ਵਿਸ਼ੇਸ਼ ਇੰਟਰਵਿਊ
ਤੈਮੂਰ ਤੇ ਜਹਾਂਗੀਰ ਨੂੰ ਫ਼ਿਲਮੀ ਸਿਤਾਰੇ ਨਹੀਂ ਬਣਾਉਣਾ ਚਾਹੁੰਦੀ ਅਦਾਕਾਰਾ ਕਰੀਨਾ ਕਪੂਰ ਖਾਨ
ਕਰੀਨਾ ਨੇ ਕਿਹਾ, "ਮੈਂ ਆਪਣੇ ਦੋਵੇਂ ਪੁੱਤਰਾਂ ਨੂੰ ਜੈਂਟਲਮੈਨ ਬਣਾਉਣਾ ਚਾਹੁੰਦੀ ਹਾਂ। ਮੈਂ ਚਾਹੁੰਦੀ ਹਾਂ ਕਿ ਲੋਕ ਕਹਿਣ ਕਿ ਉਹ ਬਿਹਤਰ ਪਰਵਰਿਸ਼ ਵਾਲੇ ਤੇ ਦਿਆਲੂ ਹਨ।
ਅੱਜ ਵਿਆਹ ਦੇ ਬੰਧਨ 'ਚ ਬੱਝੇਗੀ ਅਨਿਲ ਕਪੂਰ ਦੀ ਧੀ Rhea Kapoor
ਰੀਆ ਕਪੂਰ ਅਤੇ ਕਰਨ ਬੁਲਾਨੀ ਪਿਛਲੇ 13 ਸਾਲਾਂ ਤੋਂ ਰਿਸ਼ਤੇ ਵਿਚ ਹਨ ਤੇ ਅੱਜ ਇਹ ਦੋਵੇਂ ਅਨਿਲ ਕਪੂਰ ਦੇ ਜੁਹੂ ਬੰਗਲੇ ਵਿਚ ਵਿਆਹ ਕਰਨ ਜਾ ਰਹੇ ਹਨ।
ਰਾਜ ਕੁੰਦਰਾ ਨੇ ਬੰਬੇ HC ਤੋਂ ਮੰਗੀ ਅਗਾਊਂ ਜ਼ਮਾਨਤ, ਕਿਹਾ- ਮੈਂ ਕੰਪਨੀ ਦਾ ਸਿਰਫ਼ ਸਲੀਪਿੰਗ ਪਾਰਟਨਰ ਸੀ
ਕੁੰਦਰਾ ਨੇ ਆਪਣੀ ਪਟੀਸ਼ਨ 'ਚ ਦਾਅਵਾ ਕੀਤਾ ਕਿ ਉਹ ਸਵੱਛ ਭਾਰਤ ਮਿਸ਼ਨ ਵਰਗੀਆਂ ਕਈ ਪਹਿਲਕਦਮੀਆਂ ਨਾਲ ਜੁੜੇ ਹੋਏ ਸਨ।
BIGG BOSS ਦੇ ਘਰ ਆਉਣਗੇ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ, ਪ੍ਰਤੀਯੋਗੀਆਂ ਨਾਲ ਕਰਨਗੇ ਗੱਲਬਾਤ
ਵੂਟ ਸਿਲੈਕਟ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕਰਕੇ ਦਿੱਤੀ ਜਾਣਕਾਰੀ
ਸੰਜੇ ਲੀਲਾ ਭੰਸਾਲੀ Netflix ਲਈ ਲੈ ਕੇ ਆ ਰਹੇ ਨੇ ਸ਼ਾਨਦਾਰ Web Series ‘ਹੀਰਾਮੰਡੀ’
ਸੰਜੇ ਲੀਲਾ ਭੰਸਾਲੀ ਨੇ ਕਿਹਾ, ‘ਹੀਰਾਮੰਡੀ ਇੱਕ ਫਿਲਮ ਨਿਰਮਾਤਾ ਦੇ ਰੂਪ ਵਿਚ ਮੇਰੇ ਸਫ਼ਰ ‘ਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।
ਅਭਿਨੇਤਾ ਅਨੁਪਮ ਸ਼ਿਆਮ ਦਾ ਦਿਹਾਂਤ, 63 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ
ਲੰਬੇ ਸਮੇਂ ਤੋਂ ਸਨ ਬੀਮਾਰ
Bigg Boss OTT: ਪ੍ਰਸ਼ੰਸਕਾਂ ਦੀ ਉਡੀਕ ਹੋਈ ਖ਼ਤਮ, ਅੱਜ ਸ਼ੁਰੂ ਹੋਵੇਗਾ ਦੇਸ਼ ਦਾ ਮਸ਼ਹੂਰ ਰਿਐਲਿਟੀ ਸ਼ੋਅ
ਕਿਹਾ ਜਾ ਸਕਦਾ ਹੈ ਕਿ ਬਿੱਗ ਬੌਸ ਓਟੀਟੀ ਵਿਚ, ਦਰਸ਼ਕਾਂ ਨੂੰ ਪੂਰਾ ਡਰਾਮਾ, ਧਮਾਲ ਅਤੇ ਮਨੋਰੰਜਨ ਮਿਲਣ ਜਾ ਰਿਹਾ ਹੈ।
Karan Johar ਦੀ ‘Takht’ ਮੁੜ ਹੋਣ ਜਾ ਰਹੀ ਸ਼ੁਰੂ, 150 ਕਰੋੜ ਦੇ ਬਜਟ ਨਾਲ ਬਣੇਗੀ ਇਹ ਫ਼ਿਲਮ
ਫ਼ਿਲਮ ਦੀ ਸ਼ੂਟਿੰਗ ਕਦੋਂ ਸ਼ੁਰੂ ਹੋਵੇਗੀ, ਇਸ ਬਾਰੇ ਪਤਾ ਲਗਣਾ ਅਜੇ ਬਾਕੀ ਹੈ। ਫਿਲਹਾਲ ਸਾਰੇ ਕਲਾਕਾਰ ਆਪਣੇ ਵੱਖ-ਵੱਖ ਪ੍ਰੋਜੈਕਟਸ ਵਿਚ ਰੁਝੇ ਹੋਏ ਹਨ।
Pop star ਰਿਹਾਨਾ ਅਰਬਪਤੀਆਂ ਦੀ ਲਿਸਟ 'ਚ ਸ਼ਾਮਲ, ਜਾਣੋ ਹੋਰ Pop star ਮਹਿਲਾ ਸਿੰਗਰਾਂ ਦੀ ਕਮਾਈ
ਮੈਡੋਨਾ ਦੁਨੀਆ ਦੀ ਦੂਜੀ ਸਭ ਤੋਂ ਅਮੀਰ ਮਹਿਲਾ ਕਲਾਕਾਰ
Porn Case: ਅਦਾਲਤ ਨੇ ਰਾਜ ਕੁੰਦਰਾ ਦੀ ਗ੍ਰਿਫ਼ਤਾਰੀ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
ਪਟੀਸ਼ਨਾਂ ਵਿਚ, ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਤੇ ਥੋਰਪੇ ਨੇ ਉਨ੍ਹਾਂ ਦੀ ਗ੍ਰਿਫਤਾਰੀ ਨੂੰ ਗੈਰਕਨੂੰਨੀ ਕਰਾਰ ਦਿੱਤਾ।