ਮਨੋਰੰਜਨ
Diljit Dosanjh Ludhiana Live Concert : ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਟਿਕਟਾਂ 15 ਮਿੰਟ ’ਚ ਵਿਕੀਆਂ, ਪੜੋ ਪੂਰੀ ਖ਼ਬਰ
Diljit Dosanjh Ludhiana Live Concert : ਦਿਲਜੀਤ ਦੋਸਾਂਝ ਦਾ ਦਿਲ-ਇਲੂਮੀਨੇਟੀ ਇੰਡੀਆ ਟੂਰ ਦਾ ਇਹ ਹੈ ਆਖਰੀ ਸ਼ੋਅ
Diljit dosanjh Ludhiana Concert: ਜਾਣੋ 31 ਦਸੰਬਰ ਨੂੰ ਲੁਧਿਆਣਾ ‘ਚ ਕਿੱਥੇ ਹੋਵੇਗੀ ਦਿਲਜੀਤ ਦੇ ਦਿਲ-ਲੁਮਿਨਾਟੀ ਕੰਸਰਟ ਦੀ ਸਮਾਪਤੀ
ਦਿਲਜੀਤ ਦੀ ਟੀਮ ਨੇ ਹਫ਼ਤਿਆਂ ਤੋਂ ਚਲ ਰਹੀਆਂ ਅਟਕਲਾਂ ਨੂੰ ਖ਼ਤਮ ਕਰਦੇ ਹੋਏ ਇੱਕ ਅਧਿਕਾਰਤ ਸੋਸ਼ਲ ਮੀਡੀਆ ਪੋਸਟ ਰਾਹੀਂ ਇਸ ਖ਼ਬਰ ਦੀ ਪੁਸ਼ਟੀ ਕੀਤੀ।
Border 2 : ਸ਼ੁਰੂ ਹੋਈ ਸੰਨੀ ਦਿਉਲ ਦੀ ਫ਼ਿਲਮ ‘ਬਾਰਡਰ 2’ ਦੀ ਸ਼ੂਟਿੰਗ
Border 2 : ਫ਼ਿਲਮ ’ਚ ਦਿਲਜੀਤ ਦੋਸਾਂਝ ਦੇ ਨਾਲ ਵਰੁਣ ਧਵਨ ਤੇ ਅਹਾਨ ਸ਼ੈੱਟੀ ਵੀ ਆਉਣਗੇ ਨਜ਼ਰ
Diljit Dosanjh News : ਦਿਲਜੀਤ ਦੋਸਾਂਝ ਤੇ AP Dhillon ਵਿਚਕਾਰ ਚੱਲ ਰਹੇ ਵਿਵਾਦ ’ਤੇ ਹੁਣ ਪੰਜਾਬੀ ਗਾਇਕ Singga ਨੇ ਦਿੱਤੀ ਸਲਾਹ
Diljit Dosanjh News : ਕਿਹਾ 'ਭਾਈਚਾਰਾ ਸਭ ਤੋਂ ਉੱਪਰ ਰੱਖੋ ਅਤੇ ਇਸ ਵਿਵਾਦ ਅਤੇ ਗਲਤਫਹਿਮੀ ਤੋਂ ਬਚੋ'
Dil-luminati grand finale: ਦਿਲਜੀਤ ਦੋਸਾਂਝ ਨਵੇਂ ਸਾਲ ਦੀ ਰਾਤ ਲੁਧਿਆਣਾ 'ਚ ਕਰਨਗੇ ਆਖ਼ਰੀ ਸ਼ੋਅ
ਜਾਣਕਾਰੀ ਮੁਤਾਬਕ ਦਿਲਜੀਤ ਦਾ ਲੁਧਿਆਣਾ ਕੰਸਰਟ 31 ਦਸੰਬਰ ਨੂੰ ਰਾਤ 8:30 ਵਜੇ ਹੋਵੇਗਾ।
2024 ’ਚ ਜਾਣੋ ਕਿਹੜੇ-ਕਿਹੜੇ ਪੰਜਾਬੀ ਗਾਇਕ ਵੱਡੇ-ਵੱਡੇ ਵਿਵਾਦਾਂ 'ਚ ਉਲਝੇ ਰਹੇ
ਤੁਹਾਨੂੰ ਅੱਜ ਦੱਸਾਂਗੇ ਕਿ ਕਿਹੜਾ ਗਾਇਕ ਕਿਸ-ਕਿਸ ਵਿਵਾਦ ਕਾਰਨ 2024 ਵਿਚ ਉਲਝਿਆ ਰਿਹਾ।
AP Dhillon-Diljit Dosanjh Controversy : ਪੰਜਾਬੀ ਗਾਇਕ ਏਪੀ ਢਿੱਲੋਂ ਤੇ ਦਿਲਜੀਤ ਵਿਚਾਲੇ ਵਿਵਾਦ, ਰੈਪਰ ਬਾਦਸ਼ਾਹ ਨੇ ਕਹੀ ਵੱਡੀ ਗੱਲ
AP Dhillon-Diljit Dosanjh Controversy :ਕਿਹਾ ਜਿਹੜੀ ਗਲਤੀ ਅਸੀਂ ਕੀਤੀ ਉਹ ਗਲਤੀ ਨਾ ਕਰੋ,ਜੇਕਰ ਦੂਰ ਤੱਕ ਜਾਣਾ ਚਾਹੁੰਦੇ ਹੋ ਤਾਂ ਇੱਕ ਦੂਜੇ ਨੂੰ ਨਾਲ ਲੈ ਕੇ ਚਲੋ
AP Dhillon V/S Diljit Dosanjh: AP ਢਿੱਲੋਂ ਦਾ ਦਿਲਜੀਤ ਦੋਸਾਂਝ ਨੂੰ ਮੋੜਵਾਂ ਜਵਾਬ, ਮੁੜ ਪੋਸਟ ਪਾ ਕੇ ਕਹੀਆਂ ਇਹ ਗੱਲਾਂ
AP Dhillon V/S Diljit Dosanjh: ਢਿੱਲੋਂ ਨੇ ਮੰਨਿਆ ਕਿ ਉਸ ਦਾ ਝਗੜਾ ਜਨਤਕ ਮੰਚ 'ਤੇ ਲਿਆਉਣ ਦਾ ਕੋਈ ਇਰਾਦਾ ਨਹੀਂ ਸੀ
ਯੂ ਟਿਊਬ ਉੱਤੇ ਟਰੈਂਡ ਕਰ ਰਿਹਾ ਹੈ ਢਾਂਡਾ ਨਿਆਲੀਵਾਲਾ ਦਾ ਨਵਾਂ ਗੀਤ "ਲਾ ਲਾ ਲਾ" !!
ਲਾ ਲਾ ਲਾ ਲਈ ਸੰਗੀਤ ਵੀਡੀਓ ਇਕ ਵਿਜ਼ੂਅਲ ਤਮਾਸ਼ਾ ਹੈ, ਜਿਸ ਨੂੰ ਇੱਕ ਆਲੀਸ਼ਾਨ ਰੂਸੀ ਮਹਿਲ ਵਿਚ ਫਿਲਮਾਇਆ ਗਿਆ ਹੈ
AP Dhillon Chandigarh Concert: NIA ਨੇ ਪੰਜਾਬ ਪੁਲਿਸ ਨੂੰ ਭੇਜਿਆ ਇਨਪੁਟ, ਪੰਜਾਬੀ ਕਲਾਕਾਰਾਂ 'ਤੇ ਹੋ ਸਕਦੈ ਹਮਲਾ
ਚੰਡੀਗੜ੍ਹ ’ਚ ਏਪੀ ਢਿੱਲੋਂ ਦੇ ਸ਼ੋਅ ਲਈ ਵਧਾਈ ਸੁਰੱਖਿਆ