ਵਿਸ਼ੇਸ਼ ਇੰਟਰਵਿਊ
Elvish Yadav Threat News: ਅਣਪਛਾਤੇ ਨੇ ਬਿੱਗ ਬੌਸ ਜੇਤੂ ਐਲਵਿਸ਼ ਯਾਦਵ ਤੋਂ ਮੰਗੀ 1 ਕਰੋੜ ਰੁਪਏ ਦੀ ਰੰਗਦਾਰੀ
ਗੁਰੂਗ੍ਰਾਮ ਦੇ ਸੈਕਟਰ 53 ਥਾਣੇ 'ਚ ਅਣਪਛਾਤੇ ਵਿਅਕਤੀ ਖਿਲਾਫ਼ ਮਾਮਲਾ ਨੰਬਰ 358 ਦਰਜ
ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਨੇ ਇਜ਼ਰਾਈਲ ਦੇ ਰਾਜਦੂਤ ਨਾਓਰ ਗਿਲੋਨ ਨਾਲ ਕੀਤੀ ਮੁਲਾਕਾਤ
'ਤੁਸੀਂ ਜਿਸ ਲਈ ਲੜ ਰਹੇ ਹੋ ਉਹ ਸਹੀ ਹੈ': ਕੰਗਨਾ ਰਣੌਤ
ਭਾਰਤ ਵਿਚ ਫਿਰ ਕੰਮ ਕਰ ਸਕਣਗੇ ਪਾਕਿਸਤਾਨੀ ਕਲਾਕਾਰ; ਹਾਈ ਕੋਰਟ ਵਲੋਂ ਪਾਬੰਦੀ ਵਧਾਉਣ ਦੀ ਮੰਗ ਖਾਰਜ
ਬੈਂਚ ਨੇ ਕਿਹਾ, ਦੇਸ਼ ਭਗਤ ਹੋਣ ਲਈ ਜ਼ਰੂਰੀ ਨਹੀਂ ਕਿ ਮਨ ਵਿਚ ਦੂਜੇ ਦੇਸ਼ ਦੇ ਲੋਕਾਂ ਪ੍ਰਤੀ ਦੁਸ਼ਮਣੀ ਦੀ ਭਾਵਨਾ ਹੋਵੇ
ਮਸ਼ਹੂਰ ਬਾਲੀਵੁੱਡ ਅਦਾਕਾਰ ਦਲੀਪ ਤਾਹਿਲ ਨੂੰ 2 ਮਹੀਨੇ ਦੀ ਜੇਲ੍ਹ, 5 ਸਾਲ ਪੁਰਾਣੇ ਮਾਮਲੇ ’ਚ ਹੋਈ ਸਜ਼ਾ
ਜਾਂਚ ’ਚ ਪਤਾ ਲੱਗਿਆ ਕਿ ਉਹ ਸ਼ਰਾਬ ਦੇ ਨਸ਼ੇ ’ਚ ਗੱਡੀ ਚਲਾ ਰਹੇ ਸਨ ਤੇ ਹਾਦਸਾ ਹੋਣ ਤੋਂ ਬਾਅਦ ਫਰਾਰ ਹੋ ਗਏ।
ਕੀ ਪਤਨੀ ਸ਼ਿਲਪਾ ਸ਼ੈਟੀ ਤੋਂ ਵੱਖ ਹੋ ਰਹੇ ਹਨ ਰਾਜ ਕੁੰਦਰਾ? ਕੀਤਾ ਹੈਰਾਨ ਕਰਨ ਵਾਲਾ ਟਵੀਟ, ਲਿਖਿਆ- ਔਖੇ ਵੇਲੇ ਸਾਥ ਦਿਓ
'ਅਸੀਂ ਵੱਖ ਹੋ ਗਏ ਹਾਂ ਅਤੇ ਤੁਹਾਨੂੰ ਬੇਨਤੀ ਹੈ ਕਿ ਇਸ ਮੁਸ਼ਕਲ ਸਮੇਂ 'ਚ ਸਾਨੂੰ ਕੁਝ ਸਮਾਂ ਦਿਓ।'
ਦਿੱਲੀ ਹਾਈ ਕੋਰਟ ਨੇ 'ਬਿੱਗ ਬੌਸ' ਦੇ ਅਣਅਧਿਕਾਰਤ ਪ੍ਰਸਾਰਣ 'ਤੇ ਲਗਾਈ ਪਾਬੰਦੀ
ਮੁਦਈ ਨੇ ਅਦਾਲਤ ਨੂੰ ਦਸਿਆ ਕਿ ਉਹ ਅਪਣੇ ਚੈਨਲ ਅਤੇ ਓ.ਟੀ.ਟੀ. (ਡਿਜੀਟਲ) ਪਲੇਟਫਾਰਮ 'ਤੇ ਹਿੰਦੀ ਸਮੇਤ ਵੱਖ-ਵੱਖ ਫਾਰਮੈਟਾਂ 'ਚ ਪ੍ਰੋਗਰਾਮ ਪ੍ਰਸਾਰਿਤ ਕਰਦਾ ਹੈ
ਪ੍ਰਸਿੱਧ ਅਦਾਕਾਰਾ ਵਹੀਦਾ ਰਹਿਮਾਨ ਨੂੰ ਮਿਲਿਆ 'ਦਾਦਾ ਸਾਹਿਬ ਫਾਲਕੇ ਪੁਰਸਕਾਰ'
ਅੱਲੂ ਅਰਜੁਨ ਨੂੰ ਸਰਬੋਤਮ ਅਦਾਕਾਰ ਜਦਕਿ ਆਲੀਆ ਭੱਟ ਅਤੇ ਕ੍ਰਿਤੀ ਸੈਨਨ ਨੂੰ ਸਾਂਝੇ ਤੌਰ 'ਤੇ ਦਿਤਾ ਗਿਆ ਸਰਬੋਤਮ ਅਦਾਕਾਰਾ ਦਾ ਪੁਰਸਕਾਰ
ਸਾਬਕਾ ਮਿਸ ਵਰਲਡ ਪ੍ਰਤੀਯੋਗੀ ਸ਼ੇਰਿਕਾ ਡੀ ਆਰਮਾਸ ਹਾਰੀ ਸਰਵਾਈਕਲ ਕੈਂਸਰ ਦੀ ਜੰਗ; 26 ਸਾਲ ਦੀ ਉਮਰ ਵਿਚ ਦੇਹਾਂਤ
2015 ਦੇ ਮੁਕਾਬਲੇ ਵਿਚ ਕੀਤੀ ਸੀ ਉਰੂਗਵੇ ਦੀ ਨੁਮਾਇੰਦਗੀ
ਦਿਲਜੀਤ ਦੋਸਾਂਝ ਨੇ Born to Shine ਟੂਰ ਨਾਲ ਰਚਿਆ ਇਤਿਹਾਸ
13 ਅਕਤੂਬਰ ਨੂੰ ਅਦਾਕਾਰ ਦੀ ਪ੍ਰਫਾਰਮੈਂਸ ਵਧੀਆ ਰਹੀ ਤੇ ਲੋਕ ਵਧਾਈ ਵੀ ਦੇ ਰਹੇ ਹਨ।
ਮਸ਼ਹੂਰ ਅਦਾਕਾਰਾ ਭੈਰਵੀ ਵੈਦਿਆ ਦਾ ਦੇਹਾਂਤ; ਕੈਂਸਰ ਤੋਂ ਪੀੜਤ ਸੀ 67 ਸਾਲਾ ਅਦਾਕਾਰਾ
ਭੈਰਵੀ ਪਿਛਲੇ 45 ਸਾਲਾਂ ਤੋਂ ਅਦਾਕਾਰੀ ਦੇ ਖੇਤਰ ਵਿਚ ਕੰਮ ਕਰ ਰਹੀ ਸੀ।