ਵਿਸ਼ੇਸ਼ ਇੰਟਰਵਿਊ
ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੇ ਸਾਂਝੀਆਂ ਕੀਤੀਆਂ ਵਿਆਹ ਦੀਆਂ ਤਸਵੀਰਾਂ; ਵਧਾਈਆਂ ਦੇਣ ਵਾਲਿਆਂ ਦਾ ਲੱਗਿਆ ਤਾਂਤਾ
ਤਸਵੀਰ 'ਚ ਪਰਿਣੀਤੀ ਦੇ ਦੁਪੱਟੇ 'ਤੇ ਸੁਨਹਿਰੀ ਰੰਗ 'ਚ ਹਿੰਦੀ 'ਚ 'ਰਾਘਵ' ਲਿਖਿਆ ਨਜ਼ਰ ਆ ਰਿਹਾ ਹੈ।
ਵਿਆਹ ਦੇ ਬੰਧਨ ’ਚ ਬੱਝੇ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ
ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਆਦਿਤਿਆ ਠਾਕਰੇ ਸਮੇਤ ਕਈ ਸਿਆਸਤਦਾਨ ਬਣੇ ਬਰਾਤੀ
ਨਹੀਂ ਰਹੇ ਬਾਲੀਵੁੱਡ ਦੇ ਸੁਪਰਹਿੱਟ ਕਹਾਣੀ ਲੇਖਕ ਪਰਿਆਗ ਰਾਜ
‘ਅਮਰ ਅਕਬਰ ਐਂਥਨੀ’, ‘ਨਸੀਬ‘, ‘ਕੁਲੀ’, ‘ਮਰਦ’, ‘ਰੋਟੀ’ ਸਮੇਤ 100 ਤੋਂ ਵੱਧ ਫ਼ਿਲਮਾਂ ਦੀ ਕਹਾਣੀ ਲਿਖੀ ਸੀ ਪਰਿਆਗ ਰਾਜ ਨੇ
ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਤੋਂ ਪਹਿਲਾਂ ਇਨ੍ਹਾਂ ਸਿਤਾਰਿਆਂ ਦੇ ਸ਼ਾਹੀ ਵਿਆਹ ਦਾ ਗਵਾਹ ਬਣ ਚੁੱਕਿਆ ਹੈ ਰਾਜਸਥਾਨ
ਆਉ ਜਾਣਦੇ ਹਾਂ ਪਰਿਣੀਤੀ-ਰਾਘਵ ਤੋਂ ਪਹਿਲਾਂ ਰਾਜਸਥਾਨ ਵਿਚ ਕਿਹੜੀਆਂ ਮਸ਼ਹੂਰ ਹਸਤੀਆਂ ਨੇ ਵਿਆਹ ਕਰਵਾਇਆ।
ਅਦਾਕਾਰਾ ਪਰਿਣੀਤੀ ਚੋਪੜਾ ਅਤੇ ਸੰਸਦ ਮੈਂਬਰ ਰਾਘਵ ਚੱਢਾ ਵਿਆਹ ਲਈ ਉਦੈਪੁਰ ਪਹੁੰਚੇ
ਵਿਆਹ ਤੋਂ ਪਹਿਲਾਂ 'ਦਿ ਲੀਲਾ ਪੈਲੇਸ' 'ਚ ਹੋਣ ਵਾਲੇ ਮੁੱਖ ਸਮਾਰੋਹ 'ਚ ਕਈ ਪ੍ਰਮੁੱਖ ਸਿਆਸਤਦਾਨਾਂ ਅਤੇ ਫ਼ਿਲਮੀ ਹਸਤੀਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
ਅਦਾਕਾਰ ਅਤੇ ਸੰਗੀਤਕਾਰ ਵਿਜੇ ਐਂਟਨੀ ਦੀ 16 ਸਾਲਾ ਧੀ ਨੇ ਕੀਤੀ ਖੁਦਕੁਸ਼ੀ
ਦਸਿਆ ਜਾ ਰਿਹਾ ਹੈ ਕਿ ਅਦਾਕਾਰ ਦੀ ਬੇਟੀ ਪਿਛਲੇ ਕੁੱਝ ਦਿਨਾਂ ਤੋਂ ਤਣਾਅ 'ਚ ਸੀ
ਬਾਲੀਵੁੱਡ ਅਦਾਕਾਰਾ ਪੂਨਮ ਪਾਂਡੇ ਦੇ ਘਰ 'ਚ ਲੱਗੀ ਭਿਆਨਕ ਅੱਗ, ਸਮਾਨ ਸੜ ਕੇ ਸੁਆਹ
ਅੱਗ ਲੱਗਣ ਸਮੇਂ ਪੂਨਮ ਦਾ ਪਾਲਤੂ ਕੁੱਤਾ ਘਰ ਵਿੱਚ ਸੀ, ਜਿਸ ਨੂੰ ਬਚਾ ਲਿਆ ਗਿਆ ਹੈ।
23 ਸਤੰਬਰ ਤੋਂ ਸ਼ੁਰੂ ਹੋਣਗੀਆਂ ਰਾਘਵ-ਪਰਿਣੀਤੀ ਦੇ ਵਿਆਹ ਦੀਆਂ ਰਸਮਾਂ, 24 ਨੂੰ ਲੈਣਗੇ ਫੇਰੇ, ਪਹੁੰਚਣਗੀਆਂ ਕਈ ਹਸਤੀਆਂ
ਇਸ ਤੋਂ ਪਹਿਲਾਂ ਪਰਿਣੀਤੀ ਅਤੇ ਰਾਘਵ ਦੀ ਮੰਗਣੀ 13 ਮਈ ਨੂੰ ਦਿੱਲੀ ਦੇ ਕਪੂਰਥਲਾ ਹਾਊਸ 'ਚ ਹੋਈ ਸੀ।
ਲੰਡਨ ਫ਼ਿਲਮ ਫੈਸਟੀਵਲ ਲਈ ਚੁਣੀ ਗਈ ਪੰਜਾਬ ਦੀ ਅਸਲ ਘਟਨਾ 'ਤੇ ਆਧਾਰਿਤ 'Dear Jassi' ਫ਼ਿਲਮ
ਅਣਖ ਖਾਤਰ ਕੈਨੇਡਾ 'ਚ ਜੰਮੀ ਜਸਵਿੰਦਰ ਉਰਫ਼ ਜੱਸੀ ਦਾ ਸੁਪਾਰੀ ਦੇ ਕੇ ਕਰਵਾਇਆ ਗਿਆ ਸੀ ਕਤਲ
ਬਾਲੀਵੁੱਡ ਦੇ ਹੀ-ਮੈਨ ਧਰਮਿੰਦਰ ਦੀ ਵਿਗੜੀ ਸਿਹਤ, ਪੁੱਤ ਸੰਨੀ ਦਿਓਲ ਪਿਤਾ ਸਮੇਤ ਅਮਰੀਕਾ ਹੋਏ ਰਵਾਨਾ
ਅਮਰੀਕਾ 'ਚ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਤਰੀਕੇ ਨਾਲ ਇਲਾਜ ਹੋ ਸਕੇ।