ਮਨੋਰੰਜਨ
ਸਾਰਾ ਅਲੀ ਖਾਨ ਨੇ ਟਾਈਗਰ ਸ਼ਰਾਫ ਨਾਲ ਕੰਮ ਕਰਨ ਤੋਂ ਕੀਤਾ ਇਨਕਾਰ
ਸੈਫ਼ ਅਲੀ ਖਾਨ ਅਤੇ ਅੰਮ੍ਰਿਤਾ ਸਿੰਘ ਦੀ ਧੀ ਸਾਰਾ ਅਲੀ ਖਾਨ ਹੁਣ ਤੱਕ ਕੇਦਾਰਨਾਥ ਅਤੇ ਸਿੰਬਾ ਵਿਚ ਨਜ਼ਰ ਆਈ ਹਨ। ਇਹਨਾਂ ਦੋ ਫਿਲਮਾਂ ਤੋਂ ਬਾਅਦ ਤੋਂ ਹੀ ਉਨ੍ਹਾਂ...
ICU 'ਚ ਐਡਮਿਟ ਸੋਨੂੰ ਨਿਗਮ ਨੂੰ ਦੋ ਦਿਨ ਬਾਅਦ ਹਸਪਤਾਲ ਤੋਂ ਮਿਲੀ ਛੁੱਟੀ
ਬਾਲੀਵੁਡ ਦੇ ਮਸ਼ਹੂਰ ਗਾਇਕ ਸੋਨੂੰ ਨਿਗਮ ਅਕਸਰ ਅਪਣੇ ਗੀਤਾਂ, ਬਿਆਨਾਂ ਨੂੰ ਲੈ ਕੇ ਚਰਚਾ ਵਿਚ ਰਹਿੰਦੇ ਹਨ। ਬੀਤੇ ਦਿਨੀਂ ਉਹਨਾਂ ਨੂੰ ਉਸ ਸਮੇਂ ਹਸਪਤਾਲ ਜਾਣਾ ਪਿਆ ...
ਸਾਫ਼ ਗਾਇਕੀ ਅਤੇ ਗੀਤਕਾਰੀ ਹਮੇਸ਼ਾ ਲੋਕਾਂ ਦੇ ਸਿਰ ਚੜ੍ਹ ਬੋਲਦੀ ਹੈ : ਦਰਸ਼ਨ ਲੱਖੇਵਾਲਾ
ਗਾਇਕੀ ਦੇ ਉਸਤਾਦ ਬੱਬੂ ਮਾਨ ਨੇ ਚਮਕਾਇਆ ਦਰਸ਼ਨ ਲਾਖੇਵਾਲਾ ਨੂੰ...
ਬੱਚਿਆਂ ਦੀ ‘ਚੱਪਲ ਸੈਲਫੀ’ ਵਾਇਰਲ, ਬਾਲੀਵੁੱਡ ਹੋਇਆ ਫ਼ਿਦਾ
ਸੈਲਫੀ ਦਾ ਦੌਰ ਹੈ, ਜਿਸ ਨੂੰ ਵੇਖੋ ਉਹ ਸੈਲਫੀ ਲੈਣ 'ਚ ਵਿਅਸਤ ਰਹਿੰਦਾ ਹੈ। ਸ਼ਹਿਰਾਂ ਵਿਚ ਮਹਿੰਗੇ ਫੋਨ ਤੋਂ ਲੋਕ ਸੈਲਫੀ ਲੈਂਦੇ ਹਨ ਪਰ ਦੇਸ਼ ਦੇ ਬਹੁਤ ਦੂਰ ...
ਸ਼ਿਲਪਾ ਸ਼ਿੰਦੇ ਹੋਈ ਕਾਂਗਰਸ 'ਚ ਸ਼ਾਮਿਲ ਲੜ ਸਕਦੀ ਹੈ ਲੋਕਸਭਾ ਚੋਣ
ਬਿਗ ਬਾਸ– 11 ਦੀ ਵਿਨਰ ਅਤੇ ‘ਭਾਭੀ ਜੀ ਘਰ ਪਰ ਹੈ’ ਡੇਲੀ ਸੋਪ ਤੋਂ ਮਸ਼ਹੂਰ ਹੋਈ ਸ਼ਿਲਪਾ ਸ਼ਿੰਦੇ ਨੇ ਰਸਮੀ ਤੌਰ 'ਤੇ ਕਾਂਗਰਸ ਦਾ ਦਾਮਨ ਥਾਮ ਲਿਆ। ਸ਼ਿਲਪਾ ਸ਼ਿੰਦੇ...
ਅਨੁਸ਼ਕਾ ਸ਼ਰਮਾ ਦੀ ਹਮਸ਼ਕਲ ਦੀਆਂ ਤਸਵੀਰਾਂ ਹੋਈਆਂ ਵਾਇਰਲ
ਹੁਣੇ ਹਾਲ ਹੀ 'ਚ ਪਾਕਿਸਤਾਨ 'ਚ ਸਲਮਾਨ ਖਾਨ ਦਾ ਹਮਸ਼ਕਲ ਵੇਖਿਆ ਗਿਆ ਸੀ, ਜਿਸ ਨੂੰ ਵੇਖਦਾ ਹੀ ਰਹਿ ਗਏ ਸੀ। ਸਲਮਾਨ ਖਾਨ ਵਰਗੀ ਹੀ ਪਰਸਨੈਲਿਟੀ, ਉਨ੍ਹਾਂ ...
ਪੰਜਾਬੀ ਫ਼ਿਲਮ 'ਜੱਦੀ ਸਰਦਾਰ' 'ਚ ਨਜ਼ਰ ਆਉਣਗੇ ਸਿੱਪੀ ਗਿੱਲ ਅਤੇ ਦਿਲਪ੍ਰੀਤ ਢਿੱਲੋਂ
ਜਿੱਥੇ ਸਿੱਪੀ ਗਿਲ ਅਤੇ ਦਿਲਪ੍ਰੀਤ ਢਿੱਲੋਂ ਦੇ ਗੀਤਾਂ ਨੇ ਦਰਸ਼ਕਾਂ ਨੂੰ ਖੁਸ਼ ਕੀਤਾ ਹੈ। ਉਸੇ ਤਰ੍ਹਾਂ ਉਹਨਾਂ ਦੀਆਂ ਫ਼ਿਲਮਾਂ ਵੀ ਦਰਸ਼ਕਾਂ ਨੂੰ ਖੂਬ ਪਸੰਦ ਆਉਂਦੀਆਂ ...
ਵਿਸ਼ਵ ਕੈਂਸਰ ਦਿਵਸ : ਬਾਲੀਵੁਡ ਦੀਆਂ ਇਹਨਾਂ ਮਸ਼ਹੂਰ ਹਸਤੀਆਂ ਨੇ ਦਿਤੀ ਕੈਂਸਰ ਨੂੰ ਮਾਤ
4 ਫਰਵਰੀ ਨੂੰ ਵਿਸ਼ਵ ਭਰ ਵਿਚ ਕੈਂਸਰ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਲੋਕਾਂ ਵਿਚ ਇਸ ਦੇ ਪ੍ਰਤੀ ਜਾਗਰੂਕਤਾ ਫੈਲਾਉਣਾ ਹੈ ਕਿਉਂਕਿ ਜ਼ਿਆਦਾਤਰ...
ਅਨਮੋਲ ਕਵਾਤਰਾ ਦਾ ਗੀਤ 'ਦਲੇਰੀਆਂ' ਹੋਇਆ ਰਿਲੀਜ਼
ਅਨਮੋਲ ਕਵਾਤਰਾ ਅਜਿਹਾ ਨਾਮ ਜੋ ਕਿ ਬੇਸਹਾਰਾ ਲੋਕਾਂ ਲਈ ਇੱਕ ਆਸ ਦੀ ਕਿਰਨ ਹੈ । ਅਨਮੋਲ ਕਵਾਤਰਾ ਦੁਨੀਆਂ ਦੀ ਪਹਿਲੀ ਕੈਸ਼ ਲੈੱਸ NGO ਦੇ ਕਰਤਾ ਧਰਤਾ ਹਨ। ਇਸ NGO ....
ਸਲਮਾਨ ਦੇ ਭਾਣਜੇ ਦੀ ਕਿਊਟ ਵੀਡੀਓ ਸ਼ੋਸ਼ਲ ਮੀਡੀਆ 'ਤੇ ਹੋਈ ਵਾਇਰਲ
ਹਾਲ ਹੀ 'ਚ ਸਲਮਾਨ ਦੀ ਭੈਣ ਅਰਪਿਤਾ ਨੇ ਅਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਬਹੁਤ ਹੀ ਕਿਊਟ ਜਿਹੀ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਸਲਮਾਨ ਖਾਨ ਦੇ ਪਿਤਾ...