ਪਾਲੀਵੁੱਡ
ਰਣਜੀਤ ਬਾਵਾ ਨੇ ਸ਼ੋਅ ਰੱਦ ਹੋਣ 'ਤੇ CM ਸੁੱਖੂ ਨੂੰ ਕੀਤੀ ਅਪੀਲ, ਲਿਖਿਆ- “ਧਰਮ ਦੇ ਨਾਮ ਉੱਤੇ ਰਾਜਨੀਤੀ ਖੇਡਣ ਵਾਲੇ ਲੋਕਾਂ ਨੂੰ ਸਮਝਾਉ”
ਕਿਹਾ- ਹਿਮਾਚਲ ‘ਚ ਮੇਰਾ ਇੱਕ ਸਾਲ ਵਿਚ ਇਹ ਤੀਜਾ ਸ਼ੋਅ ਰੱਦ ਹੋਇਆ ਹੈ।
Diljit Dosanjh Chandigarh Live Concert News: ਸੈਕਟਰ-34 ’ਚ ਦਿਲਜੀਤ ਦੁਸਾਂਝ ਨੂੰ ਦੇਖਣ ਲਈ ਉਮੜੀ ਹਜ਼ਾਰਾਂ ਸਮਰਥਕਾਂ ਦੀ ਭੀੜ
ਸਟੇਜ ’ਤੇ ਐਂਟਰੀ ਕਰਦੇ ਸਾਰ ਹੀ ਕਿਹਾ ‘ਉਏ ਪੰਜਾਬੀ ਆ ਗਏ’
Harjot Kamal Interview: ਦਿਲਜੀਤ ਕਿਸੇ ਦੇ ਮੂੰਹ ‘ਚ ਤਾਂ ਨਹੀਂ ਪਾਉਂਦਾ ਦਾਰੂ?, ਕੀ ਦੁਨੀਆ ਪੀਂਦੀ ਨਹੀਂ?: BJP ਆਗੂ ਹਰਜੋਤ ਕਮਲ
ਦਿਲਜੀਤ ਦੇ ਸ਼ੋਅ ਸਬੰਧੀ BJP ਆਗੂ ਹਰਜੋਤ ਕਮਲ ਨਾਲ ਇੰਟਰਵਿਊ
ਦਿਲਜੀਤ ਦੋਸਾਂਝ ਨੇ ਸ਼ੋਅ ਤੋਂ ਪਹਿਲਾਂ ਗੁਰਦੁਆਰਾ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਟੇਕਿਆ ਮੱਥਾ, ਦੇਖੋ ਵੀਡੀਓ...
ਦਿਲਜੀਤ ਨੇ ਗੁਰੂ ਘਰ ਵਿਖੇ ਕੀਰਤਨ ਸਰਵਣ ਵੀ ਕੀਤਾ
Punjab News: VHP ਤੇ ਬਜਰੰਗ ਦਲ ਦੇ ਵਿਰੋਧ ਤੋਂ ਬਾਅਦ ਨਾਲਾਗੜ੍ਹ ‘ਚ ਰਣਜੀਤ ਬਾਵਾ ਦਾ ਪ੍ਰੋਗਰਾਮ ਰੱਦ
ਕੁਲਵਿੰਦਰ ਬਿੱਲਾ ਕਰਨਗੇ ਰੈੱਡ ਕਰਾਸ ਮੇਲੇ ‘ਚ ਪ੍ਰਦਰਸ਼ਨ
ਭਾਰਤ ਵਿਚ ਅਜੇ ਨਹੀਂ ਰਿਲੀਜ਼ ਹੋਵੇਗੀ ਪੰਜਾਬੀ ਫਿਲਮ "ਕਰਮੀ ਆਪੋ ਆਪਣੀ"
13 ਦਸੰਬਰ ਨੂੰ ਹੋਵੇਗੀ ਯੂ.ਐੱਸ. ਤੇ ਯੂ.ਕੇ. ਵਿਚ ਰਿਲੀਜ਼
ਚੰਡੀਗੜ੍ਹ 'ਚ ਸ਼ੋਅ ਤੋਂ ਪਹਿਲਾਂ ਦਿਲਜੀਤ ਦੋਸਾਂਝ ਨੂੰ ਐਡਵਾਈਜ਼ਰੀ ਜਾਰੀ, ਪਟਿਆਲਾ ਪੈੱਗ, 5 ਤਾਰਾ ਠੇਕੇ ਆਦਿ ਵਰਗੇ ਗੀਤ ਨਾ ਗਾਉਣ ਲਈ ਕਿਹਾ
ਛੋਟੇ ਬੱਚਿਆਂ ਨੂੰ ਸਟੇਜ 'ਤੇ ਵੀ ਨਾ ਬੁਲਾਉਣ ਲਈ ਕਿਹਾ
ਮੂਸੇਵਾਲਾ ਕਤਲ ਕੇਸ : ਅਦਾਲਤ ਨੇ ਪੁਲਿਸ ਮੁਲਾਜ਼ਮ ਸਮੇਤ ਦੋ ਸਰਕਾਰੀ ਗਵਾਹਾਂ ਵਿਰੁਧ ਜ਼ਮਾਨਤੀ ਵਾਰੰਟ ਕੀਤੇ ਜਾਰੀ
ਯਾਦ ਰਹੇ ਕਿ ਮੂਸੇਵਾਲਾ ਕਤਲ ਕਾਂਡ ਦਾ ਇਕ ਮੁਲਜ਼ਮ ਦੀਪਕ ਟੀਨੂੰ 1 ਅਕਤੂਬਰ, 2022 ਨੂੰ ਸੀਆਈਏ ਸਟਾਫ਼ ਮਾਨਸਾ ਦੀ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ ਸੀ।
ਮਰਹੂਮ ਸਿੱਧੂ ਮੂਸੇਵਾਲਾ ਦੇ ਨਾਲ ਜੁੜੀ ਵੱਡੀ ਖ਼ਬਰ, ਸਿੱਧੂ ਮੂਸੇਵਾਲਾ ਦੀ ਜ਼ਿੰਦਗੀ 'ਤੇ ਕਿਤਾਬ ਲਿਖਣ ਵਾਲੇ 'ਤੇ FIR ਕੀਤੀ ਦਰਜ
ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਬਿਆਨਾਂ ਉੱਪਰ ਪੁਲਿਸ ਨੇ ਕੀਤੀ ਕਾਰਵਾਈ
Chandigarh News: ਚੰਡੀਗੜ੍ਹ 'ਚ ਅੱਜ ਪੰਜਾਬੀ ਗਾਇਕ ਔਜਲਾ ਦਾ ਲਾਈਵ ਕੰਸਰਟ: ਟ੍ਰੈਫਿਕ ਐਡਵਾਈਜ਼ਰੀ ਜਾਰੀ
Chandigarh News: ਸੁਰੱਖਿਆ ਦੇ ਵਿਸ਼ੇਸ਼ ਪ੍ਰਬੰਧ; ਸੜਕ ਅਤੇ ਫੁੱਟਪਾਥ 'ਤੇ ਪਾਰਕਿੰਗ ਦੀ ਇਜਾਜ਼ਤ ਨਹੀਂ ਹੈ