ਮਨੋਰੰਜਨ
Kangana Ranaut News: ਮੈਨੂੰ ਇੰਦਰਾ ਗਾਂਧੀ ਬਹੁਤ ਮਜ਼ਬੂਤ ਔਰਤ ਲਗਦੀ ਸੀ ਪਰ ਉਹ ਕਮਜ਼ੋਰ ਸੀ : ਕੰਗਨਾ ਰਣੌਤ
Kangana Ranaut News: ਕਿਹਾ, ਇੰਦਰੀ ਗਾਂਧੀ ਹਰ ਹੀਲੇ ਖ਼ੁਦ ਨੂੰ ਸਹੀ ਠਹਿਰਾਉਣਾ ਚਾਹੁੰਦੀ ਸੀ
ਦਿਲਜੀਤ ਦੋਸਾਂਝ ਦੇ ਸ਼ੋਅ ਬਾਰੇ ਨੋਟਿਸ ਦੇਣ ਉਪਰੰਤ ਹਾਈ ਕੋਰਟ ਨੇ ਮਾਮਲਾ ਨਿਬੇੜਿਆ
ਸ਼ੋਅ ਵਿਚ ਉਚੀ ਆਵਾਜ਼ ਵਿਚ ਮਿਊਜ਼ਿਕ ਵੱਜਣ ਕਾਰਨ ਪ੍ਰਸ਼ਾਸਨ ਵਲੋਂ ਕਾਰਵਈ ਦਾ ਨੋਟਿਸ ਦਿਤਾ ਗਿਆ ਸੀ।
Pritish Nandy: ਮਸ਼ਹੂਰ ਫ਼ਿਲਮ ਨਿਰਮਾਤਾ ਪ੍ਰੀਤੀਸ਼ ਨੰਦੀ ਦਾ ਦਿਲ ਦਾ ਦੌਰਾ ਪੈਣ ਨਾਲ ਹੌਇਆ ਦਿਹਾਂਤ
ਉਹ 73 ਸਾਲਾਂ ਦੇ ਸਨ ਅਤੇ ਪੈਨਕ੍ਰੀਆਟਿਕ ਕੈਂਸਰ ਤੋਂ ਪੀੜਤ ਸਨ
Kerala News: ਕੇਰਲ ਅਦਾਕਾਰਾ ਜਿਨਸੀ ਸ਼ੋਸ਼ਣ ਮਾਮਲਾ: ਜੌਹਰੀ ਬੌਬੀ ਚੇਮਨੂਰ ਨੂੰ SIT ਨੇ ਕੀਤਾ ਗ੍ਰਿਫ਼ਤਾਰ
ਅਦਾਕਾਰਾ ਦੀ ਸ਼ਿਕਾਇਤ ਤੋਂ ਬਾਅਦ, ਚੇਮਨੂਰ ਵਿਰੁੱਧ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ
ਸਲਮਾਨ ਖਾਨ ਦੇ ਘਰ ਦੀਆਂ ਖਿੜਕੀਆਂ ਤੇ ਬਾਲਕੋਨੀ ਉੱਤੇ ਲਗਾਏ ਗਏ ਬੁਲੇਟ ਪਰੂਫ ਸ਼ੀਸ਼ੇ
ਲਗਾਤਾਰ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ
Singer Gurdarshan Dhuri News: ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਦੁਖਦਾਈ ਖਬਰ, ਪ੍ਰਸਿੱਧ ਗਾਇਕ ਦੀ ਹੋਈ ਮੌਤ
ਲੰਮੇ ਸਮੇਂ ਤੋਂ ਸਨ ਬਿਮਾਰ
Emergency New Trailer News: ਕੰਗਨਾ ਰਣੌਤ ਦੀ ਫ਼ਿਲਮ 'ਐਮਰਜੈਂਸੀ' ਦਾ ਨਵਾਂ ਟ੍ਰੇਲਰ ਹੋਇਆ ਰਿਲੀਜ਼
17 ਜਨਵਰੀ ਨੂੰ ਰਿਲੀਜ਼ ਹੋਵੇਗੀ ਫ਼ਿਲਮ
ਭਾਰਤ ਕੋਚੇਲਾ ਤੋਂ ਵੀ ਵੱਡੇ ਸੰਗੀਤ ਸਮਾਰੋਹਾਂ ਦੀ ਮੇਜ਼ਬਾਨੀ ਕਰ ਸਕਦਾ ਹੈ : ਦਿਲਜੀਤ ਦੋਸਾਂਝ
ਪ੍ਰਧਾਨ ਮੰਤਰੀ ਮੋਦੀ ਨਾਲ ਮੁਲਕਾਤ ਦੀ ਪੂਰੀ ਵੀਡੀਉ ਹੋਈ ਜਨਤਕ
Punjab News: ਸੁਨੀਲ ਸ਼ੈੱਟੀ ਨੇ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਵਿਖੇ ਟੇਕਿਆ ਮੱਥਾ
Punjab News: ਨਵੇਂ ਸਾਲ ਦੀ ਆਮਦ ’ਤੇ ਪਰਿਵਾਰਕ ਸੁੱਖ ਸ਼ਾਂਤੀ ਅਤੇ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਮਨਜਿੰਦਰ ਸਿੰਘ ਸਿਰਸਾ ਤੇ ਉਨ੍ਹਾਂ ਦੇ ਪ੍ਰਵਾਰ ਨਾਲ ਕੀਤੀ ਮੁਲਾਕਾਤ
ਆਪਣੀ ਵਿਸ਼ਵਵਿਆਪੀ ਸਫਲਤਾ ਦੇ ਬਾਵਜੂਦ, ਦਿਲਜੀਤ ਜ਼ਮੀਨੀ ਅਤੇ ਡੂੰਘਾਈ ਨਾਲ ਆਪਣੀਆਂ ਜੜ੍ਹਾਂ ਨਾਲ ਜੁੜਿਆ ਹੋਇਆ ਹੈ- ਮਨਜਿੰਦਰ ਸਿਰਸਾ