ਮਨੋਰੰਜਨ
Kamal Haasan Study : 69 ਸਾਲ ਦੀ ਉਮਰ 'ਚ ਇਸ ਅਦਾਕਾਰ ਨੇ ਅਮਰੀਕਾ ਦੇ ਕਾਲਜ 'ਚ ਲਿਆ ਦਾਖਲਾ, AI ਨਾਲ ਜੁੜੀ ਪੜ੍ਹਾਈ ਕਰਨਗੇ
Kamal Haasan Study : ਮੈਨੂੰ ਨਵੀਂ ਤਕਨੀਕ 'ਚ ਬਹੁਤ ਦਿਲਚਸਪੀ ਹੈ ਅਤੇ ਤੁਸੀਂ ਅਕਸਰ ਮੇਰੀਆਂ ਫਿਲਮਾਂ 'ਚ ਨਵੀਂ ਤਕਨੀਕ ਦਾ ਇਸਤੇਮਾਲ ਦੇਖ ਸਕਦੇ ਹੋ- ਹਾਸਨ
Kangna Ranaut: ਕੰਗਨਾ ਰਣੌਤ ਦੀ ਫ਼ਿਲਮ ਨੂੰ ਮਿਲੀ ਮਨਜ਼ੂਰੀ! ਸੈਂਸਰ ਬੋਰਡ ਵਲੋਂ ਫ਼ਿਲਮ ਨੂੰ ਦਿੱਤਾ ਗਿਆ UA ਸਰਟੀਫਿਕੇਟ
Kangna Ranaut: 10 ਬਦਲਾਅ ਕਰਨ ਮਗਰੋਂ ਰਿਲੀਜ਼ ਹੋਵੇਗੀ 'ਐਮਰਜੈਂਸੀ'
Karan Aujla News : ਲੰਡਨ ‘ਚ ਚੱਲਦੇ ਸ਼ੋਅ ‘ਚ ਕਰਨ ਔਜਲਾ ਦੇ ਮਾਰਿਆ ਬੂਟ , ਗਾਇਕ ਬੱਬੂ ਮਾਨ ਨੇ ਘਟਨਾ ਦੀ ਕੀਤੀ ਨਿਖੇਧੀ
ਕਿਹਾ- ਸ਼ਰਮਨਾਕ ਘਟਨਾ ,ਸੁਰੱਖਿਆ ਦੇ ਸਖ਼ਤ ਪ੍ਰਬੰਧ ਹੋਣ
Karan Aujla: ਲੰਡਨ ਵਿਚ ਚੱਲਦੇ ਸ਼ੋਅ ‘ਚ ਕਰਨ ਔਜਲਾ ਦੇ ਮਾਰਿਆ ਬੂਟ, ਗਾਇਕ ਨੂੰ ਵੀ ਆ ਗਿਆ ਗੁੱਸਾ
Karan Aujla: ਕਹਿੰਦਾ- ''ਮੈਂ ਇੰਨਾ ਮਾੜਾ ਵੀ ਨਹੀਂ ਗਾਉਂਦਾ''
Gippy Grewal News: ਸੈਂਸਰ ਬੋਰਡ ’ਚ ਇਕ ਸਿੱਖ ਮੈਂਬਰ ਜ਼ਰੂਰ ਹੋਵੇ : ਗਿੱਪੀ ਗਰੇਵਾਲ
Gippy Grewal News: ਕਿਹਾ, ਕਿਸੇ ਫ਼ਿਲਮ ’ਚ ਧਾਰਮਕ ਗ਼ਲਤੀਆਂ ਦੀ ਪਛਾਣ ਕਰਨ ਲਈ, ਇਹ ਮਹੱਤਵਪੂਰਨ ਹੈ ਕਿ ਫਿਲਮ ਨੂੰ ਕਿਸੇ ਅਜਿਹੇ ਵਿਅਕਤੀ ਨੂੰ ਵਿਖਾਇਆ ਜਾਵੇ ..
First Track 'Parchhawan Nar Da' released : ਸੁੱਚਾ ਸੂਰਮਾ ਦਾ ਪਹਿਲਾ ਟਰੈਕ 'ਪਰਛਾਵਾਂ ਨਾਰ ਦਾ' ਹੋਇਆ ਰਿਲੀਜ਼
First Track 'Parchhawan Nar Da' released : ਫਿਲਮ 20 ਸਤੰਬਰ ਨੂੰ ਦੁਨੀਆਂ ਭਰ ਦੇ ਸਿਨੇਮਾਘਰਾਂ ’ਚ ਹੋੇਵੇਗੀ ਰਿਲੀਜ਼
Diljit Dosanjh Border 2: ਸੰਨੀ ਦਿਓਲ ਦੀ 'ਬਾਰਡਰ 2' ਵਿਚ ਨਜ਼ਰ ਆਉਣਗੇ ਗਾਇਕ ਦਿਲਜੀਤ ਦੋਸਾਂਝ
Diljit Dosanjh Border 2: ਆਪਣੀ ਬੇਮਿਸਾਲ ਅਦਾਕਾਰੀ ਨਾਲ ਲੋਕਾਂ ਦਾ ਜਿੱਤਣਗੇ ਦਿਲ
Kangana Ranaut Film Emergency: ਕੰਗਨਾ ਰਣੌਤ ਨੇ ਫਿਲਮ 'ਐਮਰਜੈਂਸੀ' ਨੂੰ ਲੈ ਕੇ ਦਿੱਤੀ ਵੱਡੀ ਅਪਡੇਟ
Kangana Ranaut Film Emergency: ਐਮਰਜੈਂਸੀ ਦੀ ਰਿਲੀਜ਼ ਡੇਟ ਨੂੰ ਲੈ ਕੇ ਚੱਲ ਰਿਹਾ ਵਿਵਾਦ ਖ਼ਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ।
Punjabi Film: ਪੰਜਾਬੀ ਫ਼ਿਲਮਾਂ ਦੀ ਚਾਚੀ ਅਤਰੋ ਸਰੂਪ ਪਰਿੰਦਾ
Punjabi Film: ਅੱਜ ਅਸੀਂ ਸਰੂਪ ਪਰਿੰਦਾ ਨੂੰ ਭੁਲਾ ਕੇ ਚਾਚੀ ਅਤਰੋ ਨੂੰ ਅਪਣੇ ਦਿਲਾਂ ’ਚ ਵਸਾ ਚੁੱਕੇ ਹਾਂ।
Advance Tax Payment FY 24: ਸ਼ਾਹਰੁਖ ਖਾਨ ਬਣੇ ਸਭ ਤੋਂ ਜ਼ਿਆਦਾ ਟੈਕਸ ਦੇਣ ਵਾਲੇ ਐਕਟਰ
92 ਕਰੋੜ ਰੁਪਏ ਦਾ ਦਿੱਤਾ ਟੈਕਸ