ਵਿਸ਼ੇਸ਼ ਇੰਟਰਵਿਊ
ਬਾਲੀਵੁੱਡ ਅਦਾਕਾਰਾਂ ਵਲੋਂ ਵੀ ਟਰੈਕਟਰ ਰੈਲੀ ਦਾ ਭਾਰੀ ਸਮਰਥਨ, ਕਿਹਾ- ਇਹ ਹੈ ਅਸਲ ਗਣਤੰਤਰ ਪਰੇਡ
"ਗਣਤੰਤਰ ਦਿਵਸ ਮੌਕੇ ਭਾਰਤ ਨੂੰ ਬਹੁਤ ਸਾਰੀਆਂ ਵਧਾਈਆਂ। ਕਿਸਾਨੀ ਅੰਦੋਲਨ ਨੂੰ ਮੇਰਾ ਸਮਰਥਨ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸੋਨੂੰ ਨਿਗਮ ਨਾਲ ਕੀਤੀ ਮੁਲਾਕਾਤ
ਅਯੁੱਧਿਆ ਵਿਚ ਸੋਨੂੰ ਨਿਗਮ ਨੇ ਹਨੂਮਾਨਗੜ੍ਹੀ ਅਤੇ ਰਾਮਲਾਲਾ ਦੀ ਅਦਾਲਤ ਵਿਚ ਸ਼ਿਰਕਤ ਕੀਤੀ ਸੀ।
ਵਰੁਣ ਧਵਨ ਦੇ ਵਿਆਹ ਦੀਆਂ ਫੋਟੋਆਂ ਆਈਆਂ ਸਾਹਮਣੇ,ਫੈਨਸ ਨੇ ਦਵਾਈ ਪੁਰਾਣੇ ਦਿਨਾਂ ਦੀ ਯਾਦ
ਫੋਟੋ ਦੇ ਨਾਲ ਲਿਖਿਆ ਪਿਆਰ ਭਰਿਆ ਕੈਪਸ਼ਨ
ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਜਨਮ ਦਿਵਸ 'ਤੇ ਅਨੁਪਮ ਖੇਰ ਨੇ ਟਵੀਟ ਕਰ ਕੀਤਾ ਯਾਦ
ਨੇਤਾ ਜੀ ਸੁਭਾਸ਼ ਚੰਦਰ ਬੋਸ ਦੀ 125 ਵੀਂ ਜਯੰਤੀ 'ਤੇ ਉਨ੍ਹਾਂ ਨੂੰ ਸਲਾਮ। ਜੈ ਹਿੰਦ! # ਪ੍ਰਾਕਰਮ_ਦਿਵਾਸ # ਨੇਤਾਜੀ_ਸਭਾਸ਼_ਚੰਦਰਾ_ ਬੋਸ।
ਸੋਨੂੰ ਸੂਦ ਨੂੰ ਝਟਕਾ,ਨਹੀਂ ਮਿਲੀ ਹਾਈ ਕੋਰਟ ਤੋਂ ਰਾਹਤ,ਹੁਣ BMC ਲਵੇਗੀ ਫੈਸਲਾ
ਬੀਐਮਸੀ ਨੇ ਪਿਛਲੇ ਸਾਲ ਅਕਤੂਬਰ ਵਿੱਚ ਜਾਰੀ ਕੀਤਾ ਸੀ ਇੱਕ ਨੋਟਿਸ
ਸੁਸ਼ਾਂਤ ਦੇ ਜਨਮ ਦਿਨ 'ਤੇ ਕੰਗਨਾ ਰਣੌਤ ਨੇ ਕੀਤਾ ਟਵੀਟ, Happy Birthday dear one #SushantDay
ਕੰਗਨਾ ਨੇ ਇਸ ਦੇ ਨਾਲ ਹੈਸ਼ਟੈਗ ਸੁਸ਼ਾਂਤ ਡੇਅ ਵੀ ਲਿਖਿਆ ਸੀ।
ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਬਾਲੀਵੁੱਡ ਸਿਤਾਰਿਆਂ ਨੇ ਦਿੱਤੀ ਵਧਾਈ
ਗੁਰਪੁਰਬ ਦੀ ਵਧਾਈ ਦਿੰਦਿਆਂ ਲਿਖਿਆ ਗੁਰਪੁਰਬ ਤੁਹਾਡੀ ਜ਼ਿੰਦਗੀ ਵਿੱਚ ਅਨੰਦ ਤੇ ਖ਼ੁਸ਼ੀਆਂ ਲਿਆਵੇ!
ਕੰਗਨਾ ਰਣੌਤ ਨੂੰ ਦਿੱਤਾ ਵੱਡਾ ਝਟਕਾ,ਟਵਿੱਟਰ ਅਕਾਊਂਟ ਅਸਥਾਈ ਤੌਰ ’ਤੇ ਕੀਤਾ ਬੰਦ
ਟਵੀਟ ਵਿੱਚ ਕੰਗਨਾ ਨੇ ਕਿਹਾ
ਸੋਨੂੰ ਸੂਦ ਦੇ ਨਾਮ ‘ਤੇ ਐਂਬੂਲੈਂਸ ਸੇਵਾ ਦੀ ਹੋਈ ਸ਼ੁਰੂਆਤ,ਕਿਹਾ- 'ਮੈਨੂੰ ਮਾਣ ਮਹਿਸੂਸ ਹੋ ਰਿਹਾ ਹੈ'
ਸੋਨੂੰ ਨੇ ਕਿਹਾ ਕਿ ਸ਼ਿਵ ਨੇ ਹੁਣ ਤੱਕ ਜੋ ਵੀ ਕੀਤਾ ਉਹ ਸ਼ਲਾਘਾਯੋਗ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਐਂਬੂਲੈਂਸ ਦਾ ਉਦਘਾਟਨ ਕਰਨ ਆਇਆ ਹਾਂ।
ਸਲਮਾਨ ਖਾਨ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਵੱਡੀ ਖੁਸ਼ਖਬਰੀ
ਇਸ ਦਿਨ ਸਿਨੇਮਾ ਘਰਾਂ ਵਿਚ ਰਿਲੀਜ਼ ਹੋਵੇਗੀ Radhe