ਮਨੋਰੰਜਨ
ਯੂ ਟਿਊਬ ਉੱਤੇ ਟਰੈਂਡ ਕਰ ਰਿਹਾ ਹੈ ਢਾਂਡਾ ਨਿਆਲੀਵਾਲਾ ਦਾ ਨਵਾਂ ਗੀਤ "ਲਾ ਲਾ ਲਾ" !!
ਲਾ ਲਾ ਲਾ ਲਈ ਸੰਗੀਤ ਵੀਡੀਓ ਇਕ ਵਿਜ਼ੂਅਲ ਤਮਾਸ਼ਾ ਹੈ, ਜਿਸ ਨੂੰ ਇੱਕ ਆਲੀਸ਼ਾਨ ਰੂਸੀ ਮਹਿਲ ਵਿਚ ਫਿਲਮਾਇਆ ਗਿਆ ਹੈ
AP Dhillon Chandigarh Concert: NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦੈ ਹਮਲਾ
ਚੰਡੀਗੜ੍ਹ ’ਚ ਏਪੀ ਢਿੱਲੋਂ ਦੇ ਸ਼ੋਅ ਲਈ ਵਧਾਈ ਸੁਰੱਖਿਆ
ਦਿਲਜੀਤ ਦੋਸਾਂਝ ਦੀ ਪ੍ਰਸਿੱਧੀ ਤੋਂ ਬਾਅਦ ਉਸ ਦੇ ਹੱਕ 'ਚ ਆਈ MP ਕੰਗਨਾ ਰਣੌਤ
ਕਿਹਾ-ਫ਼ਿਲਮਾਂ ਤੇ ਗੀਤਾਂ ਵਿਚੋਂ ਸ਼ਰਾਬ ਕੱਢ ਦੇਵੋਗੇ ਤਾਂ ਕੀ ਸ਼ਰਾਬ ਵਿਕਣੀ ਬੰਦ ਹੋ ਜਾਵੇਗੀ?
Digvijay Rathee News: ਕੀ ਦਿਗਵਿਜੇ ਰਾਠੀ ਬਿੱਗ ਬੌਸ 18 'ਚ ਵਾਪਸੀ ਕਰਨਗੇ?
Digvijay Rathee News: ਦਿਗਵਿਜੇ ਸਿੰਘ ਰਾਠੀ ਜਨਤਾ ਦੀਆਂ ਵੋਟਾਂ ਕਾਰਨ ਨਹੀਂ ਸਗੋਂ ਆਪਣੀ ਦੋਸਤ ਸ਼ਰੁਤਿਕਾ ਰਾਜ ਕਾਰਨ ਸ਼ੋਅ ਤੋਂ ਬਾਹਰ ਹੋਏ ਹਨ।
AP Dhillon Show News: ਏ.ਪੀ. ਢਿੱਲੋਂ ਦਾ ਚੰਡੀਗੜ੍ਹ ’ਚ ਲਾਈਵ ਸ਼ੋਅ ਅੱਜ, ਚੰਡੀਗੜ੍ਹ ਟ੍ਰੈਫ਼ਿਕ ਪੁਲਿਸ ਵਲੋਂ ਸ਼ੋਅ ਨੂੰ ਲੈ ਕੇ ਐਡਵਾਈਜ਼ਰੀ ਜਾਰੀ
AP Dhillon Show News: ਰੈਲੀ ਗਰਾਊਂਡ ਤਕ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰਹੇਗੀ ਬੰਦ
AP Dhillon Concert: ਪੰਜਾਬੀ ਗਾਇਕ ਏ.ਪੀ.ਢਿਲੋਂ ਦੇ ਸ਼ੋਅ ਨੂੰ ਲੈ ਕੇ ਚੰਡੀਗੜ੍ਹ ਪੁਲਿਸ ਨੇ ਐਡਵਈਜ਼ਰੀ ਕੀਤੀ ਜਾਰੀ
AP Dhillon Concert: ਸ਼ੋਅ ਹੁਣ 25 ਸੈਕਟਰ ਵਿਚ ਹੋਵੇਗਾ
Diljit Dosanjh News: ਮੁੰਬਈ ਸ਼ੋਅ ਵਿਚ ਦਿਲਜੀਤ ਦੋਸਾਂਝ ਦੀ ਪਹਿਲੀ ਝਲਕ ਪਾ ਕੇ ਭਾਵੁਕ ਹੋਈਆਂ ਮੁਟਿਆਰਾਂ, ਵੇਖੋ ਵੀਡੀਓ
Diljit Dosanjh News: ਲੋਕ ਦਿਲਜੀਤ ਦੇ ਸ਼ੋਅ ਦੀਆਂ ਟਿਕਟਾਂ ਕਿਸੇ ਵੀ ਕੀਮਤ ਤੇ ਖ਼ਰੀਦ ਕੇ ਉਨ੍ਹਾਂ ਦੀ ਇਕ ਝਲਕ ਪਾਉਣ ਲਈ ਬੇਤਾਬ ਰਹਿੰਦੇ ਹਨ।
Diljit Dosanjh News: ਦਿਲਜੀਤ ਦੋਸਾਂਝ ਨੇ ਮੁੰਬਈ ਕੰਸਰਟ 'ਚ ਜਾਰੀ ਕੀਤੀ ਐਡਵਾਈਜ਼ਰੀ ਦਾ ਦਿਤਾ ਠੋਕਵਾਂ ਜਵਾਬ
ਗਾਇਕ ਆਪਣੇ ਦਿਲ-ਲੁਮਿਨਾਟੀ ਟੂਰ ਦੇ ਹਿੱਸੇ ਵਜੋਂ ਭਾਰਤ ਦਾ ਦੌਰਾ ਕਰ ਰਿਹਾ ਹੈ
Diljit Dosanjh News : ਦਿਲਜੀਤ ਦੋਸਾਂਝ ਲੰਡਨ 'ਚ 'ਵਰਲਡਜ਼ ਟਾਪ 50 ਏਸ਼ੀਅਨ ਸੈਲੀਬ੍ਰਿਟੀਜ਼ ਆਫ 2024' ਦੀ ਬ੍ਰਿਟਿਸ਼ ਸੂਚੀ 'ਚ ਟਾਪ 'ਤੇ ਰਹੇ
Diljit Dosanjh News : ਬ੍ਰਿਟੇਨ ਦੀ 2024 ਦੱਖਣੀ ਏਸ਼ੀਆਈ ਮਸ਼ਹੂਰ ਹਸਤੀਆਂ ਦੀ ਸੂਚੀ 'ਚ ਦਿਲਜੀਤ ਨੇ ਸ਼ਾਹਰੁਖ ਅਤੇ ਅੱਲੂ ਅਰਜੁਨ ਨੂੰ ਪਛਾੜਿਆ
AP Dhillon Concert Venue: ਹੁਣ ਸੈਕਟਰ 34 ਨਹੀਂ ਸਗੋਂ ਇਸ ਥਾਂ 'ਤੇ ਹੋਵੇਗਾ ਏਪੀ ਢਿੱਲੋਂ ਦਾ ਸ਼ੋਅ
AP Dhillon Concert Venue: ਸੈਕਟਰ-34 ਵਾਸੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਪ੍ਰਸ਼ਾਸਨ ਵਲੋਂ ਥਾਂ ਕੀਤੀ ਤਬਦੀਲ