ਬਾਲੀਵੁੱਡ
1984 ਵਿਚ ਸਿੱਖਾਂ ਨਾਲ ਜੋ ਹੋਇਆ ਉਹ ਦੰਗੇ ਨਹੀਂ ਸਗੋਂ ਨਸਲਕੁਸ਼ੀ ਸੀ- ਦਿਲਜੀਤ ਦੁਸਾਂਝ
ਫਿਲਮ 'ਜੋਗੀ' 16 ਸਤੰਬਰ ਤੋਂ OTT ਪਲੇਟਫਾਰਮ Netflix 'ਤੇ ਪ੍ਰਸਾਰਿਤ ਹੋਵੇਗੀ।
ਨਿਤਿਨ ਗਡਕਰੀ ਵੱਲੋਂ ਸ਼ੇਅਰ ਕੀਤੇ ਗਏ ਇਸ਼ਤਿਹਾਰ ਨੂੰ ਲੈ ਕੇ ਕਿਉਂ ਹੋ ਰਿਹਾ ਵਿਵਾਦ?
ਵੀਡੀਓ 'ਚ ਨਜ਼ਰ ਆ ਰਹੇ ਬਾਲੀਵੁੱਡ ਅਭਿਨੇਤਾ ਅਕਸ਼ੈ ਕੁਮਾਰ ਵੀ ਸੋਸ਼ਲ ਮੀਡੀਆ ਯੂਜ਼ਰਸ ਦੇ ਨਿਸ਼ਾਨੇ 'ਤੇ ਆ ਗਏ ਹਨ।
200 ਕਰੋੜ ਦੀ ਵਸੂਲੀ ਮਾਮਲੇ 'ਚ ਅਦਾਕਾਰਾ ਨੋਰਾ ਫਤੇਹੀ ਤੋਂ ਮੁੜ ਹੋਈ ਪੁੱਛਗਿੱਛ, 6 ਘੰਟੇ ਪੁੱਛੇ ਸਵਾਲ-ਜਵਾਬ
12 ਸਤੰਬਰ ਨੂੰ ਦਿੱਲੀ ਪੁਲਿਸ ਜੈਕਲੀਨ ਤੋਂ ਕਰੇਗੀ ਪੁੱਛਗਿੱਛ
16 ਸਤੰਬਰ ਨੂੰ ਦੇਸ਼ ਭਰ 'ਚ ਸਿਨੇਮਾ ਹਾਲਾਂ 'ਚ ਮਿਲੇਗੀ ਸਿਰਫ਼ 75 ਰੁ: 'ਚ ਟਿਕਟ, ਜਾਣੋ ਵਜ੍ਹਾ
ਦੇਸ਼ ਭਰ ’ਚ 16 ਸਤੰਬਰ ਨੂੰ ਰਾਸ਼ਟਰੀ ਸਿਨੇਮਾ ਦਿਵਸ ਮਨਾਇਆ ਜਾਵੇਗਾ।
ਮੁੰਬਈ ਪੁਲਿਸ ਨੇ ਕਮਾਲ ਰਾਸ਼ਿਦ ਖ਼ਾਨ ਨੂੰ ਕੀਤਾ ਗ੍ਰਿਫ਼ਤਾਰ, 2 ਸਾਲ ਪੁਰਾਣੇ ਟਵੀਟ ਨੂੰ ਲੈ ਕੇ ਹੋਈ ਕਾਰਵਾਈ
ਮਲਾਡ ਪੁਲਿਸ ਨੇ ਕਮਾਲ ਰਾਸ਼ਿਦ ਖ਼ਾਨ ਨੂੰ ਮੁੰਬਈ ਏਅਰਪੋਰਟ ਤੋਂ ਕੀਤਾ ਗ੍ਰਿਫ਼ਤਾਰ
ਨਿਊਡ ਫੋਟੋ ਮਾਮਲਾ: ਮੁੰਬਈ ਪੁਲਿਸ ਨੇ ਦਰਜ ਕੀਤਾ ਅਦਾਕਾਰ ਰਣਵੀਰ ਸਿੰਘ ਦਾ ਬਿਆਨ
ਇਕ ਐਨਜੀਓ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਆਧਾਰ 'ਤੇ ਪਿਛਲੇ ਮਹੀਨੇ ਚੇਂਬੂਰ ਪੁਲਿਸ ਸਟੇਸ਼ਨ ਵਿਚ ਅਦਾਕਾਰ ਖਿਲਾਫ ਐਫਆਈਆਰ ਦਰਜ ਕੀਤੀ ਗਈ ਸੀ।
ਸੋਨਾਲੀ ਕਤਲ ਕਾਂਡ 'ਚ ਕਲੱਬ ਮਾਲਕ ਸਮੇਤ 4 ਗ੍ਰਿਫਤਾਰ, ਨਸ਼ਾ ਤਸਕਰ ਵੀ ਕਾਬੂ
ਬਾਥਰੂਮ 'ਚੋਂ ਨਸ਼ੀਲੀਆਂ ਗੋਲੀਆਂ ਬਰਾਮਦ, ਸੁਧੀਰ ਨੇ ਨਸ਼ਾ ਦੇਣ ਦੀ ਗੱਲ ਕਬੂਲੀ
ਸੋਨਾਲੀ ਫੋਗਾਟ ਦਾ ਹੋਇਆ ਅੰਤਿਮ ਸਸਕਾਰ, ਪਰਿਵਾਰ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ
22 ਅਗਸਤ ਦੀ ਰਾਤ ਨੂੰ ਗੋਆ ਵਿਚ ਸੋਨਾਲੀ ਫੋਗਾਟ ਦੀ ਹੱਤਿਆ ਕਰ ਦਿੱਤੀ ਗਈ ਸੀ।
ਗਾਇਕ ਰੱਬੀ ਸ਼ੇਰਗਿੱਲ ਨੇ ਬਿਲਕਿਸ ਬਾਨੋ ਨਾਲ ਜਤਾਈ ਹਮਦਰਦੀ, ਕਿਹਾ - ਤੁਸੀਂ ਪੰਜਾਬ ਆ ਜਾਓ ਸਰਦਾਰ ਤੁਹਾਡੀ ਰੱਖਿਆ ਕਰਨਗੇ
ਰੱਬੀ ਸ਼ੇਰਗਿੱਲ ਵੱਲੋਂ ਇਹ ਸੰਦੇਸ਼ ਉਦੋਂ ਜਾਰੀ ਕੀਤਾ ਗਿਆ ਹੈ ਜਦੋਂ ਇਸ ਮਾਮਲੇ ਦੇ 11 ਮੁਲਜ਼ਮਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ।
ਲਹਿੰਦੇ ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕ ਸਾਈਂ ਜ਼ਹੂਰ ਦੀ ਮੌਤ ਦੀ ਖ਼ਬਰ ਅਫ਼ਵਾਹ
ਬੀਤੇ ਦਿਨੀਂ ਉਹ ਲੰਡਨ ਵਿਚ ਇਕ ਸੰਗੀਤ ਸਮਾਰੋਹ ਵਿਚ ਲਾਈਵ ਪਰਫਾਰਮ ਕਰਦੇ ਸਮੇਂ ਅਚਾਨਕ ਡਿੱਗ ਗਏ ਸਨ