ਮਨੋਰੰਜਨ
ਫ਼ਿਲਮ ਤੋਂ ਬਾਅਦ ਮੋਦੀ ਦੀ ਵੈਬ ਸੀਰੀਜ਼ 'ਤੇ ਵੀ ਲੱਗੀ ਪਾਬੰਦੀ
ਚੋਣ ਕਮਿਸ਼ਨ ਨੇ ਇਰੋਜ਼ ਨਾਓ ਨੂੰ ਵੈਬ ਸੀਰੀਜ਼ ਦੇ ਸਾਰੇ ਐਪੀਸੋਡਜ਼ ਆਪਣੇ ਪਲੇਟਫ਼ਾਰਮ ਤੋਂ ਹਟਾਉਣ ਦੇ ਆਦੇਸ਼ ਦਿੱਤੇ
MeToo ਮੁਹਿੰਮ ਦੀ ਸ਼ੁਰੂਆਤ ਕਰਨ ਵਾਲੀ ਤਨੁਸ਼ਰੀ ਦੱਤਾ ਨੇ ਹੁਣ ਅਜੇ ਦੇਵਗਨ ‘ਤੇ ਲਗਾਏ ਦੋਸ਼
ਮੀਟੂ ਮੁਹਿੰਮ ਦੀ ਸ਼ੁਰੁਆਤ ਕਰਨ ਵਾਲੀ ਤਨੁਸ਼ਰੀ ਦੱਤਾ ਇੱਕ ਵਾਰ ਆਪਣੇ ਦੋਸ਼ਾਂ ਨੂੰ ਲੈ ਕੇ ਸਾਹਮਣੇ ਆਈ ਹੈ...
ਬਾਲੀਵੁੱਡ ਐਕਟਰ ਦਾ ਨੇਤਾਵਾਂ ‘ਤੇ ਤੰਜ, ਕਿਹਾ-ਬਿਨਾਂ ਚੋਣਾਂ ਤੋਂ ਅੰਬਾਨੀ ਨੂੰ ਬਣਾ ਦਿਓ PM
ਬਾਲੀਵੁੱਡ ਐਕਟਰ ਕਮਾਲ ਆਰ ਖਾਨ ਟਵਿਟਰ ‘ਤੇ ਆਈਪੀਐਲ ਤੋਂ ਲੈ ਕੇ ਰਾਜਨੀਤੀ ਤੱਕ, ਹਰ ਚੀਜ਼ ‘ਤੇ ਬੜੀ ਬੇਬਾਕੀ ਨਾਲ ਆਪਣੀ ਰਾਏ ਦੇ ਰਹੇ ਹਨ।
ਧੋਖਾਧੜੀ ਮਾਮਲੇ ‘ਚ ਸੁਰਵੀਨ ਚਾਵਲਾ ਤੇ ਪਤੀ ਨੂੰ ਅਦਾਲਤ ‘ਚ 2 ਮਈ ਨੂੰ ਪੇਸ਼ ਹੋਣ ਦੇ ਹੁਕਮ
2014 ਵਿਚ ਉਨ੍ਹਾਂ ਨੇ ਫ਼ਿਲਮ ਬਣਾਉਣ ਦੇ ਲਈ ਸਤਪਾਲ ਗੁਪਤਾ ਕੋਲੋਂ ਪੈਸੇ ਇਨਵੈਸਟ ਕਰਨ ਦੇ ਲਈ ਕਿਹਾ...
ਚੋਣ ਕਮਿਸ਼ਨ ਵੱਲੋਂ ਪੀਐਮ ਨਰੇਂਦਰ ਮੋਦੀ ਨੂੰ ਵੱਡਾ ਝਟਕਾ
ਬਾਔਪਿਕ ਫਿਲਮ ‘ਤੇ ਲਗਾਈ ਰੋਕ...
ਜਲਦ ਆ ਰਹੀ ਹੈ ਫਿਲਮ ਮੰਜੇ ਬਿਸਤਰੇ 2
ਟਰੈਂਡਿੰਗ ਤੇ ਹੈ ਮੰਜੇ ਬਿਸਤਰੇ ਫਿਲਮ ਦਾ ਟਰੇਂਲਰ
‘ਸਿੰਘ ਮਾਰਦੇ ਠੋਕਰ ਤਖ਼ਤਾਂ-ਤਾਜਾਂ ਨੂੰ’ ਬੱਬੂ ਮਾਨ ਨੇ ਇਸ ਗੀਤ ਨੂੰ ਕਿਉਂ ਤੇ ਕਿਸ 'ਤੇ ਲਿਖਿਆ, ਜਾਣੋ
ਤੁਸੀਂ ਸਾਰੇ ਜਣਿਆ ਨੇ ਅਦਾਕਾਰ ਬੱਬੂ ਮਾਨ ਦਾ ਗੀਤ ਸੁਣਿਆ ਹੋਵੇਗਾ...
ਉਰਮੀਲਾ ਮਾਤੋਡਕਰ ਹੈ 68 ਕਰੋੜ ਦੀ ਮਾਲਕਣ
ਉਸ ਦੇ ਸਿਰ ‘32 ਲੱਖ ਰੁਪਏ ਦਾ ਲੌਨ ਵੀ ਹੈ
ਦਿਲਜੀਤ ਤੇ ਅਕਸ਼ੈ ਨੇ ਕੱਢੀ ਐਂਬੂਲੈਂਸ ਦੀ ਆਵਾਜ਼, ਵੀਡੀਓ ਵਾਇਰਲ
ਕਰੀਨਾ ਕਪੂਰ ਅਤੇ ਕਿਆਰਾ ਅਡਵਾਨੀ ਦੇ ਰਹੀਆਂ ਨੇ ਸਾਥ
ਟੋਰਾਂਟੋ ਦੀ ਲਿਲੀ ਅਤੇ ਦਲਜੀਤ ਦੁਸਾਂਝ ਦੀ ਵੀਡੀਓ ਵਾਇਰਲ
ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਗਈ