ਮਨੋਰੰਜਨ
Diljit Dosanjh News: ਹੈਦਰਾਬਾਦ ਸ਼ੋਅ ਲਈ ਦਿਲਜੀਤ ਦੋਸਾਂਝ ਨੂੰ ਐਡਵਾਇਜ਼ਰੀ ਜਾਰੀ, ਬੱਚਿਆਂ ਨੂੰ ਸਟੇਜ 'ਤੇ ਨਹੀਂ ਬੁਲਾ ਸਕਣਗੇ
Diljit Dosanjh News: ਹਥਿਆਰਾਂ ਸਣੇ ਗੰਨ ਕਲਚਰ ਵਰਗੇ ਗਾਣਿਆਂ 'ਤੇ ਵੀ ਲਗਾਈ ਰੋਕ
Bollywood News: ਸ਼ਾਹਰੁਖ ਖਾਨ ਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣ ਵਾਲਾ ਸ਼ੱਕੀ ਪੁਲਿਸ ਨੇ ਕੀਤਾ ਕਾਬੂ
Bollywood News: ਤੁਹਾਨੂੰ ਦੱਸ ਦੇਈਏ ਕਿ ਅਜਿਹਾ ਨਹੀਂ ਹੈ ਕਿ ਸ਼ਾਹਰੁਖ ਖਾਨ ਨੂੰ ਪਹਿਲੀ ਵਾਰ ਧਮਕੀ ਮਿਲੀ ਹੈ।
ਕਪਿਲ ਸ਼ਰਮਾ ਸ਼ੋਅ 'ਚ ਵਾਪਸੀ ਕਰ ਸਕਦੇ ਹਨ ਨਵਜੋਤ ਸਿੱਧੂ, ਵੀਡੀਓ ਸ਼ੇਅਰ ਕਰਕੇ ਲਿਖਿਆ- Sidhu Ji is Back
ਨਵਜੋਤ ਸਿੱਧੂ 2022 ਤੋਂ ਸਿਆਸਤ ਤੋਂ ਦੂਰ ਹਨ।
Kangana Ranaut: ਕੰਗਨਾ ਰਣੌਤ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਘਰ ਵਿਚ ਵਿਛੇ ਸੱਥਰ
ਖੁਦ ਅਦਾਕਾਰਾ ਨੇ ਸੋਸ਼ਲ ਮੀਡੀਆ 'ਤੇ ਕੀਤਾ ਖੁਲਾਸਾ
22 ਨਵੰਬਰ ਨੂੰ ਸਿਰਫ਼ ਕੇਬਲ ਵਨ 'ਤੇ ਹੋਵੇਗਾ ਸੁੱਚਾ ਸੂਰਮਾ ਦਾ ਵਰਲਡ ਡਿਜੀਟਲ ਪ੍ਰੀਮੀਅਰ
ਪਹਿਲੀ ਵਾਰ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ, ਕੋਈ ਫ਼ਿਲਮ 10 ਵੱਖ-ਵੱਖ ਭਾਸ਼ਾਵਾਂ ਵਿੱਚ ਉਪਲਬਧ ਹੋਵੇਗੀ
ਛੋਟੇ ਸਿੱਧੂ ਦੀਆਂ ਹੋਰ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ, ਮਾਂ ਨੇ ਕੀਤੇ ਸ਼ਗਨ ਵਿਹਾਰ
ਮਾਂ ਚਰਨ ਕੌਰ ਨੇ ਆਪਣੇ ਛੋਟੇ ਪੁੱਤ ਨੂੰ ਲਗਾਇਆ ਵਟਨਾ
Shahrukh Khan: ਸਲਮਾਨ ਤੋਂ ਬਾਅਦ ਸ਼ਾਹਰੁਖ ਖਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ
Shahrukh Khan: ਮਹਾਰਾਸ਼ਟਰ ਦੇ ਬਾਂਦਰਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤੀ ਗਈ ਐਫਆਈਆਰ
‘ਗਦਰ’ ’ਚ ਹੈਂਡ ਪੰਪ ਵਾਲਾ ਦ੍ਰਿਸ਼ ਸ਼ਾਮਲ ਨਾ ਕਰਨ ਲਈ ਕਿਹਾ ਗਿਆ ਸੀ, ਪੜ੍ਹੋ ਫ਼ਿਲਮ ਡਾਇਰੈਕਟਰ ਨੇ ਕਿਉਂ ਦਿਤਾ ਸੀ ਇਸੇ ਦ੍ਰਿਸ਼ ’ਤੇ ਜ਼ੋਰ
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ‘ਗਦਰ’ ਨੂੰ ਰਾਮਾਇਣ ਦੀ ਕਹਾਣੀ ਵਜੋਂ ਵੇਖਿਆ
Sharda Sinha passed away: ਪ੍ਰਸਿੱਧ ਲੋਕ ਗਾਇਕਾ ਅਤੇ ਪਦਮ ਭੂਸ਼ਣ ਪੁਰਸਕਾਰ ਜੇਤੂ ਸ਼ਾਰਦਾ ਸਿਨਹਾ ਦਾ ਹੋਇਆ ਦੇਹਾਂਤ
Sharda Sinha passed away: ਉਹ 72 ਸਾਲਾਂ ਦੇ ਸਨ।
Mumbai News: ਸਲਮਾਨ ਖਾਨ ਨੂੰ ਮਿਲੀ ਇੱਕ ਹੋਰ ਧਮਕੀ, ਮੰਗੇ 5 ਕਰੋੜ ਰੁਪਏ
Mumbai News: ਪੁਲਿਸ ਅਧਿਕਾਰੀ ਨੇ ਦੱਸਿਆ ਕਿ ਧਮਕੀ ਦੇਣ ਵਾਲੇ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਗੈਂਗਸਟਰ ਲਾਰੇਂਸ ਬਿਸ਼ਨੋਈ ਦਾ ਭਰਾ ਹੈ।