ਵਿਸ਼ੇਸ਼ ਇੰਟਰਵਿਊ
14 ਸਾਲ ਬਾਅਦ ਫ਼ਿਰ ਤੋਂ ਹਸਾਵੇਗੀ ਹੰਸਾ ਅਤੇ ਪ੍ਰਫੁਲ ਦੀ ਜੋੜੀ
ਸ਼ੋਅ 14 ਸਾਲ ਬਾਅਦ ਸਟਾਰ ਪਲੱਸ 'ਤੇ 14 ਅਪ੍ਰੈਲ ਨੂੰ ਵਾਪਸੀ ਕਰ ਰਿਹਾ ਹੈ
Trailer:Out 'ਮਿਸਿੰਗ' 'ਤਿੱਤਲੀ' ਦੀ ਤਲਾਸ਼ 'ਚ ਜੁਟੇ ਤੱਬੂ ਅਤੇ ਮਨੋਜ ਵਾਜਪਾਈ
ਤੱਬੂ ਦੀ ਮਨੋਜ ਵਾਜਪਾਈ ਨਾਲ ਆਉਣ ਵਾਲੀ ਨਵੀਂ ਫ਼ਿਲਮ 'ਮਿਸਿੰਗ' ਦਾ ਟਰੇਲਰ ਰਿਲੀਜ਼ ਹੋ ਗਿਆ ਹੈ
'ਵੀਰੇ ਦੀ ਵੈਡਿੰਗ' ਤੋਂ ਬਾਅਦ 'ਜਿਨੇਵਾ' 'ਚ ਹੋਵੇਗੀ ਸੋਨਮ ਕਪੂਰ ਦੀ ਵੈਡਿੰਗ
'ਵੀਰੇ ਦੀ ਵੈਡਿੰਗ' ਦੇ ਰਿਲੀਜ਼ ਤੋਂ ਬਾਅਦ ਅਨਿਲ ਕਪੂਰ ਦੀ ਲਾਡਲੀ ਸਵਿਟਜ਼ਰਲੈਂਡ ਦੇ ਜਿਨੇਵਾ 'ਚ ਵਿਆਹ ਕਰਵਾਏਗੀ ।
ਨਾਗਿਨ ਦੇ 'ਬ੍ਰਹਮਾਸਤਰ' ਨੇ ਫ਼ੈਨਜ਼ ਤੋਂ ਲੁਟੀ ਵਾਹ ਵਾਹੀ
ਮੌਨੀ ਨੇ ਹਾਲ ਹੀ 'ਚ ਇਕ ਅਜਿਹਾ 'ਬ੍ਰਹਮਾਸਤਰ' ਛੱਡਿਆ ਜਿਸ ਨੇ ਮੌਨੀ ਦੇ ਫ਼ੈਨਜ਼ ਹੈਰਾਨ ਹੋ ਗਏ ਹਨ।
ਅਪਣੇ ਹੱਥਾਂ ਨਾਲ ਮੋਰ ਨੂੰ ਦਾਣੇ ਖਿਲਾ ਰਹੀ ਪ੍ਰੀਤੀ ਜਿੰਟਾ, ਵੀਡੀਉ ਵਾਇਰਲ
ਬਾਲੀਵੁਡ ਅਦਾਕਾਰਾ ਪ੍ਰੀਤੀ ਜਿੰਟਾ ਭਾਵੇਂ ਹੀ ਇਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਚਲ ਰਹੀ ਹੋਵੇ ਪਰ ਸੋਸ਼ਲ ਮੀਡੀਆ 'ਤੇ ਉਹ ਕਾਫ਼ੀ ਐਕਟਿਵ ਰਹਿੰਦੀ ਹੈ।
ਕੰਗਨਾ ਰਾਣਾਵਤ ਨੇ ਮਨਾਲੀ 'ਚ ਇੰਜ ਮਨਾਇਆ ਜਨਮਦਿਨ
ਕੰਗਨਾ ਰਾਣਾਵਤ 31 ਸਾਲ ਦੀ ਹੋ ਗਈ ਹੈ।
ਐੱਸ. ਐੱਸ. ਰਾਜਾਮੌਲੀ ਦੀ ਅਗਲੀ ਫ਼ਿਲਮ RRR
RRR ਦਾ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਵਿਚ ਨਿਰਮਾਤਾ ਵਲੋਂ ਦੋਨਾਂ ਸੁਪਰਸਟਾਰ ਰਾਮਾਚਰਣ ਤੇਜਾ ਅਤੇ ਏ. ਟੀ. ਆਰ. ਜੂਨੀਅਰ ਦੇ ਇਕੱਠੇ ਆਉਣ ਦਾ ਖੁਲਾਸਾ ਕੀਤਾ ਗਿਆ।
ਜਾਣੋ ਕਿਉਂ ਆਇਆ ਜਾਵੇਦ ਅਖ਼ਤਰ ਨੂੰ ਗੁੱਸਾ
ਕੀ ਨਰਿੰਦਰ ਮੋਦੀ ਦੀ ਭਾਜਪਾ ਸਰਕਾਰ ਕਾਗਰਸ ਵਾਂਗ ਹੀ ਬਣਨ ਜਾ ਰਹੀ ਹੈ, ਜੋ ਸੈਕਊਲਰਜਿਮ ਦੇ ਨਾਂ 'ਤੇ ਖੜ੍ਹੀ ਰਹਿੰਦੀ ਹੈ?
ਹੁਣ ਟੀਵੀ 'ਤੇ ਨਜ਼ਰ ਆਉਣਗੇ 'ਉਮਰਾਓ ਜਾਨ' ਦੇ ਜਲਵੇ
ਹਿੰਦੀ ਫ਼ਿਲਮ ਜਗਤ 'ਚ ਆਪਣਾ ਵੱਖਰਾ ਮੁਕਾਮ ਬਣਾ ਚੁਕੀ ਸਦਾਬਹਾਰ ਅਦਾਕਾਰਾ ਰੇਖਾ ਹੁਣ ਟੀਵੀ 'ਤੇ ਆਪਣੇ ਹੁਸਣ ਅਤੇ ਨਜ਼ਾਕਤ ਭਰੇ ਜਲਵੇ ਦਿਖਾਉਂਦੀ ਨਜ਼ਰ ਆਵੇਗੀ।
ਬੰਦਗੀ ਕਾਲੜਾ ਦੇ 18 ਸਾਲਾਂ ਭਰਾ ਦੀ ਹੋਈ ਮੌਤ
ਹਾਲ ਹੀ 'ਚ 'ਬਿਗ ਬਾਸ - 11' ਦੀ ਐਕਸ ਕੰਟੈਸਟੈਂਟ ਬੰਦਗੀ ਕਾਲੜਾ ਦੇ ਛੋਟੇ ਭਰਾ ਦੀ ਮੌਤ ਹੋ ਗਈ ਹੈ..