ਮਨੋਰੰਜਨ
Pinky Dhaliwal News: ਪਿੰਕੀ ਧਾਲੀਵਾਲ ਦੇ ਘਰ ਗੋਲੀਬਾਰੀ ਕਰਨ ਵਾਲਾ ਸ਼ੂਟਰ ਗ੍ਰਿਫ਼ਤਾਰ
ਕਾਲਾ ਰਾਣਾ ਗੈਂਗ ਦਾ ਸ਼ੂਟਰ ਹਰਿਆਣਾ ਤੋਂ ਫੜਿਆ ਗਿਆ
Chandigarh News : ਰਾਜ ਮਾਵਾਰ ਦਾ ਨਵਾਂ ਗੀਤ “ਝੂਠ ਬੋਲਣਾ” ਦਿਲ ਨੂੰ ਛੂਹਣ ਵਾਲਾ ਰਿਲੀਜ਼
Chandigarh News : ਇਹ ਗੀਤ ਟੁੱਟੇ ਹੋਏ ਭਰੋਸੇ ਅਤੇ ਅਧੂਰੇ ਪਿਆਰ ਦੀ ਦਰਦ ਭਰੀ ਕਹਾਣੀ ਨੂੰ ਬਿਆਨ ਕਰਦਾ ਹੈ
Preity Zinta News: ਪ੍ਰੀਤੀ ਜ਼ਿੰਟਾ ਨੇ ਸ਼ਹੀਦ ਫ਼ੌਜੀਆਂ ਦੀਆਂ ਪਤਨੀਆਂ ਦੀ ਮਦਦ ਲਈ ਵਧਾਇਆ ਹੱਥ, ਦਾਨ ਕੀਤੇ 1 ਕਰੋੜ ਰੁਪਏ
Preity Zinta News: ਆਰਮੀ ਵੂਮੈਨਜ਼ ਵੈਲਫ਼ੇਅਰ ਐਸੋਸੀਏਸ਼ਨ ਨੂੰ ਸੌਂਪਿਆ ਚੈੱਕ
Sukh Ratia Arrested News: ਇੰਸਟਾਗ੍ਰਾਮ ਇਨਫਲੂਐਂਸਰ ਸੁੱਖ ਰਤੀਆ ਕਤਲ ਮਾਮਲੇ 'ਚ ਗ੍ਰਿਫ਼ਤਾਰ
Sukh Ratia Arrested News: 5 ਲੱਖ ਦੀ ਸੁਪਾਰੀ ਲੈ ਕੇ ਮਹਿਲਾ ਦਾ ਗਲਾ ਵੱਢਣ ਦਾ ਇਲਜ਼ਾਮ, ਮਹਿਲਾ ਦੇ ਪਤੀ ਵੱਲੋਂ ਹੀ ਸੁਪਾਰੀ ਦੇਣ ਦੇ ਇਲਜ਼ਾਮ
Mukul Dev Death News: ਮਸ਼ਹੂਰ ਅਦਾਕਾਰ ਮੁਕੁਲ ਦੇਵ ਦਾ ਹੋਇਆ ਦਿਹਾਂਤ, 54 ਸਾਲ ਦੀ ਉਮਰ ਵਿੱਚ ਲਏ ਆਖ਼ਰੀ ਸਾਹ
Mukul Dev Death News: ਬੀਤੇ ਕੁਝ ਸਮੇਂ ਤੋਂ ਸਨ ਬੀਮਾਰ
Gippy Grewal News : ਗਿੱਪੀ ਗਰੇਵਾਲ ਨੇ ਆਨੰਦ ਮਹਿੰਦਰਾ ਨੂੰ ਲਿਖੀ ਚਿੱਠੀ
Gippy Grewal News : ਕਿਹਾ -ਸਕਾਰਪੀਓ ’ਚ ਆ ਰਹੀਆਂ ਹਨ ਤਕਨੀਕੀ ਸਮੱਸਿਆਵਾਂ, ਗੱਡੀ ਦੀ ਤੁਰੰਤ ਜਾਂਚ ਦੀ ਕੀਤੀ ਮੰਗ
Salman Khan News: ਸਲਮਾਨ ਖ਼ਾਨ ਦੇ ਗਲੈਕਸੀ ਅਪਾਰਟਮੈਂਟਸ ਸਥਿਤ ਘਰ ’ਚ ਵੜੀ ਕੁੜੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਡੂੰਘਾਈ ਨਾਲ ਪੁੱਛਗਿੱਛ ਕਰ ਰਹੀ ਮੁੰਬਈ ਪੁਲਿਸ
Mumbai News : ਅਦਾਕਾਰ ਅਰਜੁਨ ਰਾਮਪਾਲ ਵਿਰੁਧ ਜਾਰੀ ਗੈਰ-ਜ਼ਮਾਨਤੀ ਵਾਰੰਟ ਰੱਦ
Mumbai News : ਹਾਈ ਕੋਰਟ ਨੇ 2019 ਟੈਕਸ ਚੋਰੀ ਮਾਮਲੇ ’ਚ ਦਿਤਾ ਹੁਕਮ
Corona test positive: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ਿਰੋਡਕਰ ਦਾ ਕੋਰੋਨਾ ਟੈਸਟ ਪਾਜ਼ੀਟਿਵ
ਕਿਹਾ, 'ਮੇਰਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ, ਤੁਸੀਂ ਸਾਰੇ ਸੁਰੱਖਿਅਤ ਰਹੋ ਅਤੇ ਮਾਸਕ ਪਹਿਨਣਾ ਨਾ ਭੁੱਲਣਾ'
'Hera Pheri 3' News : 'ਹੇਰਾ ਫੇਰੀ 3' ਵਿਚ ਬਾਬੂ ਭਈਆ ਨਹੀਂ ਹੋਣਗੇ, ਪਰੇਸ਼ ਰਾਵਲ ਨੇ ਖ਼ੁਦ ਕੀਤੀ ਪੁਸ਼ਟੀ
'Hera Pheri 3' News : ਪੋਸਟ ਸਾਂਝੀ ਕਰ ਦਸਿਆ ਫ਼ਿਲਮ ’ਚ ਨਾ ਹੋਣ ਦਾ ਕਾਰਨ