ਮਨੋਰੰਜਨ
Punjab Flood News: ਨੀਰੂ ਬਾਜਵਾ ਤੇ ਇੰਦਰਜੀਤ ਸਿੰਘ ਨਿੱਕੂ 15 ਪਿੰਡਾਂ ਦੇ ਬੱਚਿਆਂ ਦੀ ਭਰਨਗੇ ਫ਼ੀਸ
Punjab Flood News: ਹੰਭਲਾ ਫ਼ਾਊਂਡੇਸ਼ਨ ਪੰਜਾਬ ਵਲੋਂ ਫ਼ਿਰੋਜ਼ਪੁਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਵਿਚ ਲਗਾਤਾਰ ਮਦਦ ਕੀਤੀ ਜਾ ਰਹੀ
Heer Express Movie Review - ‘ਹੀਰ ਐਕਸਪ੍ਰੈੱਸ', ਜਦੋਂ ਸੁਪਨਿਆਂ ਅਤੇ ਸੰਘਰਸ਼ ਦੀ ਗੱਡੀ ਇਕੋ ਪਟੜੀ ਉਤੇ ਚਲਦੀ ਹੈ
ਇਹ ਫਿਲਮ ਇਕ ਪਰਵਾਰਕ ਕਹਾਣੀ ਹੈ, ਜੋ ਰਿਸ਼ਤਿਆਂ ਦੇ ਪਿਛੋਕੜ, ਭਾਵਨਾਵਾਂ ਦੀ ਡੂੰਘਾਈ ਅਤੇ ਸਮਾਜ ਦੀ ਸੱਚਾਈ ਨੂੰ ਬਹੁਤ ਹੀ ਸੰਵੇਦਨਸ਼ੀਲ ਤਰੀਕੇ ਨਾਲ ਬੁਣੀ ਗਈ ਹੈ
ਨਵਜੋਤ ਸਿੰਘ ਸਿੱਧੂ ਨਾਲ ਆਵੇਗਾ ਇੰਡੀਆਜ਼ ਗੌਟ ਟੈਲੇਂਟ 2025
ਰਿਐਲਿਟੀ ਸ਼ੋਅ ਦੀ ਦੁਨੀਆ ਵਿੱਚ ਧਮਾਕਾ
ਸ਼ਾਹਰੁਖ ਖਾਨ ਦੀ ਮੀਰ ਫਾਊਂਡੇਸ਼ਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈ
ਹੜ੍ਹ ਪੀੜਤਾਂ ਨੂੰ ਜ਼ਰੂਰੀ ਰਾਹਤ ਕਿੱਟਾਂ ਵੰਡੀਆਂ ਜਾ ਰਹੀਆਂ
ਅਦਾਕਾਰਾ ਕਰਿਸ਼ਮਾ ਕਪੂਰ ਦੇ ਬੱਚਿਆਂ ਨੂੰ ਮਿਲੇ 1900 ਕਰੋੜ ਰੁਪਏ : ਪ੍ਰਿਆ ਸਚਦੇਵ ਕਪੂਰ
ਕੇਸ ਦਾਇਰ ਹੋਣ ਤੋਂ ਸਿਰਫ਼ 6 ਦਿਨ ਪਹਿਲਾਂ ਹੀ ਟਰੱਸਟ ਨੇ ਟ੍ਰਾਂਸਫਰ ਕੀਤੇ ਰੁਪਏ
Aishwarya Rai ਨੇ AI-Generated Pornography ਵਿਰੁਧ High Court ਤੋਂ ਮੰਗੀ ਸੁਰੱਖਿਆ
ਦਿੱਲੀ ਹਾਈ ਕੋਰਟ ਨੂੰ ਕੀਤੀ ਮੰਗ
Punjab Flood 2025: ਸਲਮਾਨ ਖਾਨ ਨੇ ਪੰਜਾਬ ਹੜ੍ਹ ਪੀੜਤਾਂ ਲਈ ਮਦਦ ਦੀ ਕੀਤੀ ਅਪੀਲ, ਕਿਹਾ- ਸਿੱਖ ਕੌਮ ਲੋਕਾਂ ਲਈ ਲੰਗਰ ਲਾਉਂਦੀ
Punjab Flood 2025: ਸਿੱਖ ਕੌਮ ਕਦੇ ਵੀ ਕਿਸੇ ਨੂੰ ਭੁੱਖਾ ਨਹੀਂ ਭੇਜਦੀ
ਪੰਜਾਬੀ ਗਾਇਕ ਮਨਕੀਰਤ ਔਲਖ ਨੂੰ ਮੁੜ ਮਿਲੀ ਧਮਕੀ
ਵਿਦੇਸ਼ੀ ਨੰਬਰ ਤੋਂ ਆਈ ਧਮਕੀ
ਭਾਰਤ ਦੀ ਫਿਲਮ ਨਿਰਮਾਤਾ ਅਨੁਪਰਣਾ ਰਾਏ ਨੇ ਜਿੱਤਿਆ ਸਰਵੋਤਮ ਨਿਰਦੇਸ਼ਕ ਦਾ ਪੁਰਸਕਾਰ
ਵੇਨਿਸ ਫਿਲਮ ਫੈਸਟੀਵਲ ਵਿਚ ਫਿਲਮ ‘ਸਾਂਗਸ ਆਫ ਫਾਰਗੌਟਨ ਟ੍ਰੀਜ਼' ਲਈ ਪੁਰਸਕਾਰ ਜਿੱਤਿਆ
Singer Karan Aujla Malta Show News: ਗਾਇਕ ਕਰਨ ਔਜਲਾ ਨੇ ਮਾਲਟਾ ਸ਼ੋਅ ਦੀ ਸਾਰੀ ਫ਼ੀਸ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਦਾ ਕੀਤਾ ਐਲਾਨ
ਕਿਹਾ- ''ਜਿੰਨੇ ਜੋਗਾ ਹਾਂ ਪੰਜਾਬ ਨਾਲ ਖੜ੍ਹਾ ਹਾਂ''