਾਹਤ ਦੀ ਖ਼ਬਰ, ਅਦਾਕਾਰਾ ਦੀ ਸਿਹਤ ’ਚ ਹੋਇਆ ਸੁਧਾਰ
ਇਸ ਦੌਰਾਨ ਉਹ ਸਾਊਥ ਸੁਪਰਸਟਾਰ ਪ੍ਰਭਾਸ ਸ਼ੂਟਿੰਗ ਕਰ ਰਹੀ ਸੀ।
ਈਰਾਨੀ ਲੜਕੀ ਮਹਿਸਾ ਅਮੀਨੀ ਦੀ ਮੌਤ ਬਾਰੇ ਦਿਲਜੀਤ ਦੁਸਾਂਝ ਦੀ ਪ੍ਰਤੀਕਿਰਿਆ ਸੁਰਖ਼ੀਆਂ 'ਚ, ਕਿਹਾ, "ਰੱਬ ਦੇ ਠੇਕੇਦਾਰ ਨਾ ਬਣੋ"
ਪੁਲਿਸ ਹਿਰਾਸਤ 'ਚ ਮਹਿਸਾ ਅਮੀਨੀ ਨੂੰ ਟਾਰਚਰ ਵੀ ਕੀਤਾ ਗਿਆ, ਜਿਸ ਦੌਰਾਨ ਉਸ ਦੀ ਮੌਤ ਹੋ ਗਈ।
ਭਾਰਤੀ ਸਿਨੇਮਾ 'ਚ ਪਾਏ ਯੋਗਦਾਨ ਬਦਲੇ, ਬਜ਼ੁਰਗ ਅਦਾਕਾਰਾ ਆਸ਼ਾ ਪਾਰੇਖ ਨੂੰ ਮਿਲੇਗਾ ਦਾਦਾ ਸਾਹਿਬ ਫਾਲਕੇ ਅਵਾਰਡ
ਇੱਕ ਨਿਰਦੇਸ਼ਕ ਅਤੇ ਨਿਰਮਾਤਾ ਵਜੋਂ, 1990 ਦੇ ਦਹਾਕੇ ਦੇ ਅਖੀਰ ਵਿੱਚ ਆਸ਼ਾ ਪਾਰੇਖ ਪ੍ਰਸਿੱਧ ਟੀਵੀ ਡਰਾਮਾ 'ਕੋਰਾ ਕਾਗਜ਼' ਦਾ ਨਿਰਦੇਸ਼ਨ ਵੀ ਕਰ ਚੁੱਕੇ ਹਨ।
ਬਿੱਗ ਬੌਸ 16 'ਚ ਟੁੱਟੇਗਾ TRP ਰਿਕਾਰਡ, ਸ਼ੋਅ ਦੇ ਇਤਿਹਾਸ 'ਚ ਪਹਿਲੀ ਵਾਰ ਹੋਣਗੀਆਂ ਇਹ ਅਜੀਬ ਗੱਲਾਂ!
ਬਿੱਗ ਬੌਸ 'ਚ ਇਸ ਵਾਰ ਲੱਗੇਗਾ ਮਸਤੀ ਦਾ ਫੁੱਲ ਤੜਕਾ
ਪੰਜ ਤੱਤਾਂ ’ਚ ਵਿਲੀਨ ਹੋਏ ਕਾਮੇਡੀਅਨ ਰਾਜੂ ਸ਼੍ਰੀਵਾਸਤਵ, ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਵਿਦਾਈ
42 ਦਿਨਾਂ ਤੋਂ ਦਿੱਲੀ ਦੇ ਏਮਜ਼ 'ਚ ਭਰਤੀ ਸਨ।
ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ, 42 ਦਿਨਾਂ ਤੋਂ ਦਿੱਲੀ ਏਮਜ਼ 'ਚ ਵਿਚ ਸਨ ਦਾਖਲ
ਕਾਮੇਡੀਅਨ ਰਾਜੂ ਨੂੰ 10 ਅਗਸਤ ਸਵੇਰੇ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਏਮਜ਼ ਵਿਚ ਭਰਤੀ ਕਰਵਾਇਆ ਗਿਆ ਸੀ।
ਆਸਕਰ ਲਈ ਨਾਮਜ਼ਦ ਹੋ ਸਕਦੇ ਹਨ RRR ਸਟਾਰ ਰਾਮ ਚਰਨ! ਟਵਿਟਰ ’ਤੇ ਟਰੈਂਡ ਹੋਇਆ #RamCharanForOscars
ਪ੍ਰਸ਼ੰਸਕਾਂ ਦੇ ਟਵੀਟਸ ਨਾਲ ਟਵਿੱਟਰ 'ਤੇ #RamCharanForOscars ਟਰੈਂਡ ਕਰ ਰਿਹਾ ਹੈ।