ਪਾਲੀਵੁੱਡ
Diljit Dosanjh News: ਦਿਲਜੀਤ ਦੋਸਾਂਝ ਦੇ ਸ਼ੋਅ ਲਈ ਮੰਤਰੀ ਹਰਜੀਤ ਸਿੰਘ ਸੱਜਣ ਦੀ ਬੇਨਤੀ ਕੈਨੇਡੀਅਨ ਫ਼ੌਜ ਨੇ ਕਰ ਦਿਤੀ ਸੀ ਰੱਦ
Diljit Dosanjh News: ਮੰਤਰੀ ਹਰਜੀਤ ਸੱਜਣ ਨੇ ਬੀਤੀ 27 ਅਪ੍ਰੈਲ ਨੂੰ ‘ਕੈਨੇਡੀਅਨ ਆਰਮਡ ਫ਼ੋਰਸੇਜ਼’ ਦੇ 100 ਫ਼ੌਜੀ ਮੁਹਈਆ ਕਰਵਾਉਣ ਲਈ ਬੇਨਤੀ ਕੀਤੀ ਸੀ
businesswoman : ਟੀਵੀ ਦੀਆਂ ਇਹ ਹਸੀਨਾ ਬਿਜਨੈੱਸ ਦੀ ਦੁਨੀਆ 'ਚ ਵੀ ਕਰ ਰਹੀਆਂ ਕਮਾਲ , ਕਰਦੀਆਂ ਨੇ ਮੋਟੀ ਕਮਾਈ
ਮੌਨੀ ਰਾਏ ਨਾ ਸਿਰਫ ਇਕ ਬੇਹਤਰੀਨ ਅਭਿਨੇਤਰੀ ਹੈ ਸਗੋਂ ਇਕ ਵਧੀਆ ਬਿਜਨੈਸਮੈਨ ਵੀ ਹੈ
Constable Harjeet Kaur : ‘ਕਾਂਸਟੇਬਲ ਹਰਜੀਤ ਕੌਰ’ ਦਾ ਪੋਸਟਰ ਹੋਇਆ ਲਾਂਚ, ਜਲਦ ਹੀ OTT ਪਲੇਟਫਾਰਮ ਕੇਬਲਵਨ ‘ਤੇ ਰਿਲੀਜ਼ ਹੋਵੇਗੀ ਫ਼ਿਲਮ
ਫ਼ਿਲਮ ਦਾ ਨਿਰਦੇਸ਼ਨ ਸਿਮਰਨਜੀਤ ਹੁੰਦਲ ਕਰ ਰਹੇ ਹਨ
Punjab News: ਕੁੱਲੜ ਪੀਜ਼ਾ ਜੋੜੇ ਤੋਂ ਬਾਅਦ ਇਕ ਹੋਰ ਕੁੜੀ ਦੀ ਅਸ਼ਲੀਲ ਵੀਡੀਓ ਵਾਇਰਲ, ਕਿਹਾ- ਇਹ 2022 ਦੀ ਵੀਡੀਓ ਹੈ
Punjab News: ਮੇਰੀ ਗਲਤੀ ਇਹ ਹੈ ਕਿ ਮੈਂ ਮੁੰਡੇ 'ਤੇ ਵਿਸ਼ਵਾਸ਼ ਕਰਕੇ ਉਸ ਨੂੰ ਵੀਡੀਓ ਬਣਾਉਣ ਦੀ ਇਜ਼ਾਜਤ ਦਿਤੀ
CableOne OTT: ਦਰਸ਼ਕਾਂ ਲਈ ਇੱਕ ਨਵਾਂ OTT ਪਲੇਟਫਾਰਮ ਤਿਆਰ, ਸਿਰਫ ਫ਼ਿਲਮੀ ਕੰਟੈਂਟ ਹੀ ਨਹੀਂ ਹੋਰ ਸੇਵਾਵਾਂ ਵੀ ਮੌਜੂਦ
CableOne OTT: ਪੰਜਾਬੀ ਮਿਊਜ਼ਿਕ, ਫ਼ਿਲਮਾਂ ਅਤੇ ਵੈੱਬ ਸੀਰੀਜ਼ ਦਾ ਅਗਲਾ ਦੌਰ; ਕੇਬਲਵਨ ਜਲਦੀ ਹੀ ਸ਼ੁਰੂ ਹੋ ਰਿਹਾ ਹੈ । ਪੰਜਾਬੀ ਹਰ ਜਗ੍ਹਾ ਟ੍ਰੈਂਡ ਕਰ ਰਹੀ ਹੈ।
Mankirt Aulakh Twin daughters : ਮਨਕੀਰਤ ਔਲਖ ਦੇ ਘਰ ਫ਼ਿਰ ਗੂੰਜੀਆਂ ਕਿਲਕਾਰੀਆਂ , 2 ਜੁੜਵਾਂ ਧੀਆਂ ਦੇ ਪਿਤਾ ਬਣੇ ਗਾਇਕ
ਗਾਇਕ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ ਉੱਤੇ ਪੋਸਟ ਸ਼ੇਅਰ ਕਰਕੇ ਦਿੱਤੀ
Punjab News: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗਾਇਕ ਮੀਕਾ ਸਿੰਘ
Punjab News: ਸਰਬੱਤ ਦੇ ਭਲੇ ਦੀ ਅਰਦਾਸ ਕੀਤੀ
Jyoti Nooran News: ਸੂਫੀ ਗਾਇਕਾ ਜੋਤੀ ਨੂਰਾਂ ਦਾ ਆਪਣੇ ਪਹਿਲੇ ਪਤੀ ਨਾਲ ਫਿਰ ਪਿਆ ਪੇਚਾ, ਕਿਹਾ-ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਦਿੰਦਾ ਧਮਕੀ
Jyoti Nooran News: ਪਤੀ ਨੇ ਕਿਹਾ-ਮੈਨੂੰ ਬੁਲਾ ਮੇਰੇ 'ਤੇ ਪਿਸਤੌਲ ਤਾਣੀ
Singer Karan Aujla : ਗਾਇਕ ਕਰਨ ਔਜਲਾ ਨੇ ਪੰਜਾਬ ਦੇ ਖਿਡਾਰੀ ਦਾ 9 ਲੱਖ ਦਾ ਚੁਕਾਇਆ ਕਰਜ਼ਾ
Singer Karan Aujla : ਖਿਡਾਰੀ ਨੇ ਸੋਸ਼ਲ ਮੀਡੀਆ ਤੇ ਧੰਨਵਾਦ ਕਰਦਿਆਂ ਪਾਈ ਪੋਸਟ
Shehnaaz Gill US Show: ਸ਼ਹਿਨਾਜ਼ ਗਿੱਲ 19 ਜੁਲਾਈ ਨੂੰ ਆ ਰਹੇ ਨਿਊਜਰਸੀ, ਲੋਕਾਂ ਨੂੰ ਚੜਿਆ ਚਾਅ
Shehnaaz Gill US Show: ਦੁਨੀਆਂ ਵਿਚ ਉਸ ਦੇ ਚਾਹੁਣ ਵਾਲਿਆਂ ਦੀ ਲੱਖਾਂ ਵਿਚ ਗਿਣਤੀ