ਪਾਲੀਵੁੱਡ
Neeru Bajwa: ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਈ ਅਦਾਕਾਰਾ ਨੀਰੂ ਬਾਜਵਾ
Neeru Bajwa: ਅਦਾਕਾਰਾ ਨੇ ਪਾਲਕੀ ਸਾਹਿਬ ਦੇ ਕੀਤੇ ਦਰਸ਼ਨ
Sidhu Moosewala Brother: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੀਆਂ ਅਣਦੇਖੀਆਂ ਤਸਵੀਰਾਂ ਆਈਆਂ ਸਾਹਮਣੇ
Sidhu Moosewala Brother: ਮਾਤਾ ਚਰਨ ਕੌਰ ਦੀਆਂ ਨਵਜੰਮੇ ਬੱਚੇ ਨਾਲ ਹਸਪਤਾਲ ਤੋਂ ਤਸਵੀਰਾਂ ਆਈਆਂ ਸਾਹਮਣੇ
Sidhu Moosewala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਮਾਤਾ ਚਰਨ ਕੌਰ ਨੇ ਪੁੱਤ ਨੂੰ ਦਿਤਾ ਜਨਮ, ਵੇਖੋ ਤਸਵੀਰਾਂ
Sidhu Moosewala: ਬਲਕੌਰ ਸਿੱਧੂ ਨੇ ਫੋਟੋ ਕੀਤੀ ਸਾਂਝੀ
Dance Deewane 2024: ਡਾਂਸ ਦੀਵਾਨੇ ’ਚ ਪੰਜਾਬ ਦੇ ਪੁੱਤ ਤਰਨਜੋਤ ਸਿੰਘ ਦੀ ਪੇਸ਼ਕਾਰੀ ਨੇ ਭਾਵੁਕ ਕੀਤੇ ਫਿਲਮੀ ਸਿਤਾਰੇ
ਵੀਡੀਉ ਸੋਸ਼ਲ ਮੀਡੀਆ ਉਤੇ ਤੇਜ਼ੀ ਨਾਲ ਵਾਇਰਲ
Mohali News : ਮੌਸਮ ਦੀ ਖਰਾਬੀ ਕਾਰਨ ਹੁਣ 9 ਮਾਰਚ ਨੂੰ ਹੋਵੇਗਾ ਪੀਫਾ ਐਵਾਰਡ
Mohali News: ਇਸ ਵਾਰ ਰਿਆਤ ਬਾਹਰਾ ਯੂਨੀਵਰਸਿਟੀ ਹੋਵੇਗੀ ਐਵਾਰਡ ਨਾਈਟ
Sonam Bajwa News: ਸੋਨਮ ਬਾਜਵਾ ਦੀ ਬੋਲਡ ਤਸਵੀਰਾਂ ਨੇ ਸ਼ੁਰੂ ਕੀਤਾ ਨਵਾਂ ਟ੍ਰੈਂਡ, ਸੋਨਮ ਦਾ ਨਹੀਂ ਰੁਕ ਰਿਹਾ ਹਾਸਾ
Sonam Bajwa News: ਅਦਾਕਾਰ ਪ੍ਰਸ਼ੰਸਕਾਂ ਦੀਆਂ ਤਸਵੀਰਾਂ ਇਮੋਜੀ ਲਗਾ ਕੇ ਕਰ ਰਹੀ ਸਾਂਝੀ
Punjab News: ਪੰਜਾਬੀ ਫ਼ਿਲਮ 'ਓਏ ਭੋਲੇ ਓਏ' ਦੇ ਅਦਾਕਾਰ ਜਗਜੀਤ ਸੰਧੂ ਨੂੰ ਮਿਲੀ ਅੰਤਰਿਮ ਜ਼ਮਾਨਤ
ਸੰਧੂ ਅਤੇ ਰਾਮਗੜ੍ਹੀਆ 'ਤੇ ਯੂਨਾਈਟਿਡ ਪੀਪਲਜ਼ ਲੀਗ ਦੇ ਪ੍ਰਧਾਨ ਸਨਾਵਰ ਭੱਟੀ ਦੀ ਸ਼ਿਕਾਇਤ 'ਤੇ 22 ਫਰਵਰੀ ਨੂੰ ਮਾਮਲਾ ਦਰਜ ਕੀਤਾ ਗਿਆ ਸੀ
Punjab News: ਪੰਜਾਬੀ ਸੰਗੀਤਕਾਰ 'ਤੇ ‘ਹਮਲਾ’ ਕਰਨ ਵਾਲਾ ਮੁਲਜ਼ਮ ਗ੍ਰਿਫਤਾਰ, ਐਨਕਾਊਂਟਰ ਦੌਰਾਨ ਪੈਰ 'ਚ ਲੱਗੀ ਗੋਲੀ
ਮੁਲਜ਼ਮ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ ਅਤੇ ਅਤਿਵਾਦੀ ਅਰਸ਼ ਡੱਲਾ ਦਾ ਸ਼ੂਟਰ ਵੀ ਦਸਿਆ ਜਾ ਰਿਹਾ ਹੈ।
Sidhu Moosewala News: ਮੂਸੇਵਾਲਾ ਦੇ ਘਰ ਆਉਣਗੀਆਂ ਖੁਸ਼ੀਆਂ; ਬਚਪਨ ਦੀਆਂ ਤਸਵੀਰਾਂ ਸਾਂਝੀਆਂ ਕਰ ਖੁਸ਼ੀ ਜ਼ਾਹਰ ਕਰ ਰਹੇ ਪ੍ਰਸ਼ੰਸਕ
ਖ਼ਬਰਾਂ ਮੁਤਾਬਕ ਮਰਹੂਮ ਗਾਇਕ ਦੇ ਮਾਤਾ ਚਰਨ ਕੌਰ ਮਾਰਚ ਮਹੀਨੇ ਵਿਚ ਬੱਚੇ ਨੂੰ ਜਨਮ ਦੇਣਗੇ।
Sidhu Moose Wala News: ਮਸ਼ਹੂਰ ਨਾਈਜੀਰੀਅਨ ਰੈਪਰ ਬਰਨਾ ਬੁਆਏ ਨੇ ਸ਼ੋਅ ਦੌਰਾਨ ਮਰਹੂਮ ਸਿੱਧੂ ਮੂਸੇਵਾਲਾ ਨੂੰ ਦਿਤੀ ਸ਼ਰਧਾਂਜਲੀ
ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਵੀਡੀਉ