ਮਨੋਰੰਜਨ
ਯੂਟਿਊਬਰ ਇਲਾਹਾਬਾਦੀਆ ਦੀ ਅਸ਼ਲੀਲ ਟਿੱਪਣੀ ਮਾਮਲੇ 'ਚ ਬੋਲੇ ਗਾਇਕ ਜਸਬੀਰ ਜੱਸੀ
ਕਿਹਾ- ਲੋਕਾਂ ਦੀ ਜ਼ਮੀਰ ਜਗਾਉਣ ਵਾਲਿਆਂ ਦਾ ਧੰਨਵਾਦ, ਪਰ ਇਲਾਹਾਬਾਦੀਆ ਦੀ ਟਿੱਪਣੀ ਸ਼ਰਮਨਾਕ
ਵਿਦੇਸ਼ਾਂ ਵਿਚ ਵੀ ਛਾਇਆ ਦੋਸਾਂਝਾ ਵਾਲਾ, ਹਾਲੀਵੁੱਡ ਐਕਟਰ ਵਿਲ ਸਮਿਥ ਨੇ ਦਿਲਜੀਤ ਦੋਸਾਂਝ ਦੇ ਗੀਤ ਦੀ ਕੀਤੀ ਪ੍ਰਸ਼ੰਸਾ
ਗਾਇਕ ਨੇ ਵੀ ਜਵਾਬ ਦਿੰਦੇ ਹੋਏ ਵਿਲ ਸਮਿਥ ਨੂੰ ਦੱਸਿਆ ਵੱਡਾ ਭਰਾ
Indias Got Latent Controversy: 'ਇੰਡੀਆ ਗੌਟ ਲੇਟੈਂਟ' ਦੇ ਸਾਰੇ ਐਪੀਸੋਡ ਹੋਣਗੇ ਡਿਲੀਟ? ਸਮੈ ਰੈਨਾ ਸਮੇਤ 30 ਲੋਕਾਂ ਖ਼ਿਲਾਫ਼ FIR ਦਰਜ
Indias Got Latent Controversy: NCW ਨੇ ਵੀ ਭੇਜਿਆ ਸੰਮਨ
ਇਲਾਹਾਬਾਦੀਆ ਕਾਂਡ ਨੇ ਸੋਸ਼ਲ ਮੀਡੀਆ, OTT ਮੰਚਾਂ ਨੂੰ ਨਿਯਮਤ ਕਰਨ ਲਈ ਪ੍ਰਭਾਵਸ਼ਾਲੀ ਕਾਨੂੰਨਾਂ ਦੀ ਜ਼ਰੂਰਤ ’ਤੇ ਜ਼ੋਰ ਦਿਤਾ
ਇਲਾਹਾਬਾਦੀਆ ਨੂੰ ਇਕ ਰਿਐਲਿਟੀ ਸ਼ੋਅ ’ਚ ਮਾਪਿਆਂ ਅਤੇ ਸੈਕਸ ਬਾਰੇ ਇਤਰਾਜ਼ਯੋਗ ਟਿਪਣੀਆਂ ਲਈ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Mumbai Police Ranveer Allahbadia House : ਰਣਵੀਰ ਇਲਾਹਾਬਾਦੀਆ ਦੇ ਘਰ ਪਹੁੰਚੀ ਮੁੰਬਈ ਪੁਲਿਸ, ਜਾਣੋ ਕੀ ਹੈ ਮਾਮਲਾ
Mumbai Police Ranveer Allahbadia House : ਇਮਾਰਤ ਦੇ ਬਾਹਰ ਸਥਾਨਕ ਪੁਲਿਸ ਇਲਾਕੇ ’ਚ ਕਰ ਰਹੀ ਹੈ ਗਸ਼ਤ
ਮਸ਼ਹੂਰ ਗਾਇਕ ਬੀ ਪ੍ਰਾਕ ਨੇ ਰਣਵੀਰ ਅੱਲਾਹਾਬਾਦੀਆ ਦਾ ਪੋਡਕਾਸਟ ਕੀਤਾ ਰੱਦ
ਕਿਹਾ- ਤੁਹਾਡੀ ਸੋਚ ਬਹੁਤ ਘਟੀਆ ਹੈ
'ਪੰਜਾਬ 95' ਫ਼ਿਲਮ 'ਤੇ ਦਿਲਜੀਤ ਦੋਸਾਂਝ ਦਾ ਬਿਆਨ, ''ਫ਼ਿਲਮ ਜ਼ਰੂਰ ਰਿਲੀਜ਼ ਹੋਵੇਗੀ, ਮੈਨੂੰ ਰੱਬ 'ਤੇ ਭਰੋਸਾ ਹੈ''
''ਜੇ ਫ਼ਿਲਮ 'ਚ ਕੱਟ ਲੱਗੇ ਤਾਂ ਫ਼ਿਲਮ ਰਿਲੀਜ਼ ਕਰਨ ਦੇ ਹੱਕ ਵਿਚ ਨਹੀਂ''
Saif Ali Khan News: ਸੈਫ਼ ਅਲੀ ਖ਼ਾਨ ਮਾਮਲੇ ਦੇ ਮੁਲਜ਼ਮ ਦੇ ਫਿੰਗਰਪ੍ਰਿੰਟ ਮਿਲੇ
ਸੈਫ਼ ਅਲੀ ਖ਼ਾਨ ਮਾਮਲੇ ਦੇ ਮੁਲਜ਼ਮ ਦੇ ਫਿੰਗਰਪ੍ਰਿੰਟ ਮਿਲੇ
'ਦਿਲ ਲੁਮਿਨਾਟੀ ਟੂਰ' ਦੌਰਾਨ ਮਿਲੇ ਨੋਟਿਸਾਂ 'ਤੇ ਦਿਲਜੀਤ ਦੋਸਾਂਝ ਦਾ ਨਵਾਂ ਗੀਤ, 'ਟੈਂਸ਼ਨ' ਯੂਟਿਊਬ 'ਤੇ ਹੋਇਆ ਰਿਲੀਜ਼
ਗੀਤ ਵਿਚ ਦਿਲਜੀਤ ਨੇ ਸਾਰਿਆਂ ਨੂੰ ਜਵਾਬ ਦਿੱਤੈ
Sonu Sood News: ਗ੍ਰਿਫ਼ਤਾਰੀ ਵਰੰਟ ਜਾਰੀ ਹੋਣ ਮਗਰੋਂ ਸੋਨੂੰ ਸੂਦ ਦਾ ਪਹਿਲਾ ਵੱਡਾ ਬਿਆਨ
ਸੋਨੂੰ ਸੂਦ ਦਾ ਵੱਡਾ ਬਿਆਨ