ਮਨੋਰੰਜਨ
'ਦਿਲ ਲੁਮਿਨਾਟੀ ਟੂਰ' ਦੌਰਾਨ ਮਿਲੇ ਨੋਟਿਸਾਂ 'ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ, 'ਟੈਂਸ਼ਨ' ਯੂਟਿਊਬ 'ਤੇ ਹੋਇਆ ਰਿਲੀਜ਼
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ
Sonu Sood News: ਗ੍ਰਿਫ਼ਤਾਰੀ ਵਰੰਟ ਜਾਰੀ ਹੋਣ ਮਗਰੋਂ ਸੋਨੂੰ ਸੂਦ ਦਾ ਪਹਿਲਾ ਵੱਡਾ ਬਿਆਨ
ਸੋਨੂੰ ਸੂਦ ਦਾ ਵੱਡਾ ਬਿਆਨ
ਬਾਲੀਵੁੱਡ ਅਦਾਕਾਰ ਸੋਨੂ ਸੂਦ ਵਿਰੁਧ ਵਾਰੰਟ ਜਾਰੀ, ਜਾਣੋ ਕੀ ਹੈ ਮਾਮਲਾ
ਵਾਰ-ਵਾਰ ਸੰਮਨ ਭੇਜਣ ਦੇ ਬਾਵਜੂਦ ਸੂਦ ਗਵਾਹੀ ਦੇਣ ਲਈ ਅਦਾਲਤ ’ਚ ਪੇਸ਼ ਨਹੀਂ ਹੋਏ
Diljit Dosanjh News :Dil-Luminati India Tour ਟੂਰ ਨਾਲ ਜੁੜੇ ਵਿਵਾਦ ਤੋਂ ਬਾਅਦ,ਦਿਲਜੀਤ ਦੋਸਾਂਝ ਨੇ ਨਵੀਂ EP "Advisory" ਕੀਤੀ ਜਾਰੀ
Diljit Dosanjh News : ਨਵੀਂ EP ਨੂੰ ਲੈ ਦਿਲਜੀਤ ਦੋਸਾਂਝ ਇੰਸਟਾਗ੍ਰਾਮ 'ਤੇ LIVE ਹੋਏ
ਯੂਐਂਡਆਈ ਮਿਊਜ਼ਿਕ ਲੇਬਲ ਹੇਠ ਬੈਨੇਟ ਦੋਸਾਂਝ ਅਤੇ ਮਾਹੀ ਸ਼ਰਮਾ ਦਾ ਗੀਤ “ਮੁਬਾਰਕਾਂ” ਹੋਇਆ ਰਿਲੀਜ਼
''ਮੁਬਾਰਕਾਂ' ਗੀਤ ਹਰ ਰੂਪ ਵਿੱਚ ਪਿਆਰ ਨੂੰ ਸਾਡੀ ਸ਼ਰਧਾਂਜਲੀ''
Saif Ali Khan Attack Case: ਜੇਲ 'ਚ ਸੈਫ਼ ਦੇ ਹਮਲਾਵਰ ਸ਼ਰੀਫੁਲ ਇਸਲਾਮ ਦੀ ਪਛਾਣ ਪਰੇਡ, ਘਟਨਾ ਸਮੇਂ ਮੌਜੂਦ ਲੋਕ ਰਹੇ ਮੌਜੂਦ
16 ਜਨਵਰੀ ਨੂੰ ਅਦਾਕਾਰ ਤੇ ਲੁੱਟ ਦੀ ਨੀਅਤ ਨਾਲ ਕੀਤਾ ਸੀ ਹਮਲਾ
Actress Sonakshi Sinha: ਅਦਾਕਾਰਾ ਸੋਨਾਕਸ਼ੀ ਸਿਨਹਾ ਨੇ 22.5 ਕਰੋੜ ਰੁਪਏ ਵਿੱਚ ਵੇਚਿਆ ਆਪਣਾ ਅਪਾਰਟਮੈਂਟ
ਸਿਨਹਾ ਦਾ 81-ਓਰੇਟ ਵਿਖੇ ਇੱਕ ਹੋਰ ਅਪਾਰਟਮੈਂਟ ਹੈ।
ਜੇ ਤੁਸੀਂ ਅਪਣੀ ਮਾਂ-ਬੋਲੀ ਨਹੀਂ ਜਾਣਦੇ ਤਾਂ ਤੁਸੀਂ ਅਪਣੀਆਂ ਜੜ੍ਹਾਂ ਕੱਟ ਰਹੇ ਹੋ: ਜਾਵੇਦ ਅਖਤਰ
ਅਖਤਰ ਨੇ ਬਹੁਭਾਸ਼ਾਵਾਦ ’ਤੇ ਜ਼ੋਰ ਦਿਤਾ, ਜਿੱਥੇ ਇਕ ਵਿਅਕਤੀ ਅਪਣੀ ਮੂਲ ਭਾਸ਼ਾ ’ਚ ਜੜ੍ਹਾਂ ਰਖਦੇ ਹੋਏ ਅੰਗਰੇਜ਼ੀ ’ਚ ਨਿਪੁੰਨ ਹੁੰਦਾ ਹੈ
Archana Puran Singh: ਅਰਚਨਾ ਪੂਰਨ ਸਿੰਘ ਨਾਲ ਹੋਇਆ ਵੱਡਾ ਹਾਦਸਾ, ਟੁੱਟੀ ਗੁੱਟ ਦੀ ਹੱਡੀ, ਫੋਟੋ ਆਈ ਸਾਹਮਣੇ
Archana Puran Singh: ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ
Saif Ali Khan: ਸੈਫ਼ ਅਲੀ ਖ਼ਾਨ ’ਤੇ ਹਮਲੇ ਦਾ ਮਾਮਲਾ, ਮੁੰਬਈ ਪੁਲਿਸ ਨੇ ਪਛਮੀ ਬੰਗਾਲ ਤੋਂ ਔਰਤ ਨੂੰ ਕੀਤਾ ਗ੍ਰਿਫ਼ਤਾਰ
ਮੁੰਬਈ ਪੁਲਿਸ ਦੀ ਦੋ ਮੈਂਬਰੀ ਟੀਮ ਐਤਵਾਰ ਨੂੰ ਪਛਮੀ ਬੰਗਾਲ ਪਹੁੰਚੀ।